ਪੰਜਾਬ ਵਿਚ ਮੌਸਮ ਤਬਦੀਲੀ ਦੇ ਚਲਦਿਆਂ ਸਕੂਲ ਦਾ ਸਮਾਂ ਵੀ ਬਦਲਿਆ

School Timmings

ਮੁਹਾਲੀ, 28 ਅਕਤੂਬਰ 2026 : ਪੰਜਾਬ ਵਿਚ ਗਰਮੀ ਦੇ ਮੌਸਮ ਤੋਂ ਬਾਅਦ ਸ਼ੁਰੂ ਹੁੰਦੇ ਜਾ ਰਹੇ ਸਰਦੀ ਦੇ ਮੌਸਮ ਦੇ ਚਲਦਿਆਂ ਪੰਜਾਬ ਦੇ ਸਕੂਲਾਂ (Schools in Punjab) ਦੇ ਸਮੇਂ ਵਿਚ ਵੀ ਤਬਦੀਲੀ ਕੀਤੀ ਗਈ ਹੈ ।

ਕੀ ਤਬਦੀਲੀ ਕੀਤੀ ਗਈ ਹੈ ਸਕੂਲਾਂ ਦੇ ਸਮੇਂ ਵਿਚ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਮੌਸਮ ਬਦਲਣ (Changing weather) ਦੇ ਨਾਲ-ਨਾਲ ਜੋ ਸਰਕਾਰੀ ਸਕੂਲਾਂ ਦਾ ਸਮਾਂ ਸਿੱਖਿਆ ਵਿਭਾਗ (Department of Education) ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬਦਲਿਆ ਗਿਆ ਹੈ ਦੇ ਚਲਦਿਆਂ ਦੋ ਨਵੰਬਰ ਤੋਂ ਨਵੰਬਰ ਤੋਂ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਲੱਗਣਗੇ ਅਤੇ ਬਾਅਦ ਦੁਪਹਿਰ 3 ਵਜੇ ਬੱਚਿਆਂ ਨੂੰ ਛੁੱਟੀ ਹੋਵੇਗੀ । ਜਾਣਕਾਰੀ ਮੁਤਾਬਕ ਇੰਝ ਹੀ ਐਲੀਮੈਂਟਰੀ ਸਕੂਲ, ਹਾਈ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 9 ਵਜੇ ਖੁੱਲ੍ਹਣਗੇ ਅਤੇ ਬਾਅਦ ਦੁਪਹਿਰ 3. 20 ਵਜੇ ਬੰਦ ਹੋਣਗੇ ।

Read More : ਪੰਜਾਬ ਵਿਚ ਸਾਰੇ ਸਕੂਲਾਂ ਦਾ ਸਮਾਂ ਇਕ ਮਹੀਨੇ ਲਈ ਬਦਲਿਆ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *