Mahant-Yati-Narasimhanand

ਮਹੰਤ ਯਤੀ ਨਰਸਿਮ੍ਹਾਨੰਦ ਦੀ ਵਿਵਾਦਤ ਟਿੱਪਣੀ ਨੇ ਬਟੋਰੀਆਂ ਸੁਰਖੀਆਂ

ਗਾਜ਼ੀਆਬਾਦ, 31 ਦਸੰਬਰ 2025 : ਡਾਸਨਾ ਸਥਿਤ ਦੇਵੀ ਮੰਦਿਰ ਦੇ ਮਹੰਤ ਯਤੀ ਨਰਸਿਮ੍ਮਾਨੰਦ ਸਰਸਵਤੀ (Mahant Yati Narasimhananda Saraswati) ਨੇ ਇਕ ਵਾਰ ਫਿਰ ਵਿਵਾਦਤ ਬਿਆਨ ਦੇ ਕੇ ਸੁਰਖੀਆਂ ਬਟੋਰੀਆਂ ਹਨ । ਵੀਡੀਓ `ਚ ਉਸ ਨੇ ਹਿੰਦੂਆਂ ਨੂੰ ਆਈ. ਐੱਸ. ਆਈ. ਐੱਸ. ਵਰਗਾ ਸੰਗਠਨ ਬਣਾਉਣ ਦੀ ਗੱਲ ਕਹਿ ਕੇ ਭੜਕਾਊ ਟਿੱਪਣੀ ਕੀਤੀ । ਉਨ੍ਹਾਂ ਦਾ ਇਹ ਬਿਆਨ…

Read More
bal Sanskar Pathshala

ਮਥੁਰਾ ਕਾਲੋਨੀ ‘ਚ ਵਿਹਿਪ ਅਤੇ ਬਜਰੰਗ ਦਲ ਵੱਲੋਂ ਬਾਲ ਸੰਸਕਾਰ ਪਾਠਸ਼ਾਲਾ ਦੀ ਸ਼ੁਰੂਆਤ

ਪਟਿਆਲਾ,31 ਦਸੰਬਰ 2025 : ਮਥੁਰਾ ਕਾਲੋਨੀ ‘ਚ ਵਿਸ਼ਵ ਹਿੰਦੂ ਪ੍ਰੀਸ਼ਦ (vishav Hindu Parishad) ਅਤੇ ਬਜਰੰਗ ਦਲ ਵੱਲੋਂ ਬੱਚਿਆਂ ਲਈ ਬਾਲ ਸੰਸਕਾਰ ਪਾਠਸ਼ਾਲਾ (Bal Sanskar Pathshala) ਦਾ ਸ਼ੁਭ ਆਰੰਭ ਕੀਤਾ ਗਿਆ ।ਲੰਮੇ ਸਮੇਂ ਤੋਂ ਬੱਚਿਆਂ ਦੇ ਸਰਵ-ਪੱਖੀ ਵਿਕਾਸ ਲਈ ਲੱਗੇ ਹੋਏ ਹਨ ਇਹ ਉਪਰਾਲਾ ਕਰਨ ਵਿਚ : ਰਵਿੰਦਰ ਮੋਹਨਇਸ ਮੌਕੇ ਰਵਿੰਦਰ ਮੋਹਨ ਅਤੇ ਵਰਿੰਦਰ ਰਾਣਾ ਨੇ…

Read More
Bhagwant Singh Mann

ਮਨਰੇਗਾ ਖਤਮ ਕਰਨ ਨਾਲ ਖੁਸ ਜਾਵੇਗੀ ਰੁਜ਼ਗਾਰ ਦੀ ਗਰੰਟੀ : ਮਾਨ

ਚੰਡੀਗੜ੍ਹ 31 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਵਿਕਾਸ ਭਾਰਤ ਜੀ. ਰਾਮ. ਜੀ. ਕਾਨੂੰਨ ਦਾ ਸਖ਼ਤ ਵਿਰੋਧ ਕੀਤਾ ਹੈ । ਉਨ੍ਹਾ ਕਿਹਾ ਕਿ ਮਨਰੇਗਾ ਨੂੰ ਖਤਮ ਕਰਕੇ ਜੋ ਇਹ ਬਿੱਲ ਲਿਆਂਦਾ ਜਾ ਰਿਹਾ ਹੈ ਦੇ ਨਾਲ ਦਲਿਤਾਂ ਦੇ ਗਰੀਬਾਂ…

Read More
Cough syrup

ਕਫ ਸਿਰਪ ਸਮੱਗਲਿੰਗ `ਚ ਨਵੇਂ ਖੁਲਾਸੇ

ਵਾਰਾਣਸੀ, 31 ਦਸੰਬਰ 2025 : ਕੋਡੀਨ ਵਾਲੇ ਕਫ ਸਿਰਪ (Cough syrup) ਦੀ ਸਮੱਗਲਿੰਗ ਮਾਮਲੇ `ਚ ਈ. ਡੀ. ਨੂੰ ਮੁਲਜ਼ਮਾਂ ਸ਼ੁਭਮ, ਆਲੋਕ ਅਤੇ ਅਮਿਤ ਦੇ ਲੈਣ-ਦੇਣ ਨਾਲ ਸਬੰਧਤ ਮਹੱਤਵਪੂਰਨ ਸੁਰਾਗ ਹੱਥ ਲੱਗੇ ਹਨ । ਜਾਂਚ ਵਿਚ ਕੀ ਚੱਲਿਆ ਹੈ ਪਤਾ ਜਾਂਚ `ਚ ਪਤਾ ਚੱਲਿਆ ਹੈ ਕਿ ਸਿਰਪ ਦੀ ਸਪਲਾਈ ਸਭ ਤੋਂ ਜਿ਼ਆਦਾ ਵਾਰਾਣਸੀ ਅਤੇ ਧਨਬਾਦ ਦੀਆਂ…

Read More
Arrested

ਯਾਤਰੀ ਨਾਲ ਕੁੱਟਮਾਰ ਮਾਮਲੇ ਵਿਚ ਏਅਰ ਇੰਡੀਆ ਐਕਸਪ੍ਰੈੱਸ ਦਾ ਪਾਇਲਟ ਗ੍ਰਿਫਤਾਰ

ਨਵੀਂ ਦਿੱਲੀ, 31 ਦਸੰਬਰ 2025 : ਦਿੱਲੀ ਪੁਲਸ (Delhi Police) ਨੇ ਇੰਦਰਾ ਗਾਂਧੀ ਕੌਮਾਂਤਰੀ (ਆਈ. ਜੀ. ਆਈ.) ਹਵਾਈ ਅੱਡੇ `ਤੇ ਇਕ ਯਾਤਰੀ ਨਾਲ ਕੁੱਟਮਾਰ (Assault on passenger) ਕਰਨ ਦੇ ਦੋਸ਼ `ਚ ਏਅਰ ਇੰਡੀਆ ਐਕਸਪ੍ਰੈੱਸ ਦੇ ਇਕ `ਆਫ-ਡਿਊਟੀ ਪਾਇਲਟ ਨੂੰ ਗ੍ਰਿਫਤਾਰ (Pilot arrested) ਕਰ ਲਿਆ ਹੈ । ਇੱਕ ਅਧਿਕਾਰੀ ਨੇ. ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਪਟਨ…

Read More
Suspend

ਰਣਜੀਤ ਐਵੀਨਿਊ ਟੈਂਡਰ ਘਪਲੇ `ਚ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀ ਸਸਪੈਂਡ

ਚੰਡੀਗੜ੍ਹ, 31 ਦਸੰਬਰ 2025 : ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਟੈਂਡਰ ਘੁਟਾਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਵਿਭਾਗ ਵੱਲੋਂ 7 ਅਧਿਕਾਰੀਆਂ ਨੂੰ ਸਸਪੈਂਡ (Suspend) ਕੀਤਾ ਗਿਆ ਹੈ । ਕੌਣ ਕੌਣ ਹੈ ਜਿਸਨੂੰ ਕੀਤਾ ਗਿਆ ਹੈ ਮੁਅੱਤਲ ਸਥਾਨਕ ਸਰਕਾਰਾਂ ਵਿਭਾਗ ਦੇ ਜਿਨ੍ਹਾਂ 7…

