Murder

ਬਾਬਾ ਬਕਾਲਾ ਸਾਹਿਬ ਵਿਖੇ ਨਿਹੰਗ ਸਿੰਘ ਦਾ ਕੀਤਾ ਗੋਲੀਆਂ ਮਾਰ ਕੇ ਕਤਲ

ਅੰਮ੍ਰਿਤਸਰ, 29 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਬਾਬਾ ਬਕਾਲਾ ਸਾਹਿਬ ਵਿਖੇ ਬੀਤੀ ਰਾਤ ਨਿਹੰਗ ਸਿੰਘ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਨਿਹੰਗ ਸਿੰਘ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ (Baba Bakala Sahib) ਵਿਖੇ ਲੱਗੇ ਰੱਖੜ ਪੁੰਨਿਆਂ ਦੇ ਮੇਲੇ ਵਿਚ ਸ਼ਾਮਲ ਹੋਣ ਲਈ…

Read More
Jaspreet Singh

ਆਸਟ੍ਰੀਆ ਵਿਚ ਪੰਜਾਬੀ ਨੌਜਵਾਨ ਨੂੰ ਪੱਗ ਸਮੇਤ ਨਹੀਂ ਵੜਨ ਦਿੱਤਾ ਗਿਆ ਹੋਟਲ ਵਿਚ

ਆਸਟ੍ਰੀਆ, 29 ਅਗਸਤ 2026 : ਵਿਦੇਸ਼ੀ ਮੁਲਕ ਆਸਟ੍ਰੀਆ (Austria) ਦੇ ਸਾਲਜ਼ਬਰਗ ਵਿਖੇ ਪੰਜਾਬ ਦੇ ਇਕ ਨੌਜਵਾਨ ਵਪਾਰੀ ਨੂੰ ਪੱਗ ਬੰਨ੍ਹੇ ਹੋਣ ਕਾਰਨ ਹੋਟਲ ਵਿਚ ਨਾ ਵੜਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਇਹ ਪੰਜਾਬੀ ਵਪਾਰੀ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਆਸਟ੍ਰੀਆ ਦੇ ਸਾਲਜ਼ਬਰਗ (Salzburg) ਤੋਂ ਪੱਗ ਨੂੰ ਲੈ ਕੇ ਜੋ ਇੱਕ ਪੰਜਾਬੀ ਵਪਾਰੀ…

Read More
Suicide

ਅਲੀਗੜ੍ਹ ਮੁਸਲਿਮ ‘ਵਰਸਿਟੀ ’ਚ ਬੀ. ਏ. ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਅਲੀਗੜ੍ਹ, 29 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਅਲੀਗੜ੍ਹ ਵਿਖੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਬੀ. ਏ. ਵਿਦਿਆਰਥੀ ਨੇ ਖੁਦਕੁਸ਼ੀ (Suicide) ਕਰ ਲਈ ਹੈ । ਕੌਣ ਹੈ ਇਹ ਵਿਦਿਆਰਥੀ ਮਿਲੀ ਜਾਣਕਾਰੀ ਅਨੁਸਾਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (Aligarh Muslim University) (ਏ. ਐੱਮ. ਯੂ.) ਦੇ ਵਿਦੇਸ਼ੀ ਭਾਸ਼ਾ ਵਿਭਾਗ ਦੇ ਬੀ. ਏ. ਦੂਜੇ…

Read More
Road Accident

ਕਾਰ-ਮੋੋਟਰਸਾਈਕਲ ਸੜਕ ਹਾਦਸੇ ਵਿਚ ਹੋਈ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਮੌਤ

ਉਤਰਾਖੰਡ, 29 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਸੋੋਸ਼ਲ ਮੀਡੀਆ ਇਨਫਲੂਐਂਸਰ (ਯੂ. ਕੇ. ਰਾਈਡਰ) ਦੀ ਬੀਤੇ ਦਿਨੀਂ ਇਕ ਸੜਕ ਹਾਦਸੇ (Road accidents) ਵਿਚ ਮੌਤ ਹੋ ਗਈ ਹੈ । ਕੌਣ ਹੈ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਸੋਸ਼ਲ ਮੀਡੀਆ ਇਨਫਲੂਐਂਸਰ (Social Media Influencer) (ਯੂ. ਕੇ. ਰਾਈਡਰ) ਜਿਸਦੀ ਦੇਹਰਾਦੂਨ ਵਿਖੇ…

Read More
Hemant Sharma

ਪੰਜਾਬੀ ਮੂਲ ਦਾ ਨੌਜਵਾਨ ਅਮਰੀਕਾ ਦੀ ਆਰਮੀ ਵਿਚ ਹੋਇਆ ਭਰਤੀ

ਟਾਂਡਾ ਉੜਮੁੜ, 29 ਅਗਸਤ 2026 : ਪੰਜਾਬ ਦੇ ਸ਼ਹਿਰ ਟਾਂਡਾ ਉਮੁੜ (Tanda Udmdur) ਦਾ ਵਸਨੀਕ ਪੰਜਾਬੀ ਮੂਲ ਦੇ ਨੌਜਵਾਨ ਦੇ ਅਮਰੀਕਾ ਦੀ ਆਰਮੀ (US Army) ਵਿਚ ਭਰਤੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਪੰਜਾਬੀ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਟਾਂਡਾ ਉੜਮੁੜ ਦੇ ਜਿਸ ਪੰਜਾਬੀ ਮੂਲ ਦੇ ਨੌਜਵਾਨ ਦੀ ਹਾਲ…

Read More
Murdred Arrest

ਦਿੱਲੀ `ਚ ਮਾਡਲ ਦੇ ਕਤਲ ਦਾ ਮੁਲਜ਼ਮ ਮੁਕਾਬਲੇ ਪਿੱਛੋਂ ਗ੍ਰਿਫ਼ਤਾਰ

ਨਵੀਂ ਦਿੱਲੀ, 29 ਅਗਸਤ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਤਿਲਕ ਨਗਰ ਵਿਖੇ ਵਿਦਿਆਰਥਣ ਅਤੇ ਮਾਡਲ ਦਾ ਕਤਲ ਕਰਨ ਵਾਲੇ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ । ਕੌਣ ਹੈ ਇਹ ਕਾਤਲ ਮਿਲੀ ਜਾਣਕਾਰੀ ਅਨੁਸਾਰ ਪੱਛਮੀ ਦਿੱਲੀ ਦੇ ਤਿਲਕ ਨਗਰ `ਚ ਦਿੱਲੀ ਯੂਨੀਵਰਸਿਟੀ ਦੀ 21 ਸਾਲਾ ਵਿਦਿਆਰਥਣ ਤੇ ਮਾਡਲ ਦੇ ਕਤਲ ਦੇ…

Read More
Chief Minister

ਮੁੱਖ ਮੰਤਰੀ ਨੇ ਜਲੰਧਰ ਵਿਖੇ 1746 ਪੁਲਸ ਮੁਲਾਜਮਾਂ ਨੂੰ ਸੌਂਪੇ ਨਿਯੁਕਤੀ ਪੱਤਰ

ਜਲੰਧਰ, 27 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਅੱਜ ਜਲੰਧਰ ਵਿਖੇ ਮਿਸ਼ਨ ਰੋਜ਼ਗਾਰ (Mission Employment) ਤਹਿਤ 1746 ਪੁਲਸ ਮੁਲਾਜਮਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ । ਹੁਣ ਤੱਕ ਕਿੰਨੇ ਮੁਲਾਜਮਾਂ ਨੂੰ ਦਿੱਤੀ ਜਾ ਚੁੱਕੀ ਹੈ ਪੰਜਾਬ ਸਰਕਾਰ ਵਲੋਂ ਨੌਕਰੀ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ…

Read More
Amritsar Reovered

ਹਰਿਆਣਾ ਤੋਂ ਘਰ ਛੱਡਣ ਵਾਲੀਆਂ ਦੋ ਨਾਬਾਲਗ ਲੜਕੀਆਂ ਅੰਮ੍ਰਿਤਸਰ ਵਿਖੇ ਬਰਾਮਦ

ਅੰਮ੍ਰਿਤਸਰ, 27 ਅਗਸਤ 2026 : ਹਰਿਆਣਾ (Haryana) ਦੇ ਝੱਜਰ ਜਿਲੇ ਤੋਂ ਦੋ ਨਾਬਾਲਗ ਵਿਦਿਆਰਥਣਾਂ ਜੋ ਘਰ ਛੱਡ ਕੇ ਰੇਲ ਗੱਡੀ ਰਾਹੀਂ ਅੰਮ੍ਰਿਤਸਰ (Amritsar) ਪਹੁੰਚੀਆਂ ਸਨ ਨੂੰ ਬਰਾਮਦ ਕਰ ਲਿਆ ਗਿਆ ਹੈ । ਕਿਸ ਕਾਰਨ ਘਰ ਛੱਡ ਕੇ ਰੇਲ ਗੱਡੀ ਰਾਹੀਂ ਪਹੁੰਚੀਆਂ ਸਨ ਅੰਮ੍ਰਿਤਸਰ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਝੱਜਰ ਜਿਲੇ (Jhajjar district) ਤੋਂ ਅਚਾਨਕ ਹੀ…

Read More
Faridkot Jail

ਜੇਲ ਵਿਚ ਪਿਤਾ ਨੂੰ ਮਿਲਣ ਗਈ ਧੀ ਕੋਲੋਂ ਬਰਾਮਦ ਹੋਇਆ ਨਸ਼ੀਲਾ ਪਦਾਰਥ

ਫਰੀਦਕੋਟ, 27 ਅਗਸਤ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਦੀ ਕੇਂਦਰੀ ਜੇਲ ਵਿਚ ਆਪਣੇ ਪਿਤਾ ਨੂੰ ਮਿਲਣ ਲਈ ਗਈ ਲੜਕੀ ਕੋਲੋਂ ਨਸ਼ੀਲਾ ਪਦਾਰਥ (Drug) ਬਰਾਮਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਇਹ ਲੜਕੀ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਫਰੀਦਕੋਟ (Central Jail Faridkot) ਦੇ ਵਿਚ ਬੰਦ ਆਪਣੇ ਪਿਤਾ ਨੂੰ ਮਿਲਣ ਗਈ…

Read More
Plane Crash

ਕਾਨਪੁਰ ਵਿਖੇ ਜਹਾਜ਼ ਕ੍ਰੈਸ਼ ਹੋਣ ਕਾਰਨ ਹੋਈ ਪਾਇਲਟ ਤੇ ਕੋ-ਪਾਇਲਟ ਦੀ ਮੌਤ

ਉਤਰ ਪ੍ਰਦੇਸ਼, 27 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਕਾਨਪੁਰ ਵਿਖੇ ਟ੍ਰੇਨਿੰਗ ਏਅਰਕਰਾਫਟ ਦੇ ਹਾਦਸਾਗ੍ਰਸਤ (Aircraft crash) ਹੋਣ ਕਾਰਨ ਪਾਇਲਟ ਤੇ ਕੋ-ਪਾਇਲਟ ਦੀ ਮੌਤ ਹੋ ਗਈ ਹੈ। ਜ਼ਮੀਨ ਤੇ ਡਿੱਗਦਆਂ ਹੀ ਹੋ ਗਏ ਟੁੱਕੜੇ-ਟੁੱਕੜੇ ਮਿਲੀ ਜਾਣਕਾਰੀ ਅਨੁਸਾਰ ਕਾਨਪੁਰ ਵਿਖੇ ਜੋ ਅੱਜ ਜਿਸ ਟ੍ਰੇਨਿੰਗ ਏਅਰਕਰਾਫਟ ਦੇ ਹਾਦਸਾਗ੍ਰਸਤ ਹੋਣ ਕਾਰਨ…

Read More