Supreme Court

ਸੇਵਾਮੁਕਤੀ ਤੋਂ ਪਹਿਲਾਂ ਜੱਜਾਂ ਵੱਲੋਂ ਫਟਾਫਟ ਫੈਸਲੇ ਸੁਣਾਉਣਾ ਮੰਦਭਾਗਾ : ਸੁਪਰੀਮ ਕੋਰਟ

ਨਵੀਂ ਦਿੱਲੀ, 20 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ ਸੇਵਾਮੁਕਤੀ ਤੋਂ ਠੀਕ ਪਹਿਲਾਂ ਜੱਜਾਂ ਵੱਲੋਂ ਫਟਾਫਟ ਫੈਸਲੇ (Quick decisions) ਸੁਣਾਉਣ ਦੇ ਵਧਦੇ ਰੁਝਾਨ `ਤੇ  ਇਤਰਾਜ਼ ਜਤਾਇਆ ਤੇ ਇਸ ਦੀ ਤੁਲਨਾ ਕਿਸੇ ਮੈਚ ਦੇ ਆਖਰੀ ਓਵਰਾਂ `ਚ ਬੱਲੇਬਾਜ਼ ਵੱਲੋਂ ਛੱਕੇ ਮਾਰਨ (Hitting sixes) ਨਾਲ ਕੀਤੀ ।  ਕਿਹਾ-ਇੰਝ ਲੱਗਦੈ ਜਿਵੇਂ ਕੋਈ ਬੱਲੇਬਾਜ਼ ਆਖਰੀ ਓਵਰਾਂ `ਚ…

Read More
Maulana Shahabuddin

ਇਸਲਾਮ `ਚ ਖੁਦਾ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਹਰਾਮ : ਮੌਲਾਨਾ ਸ਼ਹਾਬੁਦੀਨ

ਬਰੇਲੀ/ਸੰਤ ਕਬੀਰ ਨਗਰ, 20 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਵਿਚ ਆਯੋਜਿਤ ਇਕ ਧਾਰਮਿਕ ਸੰਮੇਲਨ ਨੂੰ ਲੈ ਕੇ ਆਲ ਇੰਡੀਆ ਮੁਸਲਿਮ ਜਮਾਤ ਦੇ ਰਾਸ਼ਟਰੀ ਪ੍ਰਧਾਨ (National President of All India Muslim Jamaat) ਮੁਫਤੀ ਸ਼ਹਾਬੁਦੀਨ ਰਜਵੀ ਬਰੇਲਵੀ ਨੇ ਪ੍ਰਤੀਕਿਰਿਆ ਦਿੱਤੀ ਹੈ । ਉਨ੍ਹਾਂ ਕਿਹਾ ਕਿ ਇਸਲਾਮ (Islam) ਵਿਚ ਖੁਦਾ ਤੋਂ ਬਿਨਾਂ ਕਿਸੇ ਹੋਰ…

Read More
Delhi Government

ਗ੍ਰੈਪ-4’ ਲਾਗੂ ਹੋਣ ਪਿੱਛੋਂ ਦਿੱਲੀਚ ਮੋਟਰ-ਗੱਡੀਆਂ ਦੀ ਆਵਾਜਾਈ ਘਟੀ

ਨਵੀਂ ਦਿੱਲੀ, 20 ਦਸੰਬਰ 2025 : ਦਿੱਲੀ ਸਰਕਾਰ (Delhi Government) ਨੇ ਕਿਹਾ ਹੈ ਕਿ ਪੜਾਅਵਾਰ ਜਵਾਬ ਕਾਰਜ ਯੋਜਨਾ ਗੈਪ-4 (Grap-4) ਅਧੀਨ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਉਪਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਪਿੱਛੋਂ ਰਾਸ਼ਟਰੀ ਰਾਜਧਾਨੀ ਦੀਆਂ ਸੜਕਾਂ `ਤੇ ਮੋਟਰ-ਗੱਡੀਆਂ (Motor vehicles)  ਦੀ ਆਵਾਜਾਈ `ਚ ਕਾਫ਼ੀ ਕਮੀ ਆਈ ਹੈ । ਇਸ ਤੋਂ ਇਲਾਵਾ ਜਾਇਜ਼ ਪ੍ਰਦੂਸ਼ਣ ਅਧੀਨ…

Read More
Enforcement Directorate

ਵਾਟਿਕਾ ਤੇ ਯੂਨੀਟੈਕ ਸਮੂਹਾਂ ਦੀਆਂ 80 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ

ਨਵੀਂ ਦਿੱਲੀ, 20 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਘਰ ਖਰੀਦਦਾਰਾਂ ਨਾਲ ਧੋਖਾਦੇਹੀ ਦੇ ਸਬੰਧ ਵਿਚ ਗੁਰੂਗ੍ਰਾਮ ਸਥਿਤ ਰਾਮਪ੍ਰਸਥ ਸਮੂਹ ਵਿਰੁੱਧ ਦਰਜ ਮਨੀ ਲਾਂਡਰਿੰਗ (Money laundering) ਜਾਂਚ ਦੇ ਹਿੱਸੇ ਵਜੋਂ ਵਾਟਿਕਾ ਅਤੇ ਯੂਨੀਟੈਕ ਸਮੂਹਾਂ ਦੀਆਂ 80 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ (Seizure of assets) ਕੀਤੀਆਂ ਹਨ । ਕੇਂਦਰੀ ਜਾਂਚ ਏਜੰਸੀ ਨੇ…

Read More
sonu sood-yuvraj singh

ਸੱਟੇਬਾਜ਼ੀ ਮਾਮਲੇ `ਚ ਈ. ਡੀ. ਦੀ ਕਾਰਵਾਈ

ਨਵੀਂ ਦਿੱਲੀ, 20 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਅਤੇ ਰਾਬਿਨ ਉਥੱਪਾ ਦੇ ਨਾਲ-ਨਾਲ ਤ੍ਰਿਣਮੂਲ ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਮਮੀ ਚੱਕਰਵਰਤੀ ਅਤੇ ਅਦਾਕਾਰ ਸੋਨੂੰ ਸੂਦ ਦੀਆਂ ਜਾਇਦਾਦਾਂ (Properties) ਨੂੰ ਇਕ `ਗੈਰ-ਕਾਨੂੰਨੀ` ਸੱਟੇਬਾਜ਼ੀ ਐਪ (Illegal betting app) ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ `ਚ ਕੁਰਕ (Hook) ਕਰ…

Read More
Jai Anmol Ambani

ਬੈਂਕ ਕਰਜ਼ਾ ਧੋਖਾਦੇਹੀ ਦਾ ਮਾਮਲਾ

ਨਵੀਂ ਦਿੱਲੀ, 20 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਉਦਯੋਗਪਤੀ ਅਨਿਲ ਅੰਬਾਨੀ ਦੇ ਬੇਟੇ ਜੈ ਅਨਮੋਲ ਅੰਬਾਨੀ (Jai Anmol Ambani) ਤੋਂ ਕਥਿਤ ਬੈਂਕ ਕਰਜ਼ਾ ਧੋਖਾਦੇਹੀ ਨਾਲ ਸਬੰਧਤ ਮਨੀ ਲਾਂਡਰਿੰਗ (Money laundering) ਮਾਮਲੇ `ਚ ਪੁੱਛਗਿੱਛ ਕੀਤੀ । ਈ. ਡੀ. ਦੀ ਜਾਂਚ ਯੈਸ ਬੈਂਕ ਨਾਲ ਸਬੰਧਤ ਹੈ । ਨਿਵੇਸ਼ਾਂ ਦਾ ਇਕ ਵੱਡਾ ਹਿੱਸਾ…

