Navjot Sidhu

ਸਿੱਧੇ ਬਿਆਨ ਨੂੰ ਕੀਤਾ ਗਿਆ ਤੋੜ ਮਰੋੜ ਕੇ ਪੇਸ਼ : ਡਾ. ਨਵਜੋਤ ਕੌਰ ਸਿੱਧੂ

ਪਟਿਆਲਾ, 8 ਦਸੰਬਰ 2025 : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਆਖਿਆ ਹੈ ਕਿ ਉਨ੍ਹਾਂ ਵਲੋਂ ਜੋ ਮੁੱਖ ਮੰਤਰੀ ਦੇ ਅਹੁਦੇ (Chief Minister’s post) ਸੰਬੰਧੀ “500 ਕਰੋੜ ਰੁਪਏ ਦੇ ਸੂਟਕੇਸ” ਬਾਰੇ ਆਖਿਆ ਗਿਆ ਸੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ।…

Read More
Maxico-Blast

ਮੈਕਸੀਕੋ `ਚ ਧਮਾਕੇ ਕਾਰਨ ਹੋਈ ਦੋ ਦੀ ਮੌਤ

ਮੈਕਸੀਕੋ ਸਿਟੀ, 8 ਦਸੰਬਰ 2025 : ਮੈਕਸੀਕੋ ਦੇ ਮਿਚੋਆਕਾਨ (Michoacan, Mexico) ਸੂਬੇ ਵਿਚ ਇਕ ਸਥਾਨਕ ਪੁਲਸ ਸਟੇਸ਼ਨ ਦੇ ਬਾਹਰ ਹੋਏ ਧਮਾਕੇ (Explosions) ਵਿਚ ਘੱਟੋ-ਘੱਟ ਦੋ ਜਣਿਆਂ ਦੀ ਮੌਤ ਹੋਣ ਅਤੇ 7 ਹੋਰਨਾਂ ਦੇ ਜ਼ਖਮੀ ਹੋਣ ਬਾਰੇ ਸਮਾਚਾਰ ਸਾਹਮਣੇ ਆਇਆ ਹੈ । ਧਮਾਕੇ ਵਿਚ ਮਾਰੇ ਗਏ ਹਨ ਦੋ ਪੁਲਸ ਅਧਿਕਾਰੀ : ਪੁਲਸ ਕਮਾਂਡਰ ਕੋਹਾਊਆਯਾਨਾ ਪੁਲਸ ਕਮਾਂਡਰ…

Read More
Murder

ਕਰਾਚੀ ‘ਚ ਅਣਖ ਦੇ ਨਾਮ ‘ਤੇ ਪਤਨੀ ਅਤੇ ਧੀ ਦੀ ਹੱਤਿਆ

ਕਰਾਚੀ, 8 ਦਸੰਬਰ 2025 : ਪਾਕਿਸਤਾਨ ਦੇ ਕਰਾਚੀ (Karachi, Pakistan) ਵਿਚ ਇਕ ਵਿਅਕਤੀ ਨੇ ਅਣਖ ਖਾਤਿਰ ਆਪਣੀ ਪਤਨੀ ਅਤੇ ਧੀ ਦਾ ਚਾਕੂ ਮਾਰ ਕੇ ਕਤਲ (Wife and daughter stabbed to death) ਕਰ ਦਿੱਤਾ ਹੈ । ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇਹ ਘਟਨਾ ਕਰਾਚੀ ਦੇ ਗਿਜ਼ਰੀ ਇਲਾਕੇ ਵਿਚ ਵਾਪਰੀ । ਮ੍ਰਿਤਕਾਂ ਦੀ ਪਛਾਣ ਕੁਲਸੂਮ (43) ਅਤੇ ਉਸ…

Read More
people arrested

ਖੁਦ ਨੂੰ ਸੀ. ਬੀ. ਆਈ. ਅਧਿਕਾਰੀ ਦੱਸ ਕੇ ਠੱਗੀ ਮਾਰਨ ਵਾਲੇ 2 ਜਾਲਸਾਜ਼ ਗ੍ਰਿਫ਼ਤਾਰ

ਪਟਨਾ, 8 ਦਸੰਬਰ 2025 : ਬਿਹਾਰ ਦੀ ਰਾਜਧਾਨੀ ਪਟਨਾ (Patna) `ਚ ਖੁਦ ਨੂੰ ਸੀ. ਬੀ. ਆਈ. ਅਧਿਕਾਰੀ (C. B. I. Officer) ਦੱਸ ਕੇ ਠੱਗੀ ਮਾਰਨ (To cheat) ਦੇ ਦੋਸ਼ ਹੇਠ 2 ਲੋਕਾਂ ਨੂੰ ਗ੍ਰਿਫਤਾਰ (2 people arrested) ਕੀਤਾ ਗਿਆ ਹੈ । ਪੁਲਸ ਨੇ ਇਹ ਜਾਣਕਾਰੀ ਦਿੱਤੀ । ਪੁਲਸ ਮੁਤਾਬਕ ਇਹ ਗ੍ਰਿਫਤਾਰੀਆਂ ਪਟਨਾ ਹਵਾਈ ਅੱਡੇ ਦੇ…

Read More
Anibaran Chakraborty

ਅਦਾਕਾਰ ਅਨਿਬਾਰਨ ਚੱਕਰਵਰਤੀ ਸੜਕ ਹਾਦਸੇ ਵਿਚ ਬਚੇ ਵਾਲ-ਵਾਲ

ਕੋਲਕਾਤਾ, 8 ਦਸੰਬਰ 2025 : ਪੱਛਮੀ ਬੰਗਾਲ ਦੇ ਕੋਲਕਾਤਾ `ਚ ਪ੍ਰਸਿੱਧ ਬੰਗਾਲੀ ਅਦਾਕਾਰ ਅਨਿਬਾਰਨ ਚੱਕਰਵਰਤੀ (Anibaran Chakravarti) ਦੀ ਕਾਰ ਦੇ ਬੱਸ ਨਾਲ ਟਕਰਾਉਣ ਤੋਂ ਬਾਅਦ ਵਾਪਰੇ ਸੜਕੀ ਹਾਦਸੇ (Road accidents) ਵਿਚ ਉਹ ਵਾਲ-ਵਾਲ ਬਚ ਗਏ । ਚੱਕਰਵਰਤੀ ਦੀ ਕਾਰ ਚਲਾ ਰਿਹਾ ਸੀ ਉਨ੍ਹਾਂ ਦਾ ਡਰਾਈਵਰ ਪੁਲਸ ਨੇ ਕਿਹਾ ਕਿ ਇਹ ਹਾਦਸਾ ਦੱਖਣੀ ਕੋਲਕਾਤਾ ਦੀ ਚਾਰੂ…

Read More
Rekha Gupta

ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚ ਰਹੇ ਹਨ ਮੁੱਖ ਮੰਤਰੀ ਦਿੱਲੀ

ਚੰਡੀਗੜ੍ਹ, 8 ਦਸੰਬਰ 2025 : ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਜਿੱਤ ਪ੍ਰਾਪਤ ਕਰਕੇ ਮੁੱਖ ਮੰਤਰੀ ਦਿੱਲੀ (Chief Minister Delhi) ਬਣੀ ਰੇਖਾ ਗੁਪਤਾ ਗੁਪਤਾ ਵਲੋਂ ਅੱਜ ਆਪਣੇ ਕੈਬਨਿਟ ਮੰਤਰੀਆਂ ਨਾਲ ਗੁਰੂ ਕੀ ਨਗਰੀ ਅੰਮ੍ਰਿਤਸਰ (Amritsar) ਵਿਖੇ ਪਹੁੰਚਿਆ ਜਾ ਰਿਹਾ ਹੈ । ਮੁੱਖ ਮੰਤਰੀ ਗੁਪਤਾ ਦੇ ਇਸ ਦੌਰੇ ਨੂੰ ਧਾਰਮਿਕ ਅਤੇ ਸੱਭਿਆਚਾਰਕ ਦੋਵਾਂ ਦ੍ਰਿਸ਼ਟੀਕੋਣਾਂ ਤੋਂ ਬਹੁਤ…

