ਨਾਬਾਲਗ ਧੀ ਨਾਲ ਅਸ਼ਲੀਲ ਹਰਕਤਾਂ ਕਰਨ ‘ਤੇ ਮਤਰੇਏ ਪਿਤਾ ਵਿਰੁੱਧ ਕੇਸ ਦਰਜ
ਲੁਧਿਆਣਾ, 27 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਅਧੀਨ ਆਉਂਦੇ ਸਾਹਨੇਵਾਲ ਵਿਖੇ ਨਾਬਾਲਗ ਧੀ ਨਾਲ ਮਤਰੇਏ ਪਿਤਾ ਵਲੋਂ ਅਸ਼ਲੀਲ ਹਰਕਤਾਂ (Obscene acts) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਇਹ ਸੌਤੇਲਾ ਪਿਤਾ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸਾਹਨੇਵਾਲ ਵਿਖੇ ਜੋ ਇਕ ਮਤਰੇਏ ਪਿਤਾ (Stepfather) ਵਲੋਂ ਆਪਣੀ ਹੀ ਨਾਬਾਲਗ ਧੀ ਨਾਲ ਅਸ਼ਲੀਲ…