Read More
Lottery Winner

ਕਿਸਾਨ ਦੀ ਨਿਕਲੀ 7 ਰੁਪਏ ਦੀ ਟਿਕਟ ਨਾਲ ਇਕ ਕਰੋੜ ਦੀ ਲਾਟਰੀ

ਪਟਿਆਲਾ, 30 ਦਸੰਬਰ 2025 : ਫਤਿਹਗੜ੍ਹ ਸਾਹਿਬ (Fatehgarh Sahib) ਦੇ ਪਿੰਡ ਮਾਜਰੀ ਦੇ ਇਕ ਕਿਸਾਨ ਬਲਕਾਰ ਸਿੰਘ ਦੀ 7 ਰੁਪਏ ਦੀ ਟਿਕਟ ਨਾਲ ਇਕ ਕਰੋੜ ਦੀ ਲਾਟਰੀ ਨਿਕਲ ਆਈ ਹੈੈ । ਕਿਹੜੀ ਲਾਟਰੀ ਪਾਈ ਸੀ ਕਿਸਾਨ ਨੇ ਪਿੰਡ ਮਾਜਰੀ (Village Majri) ਦੇ ਕਿਸਾਨ ਬਲਕਾਰ ਸਿੰਘ ਨੇ ਜੋ 7 ਰੁਪਏ ਵਾਲੀ ਲਾਟਰੀ (Lottery) ਪਾਈ ਸੀ ਉਹ…

Read More
Dr. Ravjot Singh

ਪੰਜਾਬ ਨੇ ਦਿਖਾਈ ਠੋਸ ਰਹਿੰਦ-ਖੂੰਹਦ ਪ੍ਰਬੰਧਨ ‘ਚ ਚੰਗੀ ਕਾਰਗੁਜ਼ਾਰੀ : ਰਵਜੋਤ

ਚੰਡੀਗੜ੍ਹ, 30 ਦਸੰਬਰ 2025 : ਆਮ ਆਦਮੀ ਪਾਰਟੀ (Aam Aadmi Party) ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਨੇ ਸਾਲ 2025 ਦੌਰਾਨ ਠੋਸ ਰਹਿੰਦ-ਖੂੰਹਦ ਪ੍ਰਬੰਧਨ ਦੇ ਖੇਤਰ ‘ਚ ਚੰਗੀ ਕਾਰਗੁਜ਼ਾਰੀ ਵਿਖਾਈ ਹੈ । ਨਿਗਮ ਬਠਿੰਡਾ ਨੇ ਪ੍ਰਾਪਤ ਕੀਤਾ ਹੈ ਸਵੱਛ ਸਹਿਰ ਪੁਰਸਕਾਰ ਭਾਰਤ ਸਰਕਾਰ ਦੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ…

Read More
High Court

ਪਾਵਨ ਸਰੂਪ ਲਾਪਤਾ ਮਾਮਲੇ ’ਚ ਹਾਈ ਕੋਰਟ ਨੇ ਸਰਕਾਰ ਤੋਂ ਮੰਗੀ ਰਿਪੋਰਟ

ਚੰਡੀਗੜ੍ਹ, 30 ਦਸੰਬਰ 2025 : ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ (Holy forms) ਦੇ ਲਾਪਤਾ ਹੋਣ ਨਾਲ ਸਬੰਧਤ ਬੇਹੱਦ ਸੰਵੇਦਨਸ਼ੀਲ ਮਾਮਲੇ ਵਿੱਚ ਸਖ਼ਤ ਰੁਖ਼ ਅਖਤਿਆਰ ਕੀਤਾ ਹੈ । ਕੀ ਸਖਤ ਰੁਖ ਅਖਤਿਆਰ ਕੀਤਾ ਹੈ ਹਾਈਕੋਰਟ ਨੇ ਉਪਰੋਕਤ ਮਾਮਲੇ ਵਿਚ ਹਾਈਕੋਰਟ ਦੇ ਵੈਕੇਸ਼ਨ ਬੈਂਚ…

Read More
Sant Ravidas Temple

ਵਾਰਾਣਸੀ ਦੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ `ਚ ਲੱਗੀ ਭਿਆਨਕ ਅੱਗ

ਵਾਰਾਣਸੀ, 30 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਵਾਰਾਣਸੀ ਜਿ਼ਲੇ ਦੇ ਲੰਕਾ ਥਾਣਾ ਖੇਤਰ ਵਿਚ ਸਥਿਤ ਸੀਰ ਗੋਵਰਧਨਪੁਰ ਵਿਚ ਸਥਿਤ ਸੰਤ ਰਵਿਦਾਸ ਮੰਦਰ ਕੰਪਲੈਕਸ (Sant Ravidas Temple Complex) ਵਿਚ ਅੱਗ ਲੱਗ ਗਈ । 100 ਸ਼ਰਧਾਲੂ ਵਿਚ ਸੋਮਵਾਰ ਸਵੇਰੇ ਅੱਗ ਸੁਰੱਖਿਅਤ ਬਾਹਰ ਕੱਢੇ ਗਏ ਮੰਦਰ ਪ੍ਰਸ਼ਾਸਨ ਨੇ ਤੁਰੰਤ ਲੱਗਭਗ 100 ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਅੱਗ…

Read More