ਸਕੂਲ ਵਿਚ ਖਾਲਿਸਤਾਨ ਪੱਖੀ ਨਾਅਰੇ ਲਿਖੇ ਤੇ ਲਗਾਇਆ ਝੰਡਾ
ਜਲੰਧਰ, 7 ਅਗਸਤ 2026 : ਪਿੰਡ ਕੋਟਲਾ ਹੀਰਾ (Village Kotla Hira) ਦੇ ਸਰਕਾਰੀ ਸਕੂਲ ਵਿਚ ਜਿਥੇ ਖਾਲਿਸਤਾਨ ਦੇ ਨਾਅਰੇ ਲਿਖੇ ਹਨ ਉਥੇ ਪ੍ਰਿੰਸੀਪਲ ਦੇ ਕਮਰੇ ਵਿਚ ਖਾਲਿਸਤਾਨ ਦਾ ਝੰਡਾ (flag of Khalistan) ਵੀ ਲਗਾਇਆ ਗਿਆ ਹੈ । ਖਾਲਿਸਤਾਨ ਪੱਖੀ ਨਾਅਰੇ ਤੇ ਝੰਡਾ ਲਗਾਉਣ ‘ਤੇ ਪੁਲਸ ਤੇ ਸੁਰੱਖਿਆ ਏਜੰਸੀਆਂ ਹੋਈਆਂ ਸਰਗਰਮ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ…
