ਸਕੂਲ ਵੈਨ ਹੇਠਾਂ ਆਉਣ ਕਾਰਨ ਹੋਈ ਢਾਈ ਸਾਲਾਂ ਬੱਚੇ ਦੀ ਮੌਤ
ਲੁਧਿਆਣਾ, 15 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਕੋਹਾੜਾ ਖੇਤਰ ਦੇ ਪਿੰਡ ਸ਼ਾਲੂ ਬੇਨੀ ਵਿਖੇ ਸਕੂਲ ਬਸ ਹੇਠਾਂ ਆਉਣ ਕਾਰਨ ਢਾਈ ਸਾਲਾਂ ਬੱਚੇ ਦੀ ਮੌਤ (Death of a child) ਹੋ ਗਈ ਹੈ । ਕੀ ਨਾਮ ਹੈ ਬੱਚੇ ਦਾ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਕੋਹਾੜਾ ਖੇਤਰ ਦੇ ਪਿੰਡ ਸ਼ਾਲੂ (Village Shalu) ਬੇਨੀ ਵਿਖੇ…