Read More
Enforcement Directorate

ਡੰਕੀ ਰੂਟ ਰਾਹੀਂ ਅਮਰੀਕਾ ਲਿਜਾਣ ਦੇ ਮਾਮਲੇ `ਚ ਵੱਡੀ ਸਫਲਤਾ

ਨਵੀਂ ਦਿੱਲੀ-ਜਲੰਧਰ, 20 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਡੰਕੀ ਰੂਟ ਰਾਹੀਂ ਭਾਰਤੀਆਂ ਨੂੰ ਅਮਰੀਕਾ ਭੇਜਣ ਦੀ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਮਾਰੇ ਗਏ ਛਾਪਿਆਂ (Raid) ਦੌਰਾਨ 4.62 ਕਰੋੜ ਰੁਪਏ ਦੀ ਨਕਦੀ, 313 ਕਿਲੋ ਚਾਂਦੀ ਤੇ 6 ਕਿਲੋ ਸੋਨਾ ਜ਼ਬਤ ਕੀਤਾ ਹੈ । ਈ. ਡੀ. ਦੀ ਛਾਪੇਮਾਰੀ `ਚ 4.62 ਕਰੋੜ ਰੁਪਏ,…

Read More
medicines

ਸੀ. ਡੀ. ਐਸ. ਸੀ. ਓ. ਨੇ ਕੀਤੀਆਂ ਦੇਸ਼ ’ਚ ਬਣੀਆਂ 205 ਦਵਾਈਆਂ ਦੇ ਸੈਂਪਲ ਫੇਲ੍ਹ

ਨਵੀਂ ਦਿੱਲੀ, 20 ਦਸੰਬਰ 2025 : ਭਾਰਤ ਦੇਸ਼ ਦੇ ਕੇਂਦਰੀ ਦਵਾਈ ਮਿਆਰ ਕੰਟਰੋਲ ਸੰਗਠਨ (Central Drug Standards Control Organization) (ਸੀ. ਡੀ. ਐਸ. ਸੀ. ਓ.) ਦੇ ਨਵੰਬਰ ਦੇ ਡਰੱਗ ਅਲਰਟ ਵਿੱਚ ਦੇਸ਼ ਵਿੱਚ ਬਣੀਆਂ 205 ਦਵਾਈਆਂ ਦੇ ਸੈਂਪਲ ਫੇਲ੍ਹ (205 medicine samples failed) ਹੋ ਗਏ ਹਨ । ਕਿਸ ਕਿਸ ਰੋਗ ਨਾਲ ਸਬੰਧਤ ਹਨ ਦਵਾਈਆਂ ਪ੍ਰਾਪਤ ਜਾਣਕਾਰੀ…

Read More
Harcharan Singh Bhullar

ਮੁਅੱਤਲ ਡੀ. ਆਈ. ਜੀ. ਵਿਰੁੱਧ ਨਹੀਂ ਰੁਕੇਗੀ ਸੀ. ਬੀ. ਆਈ. ਜਾਂਚ : ਸੁਪਰੀਮ ਕੋਰਟ

ਨਵੀਂ ਦਿੱਲੀ, 20 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Suspended D. I. G. Harcharan Singh Bhullar) ਵੱਲੋਂ ਦਾਇਰ ਉਸ ਪਟੀਸ਼ਨ (Petition) ਨੂੰ ਸ਼ੁੱਕਰਵਾਰ ਰੱਦ (Cancel) ਕਰ ਦਿੱਤਾ, ਜਿਸ `ਚ ਉਨ੍ਹਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ `ਚ ਦਰਜ 2 ਐਫ. ਆਈ. ਆਰਜ਼….

Read More
Bikram Singh Majithia

ਸੁਪਰੀਮ ਕੋਰਟ ਮਜੀਠੀਆ ਦੀ ਜ਼ਮਾਨਤ ਦੀ ਪਟੀਸ਼ਨ `ਤੇ ਸੁਣਵਾਈ ਲਈ ਤਿਆਰ

ਨਵੀਂ ਦਿੱਲੀ, 20 ਦਸੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਦੀ ਉਸ ਪਟੀਸ਼ਨ `ਤੇ ਸੁਣਵਾਈ (Hearing) ਕਰਨ ਲਈ ਸ਼ੁੱਕਰਵਾਰ ਸਹਿਮਤੀ (Consent) ਦੇ ਦਿੱਤੀ, ਜਿਸ `ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ…

Read More