Read More
FIR

328 ਸਰੂਪਾਂ ਦੇ ਮਾਮਲੇ `ਚ 16 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ

ਅੰਮ੍ਰਿਤਸਰ, 8 ਦਸੰਬਰ 2025 : ਸਿੱਖ ਸਮਾਜ ਦੀਆਂ ਭਾਵਨਾਵਾਂ `ਤੇ ਲੱਗੇ ਡੂੰਘੇ ਜ਼ਖਮਾਂ ਨੂੰ ਭਰਨ ਅਤੇ ਲੰਮੇਂ ਸਮੇਂ ਤੋਂ ਚੱਲੀ ਆ ਰਹੀ ਇਨਸਾਫ ਦੀ ਮੰਗ ਨੂੰ ਪੂਰਾ ਕਰਨ ਦੀ ਦਿਸ਼ਾ `ਚ ਅਹਿਮ ਕਦਮ ਚੁੱਕਦੇ ਹੋਏ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪਾਂ (328 sacred forms of Sri Guru Granth…

Read More
Police station Chief

ਜਾਲੌਨ `ਚ ਥਾਣਾ ਮੁਖੀ ਦੀ ਖੁਦ ਨੂੰ ਗੋਲੀ ਮਾਰਨ ਤੋਂ ਬਾਅਦ ਇਲਾਜ ਦੌਰਾਨ ਮੌਤ

ਜਾਲੌਨ, 8 ਦਸੰਬਰ 2025 : ਜਿ਼ਲੇ ਦੇ ਪੁਲਸ ਥਾਣਾ ਕੁਹੌਂਦ (Police Station Kuhond) ਦੇ ਮੁਖੀ ਅਜੇ ਕੁਮਾਰ ਰਾਏ ਨੇ ਕਥਿਤ ਤੌਰ `ਤੇ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ (Shoot) ਲਈ । ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਪੁਲਸ ਨੇ ਕੀ ਦੱਸਿਆ ਪੁਲਸ ਨੇ ਦੱਸਿਆ ਕਿ ਅਜੇ ਕੁਮਾਰ (Ajay Kumar) ਨੇ ਰਾਤ…

Read More
Enforcement-Directorate

ਖੇਤੀ ਰਿਲਾਇੰਸ ਪਾਵਰ ਅਤੇ 10 ਹੋਰਨਾਂ ਦੇ ਖਿਲਾਫ ਦੋਸ਼-ਪੱਤਰ ਦਰਜ

ਨਵੀਂ ਦਿੱਲੀ, 8 ਦਸੰਬਰ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਇਕ ਟੈਂਡਰ ਹਾਸਲ ਕਰਨ ਲਈ 68 ਕਰੋੜ ਰੁਪਏ ਦੀ ਕਥਿਤ ਫਰਜ਼ੀ ਬੈਂਕ ਗਾਰੰਟੀ (ਕਥਿਤ ਫਰਜ਼ੀ ਬੈਂਕ ਗਾਰੰਟੀ ) ਜਾਰੀ ਕਰਨ ਨਾਲ ਜੁੜੇ ਮਨੀ ਲਾਂਡਰਿੰਗ (Money laundering) ਦੇ ਇਕ ਮਾਮਲੇ `ਚ ਕਾਰੋਬਾਰੀ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਪਾਵਰ ਲਿਮਟਿਡ…

Read More
Kiren Rijiju

ਵਕਫ਼ ਰਜਿਸਟ੍ਰੇਸ਼ਨ ਦੀ ਸਮਾਂ-ਹੱਦ ਨਹੀਂ ਵਧਾਈ ਜਾਵੇਗੀ : ਰਿਜਿਜੂ

ਨਵੀਂ ਦਿੱਲੀ, 8 ਦਸੰਬਰ 2025 : ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ (Union Minister for Minority Affairs) ਕਿਰੇਨ ਰਿਜਿਜੂ ਨੇ `ਉਮੀਦ` ਪੋਰਟਲ (Umeed` portal) `ਤੇ ਵਕਫ਼ ਜਾਇਦਾਦਾਂ ਨੂੰ ਰਜਿਸਟਰ (Registering Waqf properties) ਕਰਨ ਦੀ ਆਖਰੀ ਮਿਤੀ ਵਧਾਉਣ ਤੋਂ  ਇਨਕਾਰ ਕਰਦਿਆਂ ਕਿਹਾ ਕਿ ਜਿਹੜੇ ਮੁਤਾਵਲੀ ਭਾਵ ਵਕਫ਼ ਜਾਇਦਾਦਾਂ ਦੇ ਦੇਖਭਾਲ ਕਰਨ ਵਾਲੇ ਕਿਸੇ ਵੀ ਕਾਰਨ ਕਰ…

Read More