ਚੰਡੀਗੜ੍ਹ ਪੁਲਸ ਨੇ ਚੰਡੀਗੜ੍ਹ ਵਿਖੇ ਮੁਕਾਬਲੇ ਵਿਚ ਗੈਂਗਸਟਰ ਨੂੰ ਕੀਤਾ ਜਖਮੀ

encounter

ਚੰਡੀਗੜ੍ਹ, 22 ਅਪ੍ਰੈਲ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਚੰਡੀਗੜ੍ਹ ਪੁਲਸ ਅਪ੍ਰੇਸ਼ਨ ਸੈਲ ਦੀ ਟੀਮ ਨੇ ਇਕ ਗੈਂਗਸਟਰ (Gangster) ਨੂੰ ਮੁਕਾਬਲੇ ਦੌਰਾਨ ਜਖਮੀ ਕਰਕੇ ਗ੍ਰਿਫ਼ਤਾਰ (Arrested) ਕਰ ਲਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਸ਼ਹਿਰ ਵਿੱਚ ਅੱਜ ਸਵੇਰੇ ਸਵੇਰੇ ਇੱਕ ਹਰਿਆਣਾ ਦੇ ਗੈਂਗਸਟਰ ਅਤੇ ਚੰਡੀਗੜ੍ਹ ਪੁਲਸ ਆਪ੍ਰੇਸ਼ਨ ਸੈੱਲ (Chandigarh Police Operation Cell) ਦੀ ਟੀਮ ਵਿਚਕਾਰ ਜੋ ਮੁਕਾਬਲਾ ਹੋਇਆ ਦੇ ਚਲਦਿਆਂ ਦੋਵਾਂ ਧਿਰਾਂ ਵਿਚਕਾਰ ਲਗਭਗ ਪੰਜ ਰਾਉਂਡ ਫਾਇਰਿੰਗ ਹੋਈ । ਜਿਸ ‘ਤੇ ਜਵਾਬੀ ਕਾਰਵਾਈ ਵਿਚ ਮੁਲਜ਼ਮ ਜ਼ਖ਼ਮੀ ਹੋ ਗਿਆ, ਜਿਸ ਨੂੰ ਟੀਮ ਨੇ ਬਾਅਦ ਵਿੱਚ ਕਾਬੂ ਕਰ ਲਿਆ । ਮੁਲਜ਼ਮ ਦੀ ਪਛਾਣ ਮੁਕੇਸ਼ ਗੋਲੂ ਵਜੋਂ ਹੋਈ ਹੈ, ਹਰਿਆਣਾ ਦੇ ਗੋਹਾਨਾ ਦਾ ਰਹਿਣ ਵਾਲਾ ਹੈ ।

Read More : ਪੁਲਸ ਤੇ ਮੁਲਜਮਾਂ ਵਿਚਕਾਰ ਹੋਇਆ ਗੁਰੂਗ੍ਰਾਮ ਵਿਖੇ ਜਬਰਦਸਤ ਮੁਕਾਬਲਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *