ਟਾਂਡਾ `ਚ ਬਜ਼ੁਰਗ ਦੁਕਾਨਦਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਟਾਂਡਾ ਉੜਮੁੜ, 15 ਸਤੰਬਰ 2026 : ਪੰਜਾਬ ਦੇ ਸ਼ਹਿਰ ਟਾਂਡਾ (Tanda) ਵਿਖੇ ਬੀਤੇ ਦਿਨੀਂ ਇਕ ਬਜੁਰਗ ਵਪਾਰੀ ਦਾ ਦਿਨ ਦਿਹਾੜੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ (Murder) ਕਰ ਦਿੱਤਾ ਹੈ । ਕੌਣ ਹੈ ਇਹ ਵਪਾਰੀ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਟਾਂਡਾ ਸ਼ਹਿਰ ਵਿਖੇ ਜੋ ਇਕ ਰੇਤਾ-ਬਜਰੀ ਅਤੇ ਸੀਮੇਂਟ ਦੇ ਬਜੁਰਗ ਵਪਾਰੀ (Elderly businessman) ਦਾ ਦਿਨ…
