Aman Arora

ਪੰਜਾਬ ਨੇ ਕੀਤਾ ਦੇਸ਼ ਭਰ ਵਿਚੋਂ ਦੂਜਾ ਸਥਾਨ ਪ੍ਰਾਪਤ

ਚੰਡੀਗੜ੍ਹ/ਨਵੀਂ ਦਿੱਲੀ, 15 ਦਸੰਬਰ 2025 : ਊਰਜਾ ਸਮਰੱਥਾ ਵਾਧੇ ਅਤੇ ਸੰਭਾਲ ਦੇ ਖੇਤਰ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਿਸਾਲੀ ਯਤਨਾਂ ਨੂੰ ਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਹੋਈ ਹੈ । ਪੰਜਾਬ ਸੂਬੇ ਨੇ ਰਾਸ਼ਟਰੀ ਊਰਜਾ ਸੰਭਾਲ ਪੁਰਸਕਾਰਾਂ-2025 (National Energy Conservation Awards-2025) ਦੇ ਸੂਬਿਆਂ ਦੀ ਕਾਰਗੁਜਾਰੀ ਵਰਗ ਵਿੱਚ ਦੇਸ਼ ਭਰ…

Read More
Punjab State Election Commission

ਚੋਣ ਕਮਿਸ਼ਨ ਵੱਲੋਂ 16 ਨੂੰ ਸੂਬੇ ਦੇ ਕੁਝ ਸਥਾਨਾਂ `ਤੇ ਦੁਬਾਰਾ ਵੋਟਾਂ ਕਰਵਾਉਣ ਦੇ ਹੁਕਮ

ਚੰਡੀਗੜ੍ਹ 15 ਦਸੰਬਰ 2025 : ਪੰਜਾਬ ਰਾਜ ਚੋਣ ਕਮਿਸ਼ਨ (Punjab State Election Commission) ਵੱਲੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਸੂਬੇ ਭਰ ਦੀਆਂ 22 ਜਿ਼ਲ੍ਹਾ ਪ੍ਰੀਸ਼ਦਾਂ (District Councils) ਦੀਆਂ 347 ਜ਼ੋਨਾਂ ਅਤੇ 153 ਪੰਚਾਇਤ ਸੰਮਤੀਆਂ (Panchayat Committees) ਦੀਆਂ 2838 ਜ਼ੋਨਾਂ ਤੋਂ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਤਸੱਲੀਬਖਸ਼ ਅਤੇ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋਈਆਂ ਹਨ । ਚੋਣਾਂ ਦੌਰਾਨ…

Read More
Former MLA Anjali Nimbalkar

ਸਾਬਕਾ ਵਿਧਾਇਕ ਨੇ ਉਡਾਣ ਦੌਰਾਨ ਅਮਰੀਕੀ ਔਰਤ ਦੀ ਜਾਨ ਬਚਾਈ

ਬੈਂਗਲੁਰੂ, 15 ਦਸੰਬਰ 2025 : ਕਰਨਾਟਕ ਦੀ ਇਕ ਸਾਬਕਾ ਵਿਧਾਇਕ ਅੰਜਲੀ ਨਿੰਬਲਕਰ (Former MLA Anjali Nimbalkar) ਜੋ ਪੇਸ਼ੇ ਤੋਂ ਡਾਕਟਰ ਹੈ, ਨੇ ਐਤਵਾਰ ਗੋਆ-ਨਵੀਂ ਦਿੱਲੀ ਉਡਾਣ ਦੌਰਾਨ ਇਕ ਅਮਰੀਕੀ ਮਹਿਲਾ ਮੁਸਾਫਰ (American female passenger) ਦੀ ਅਚਾਨਕ ਬੀਮਾਰ ਹੋਣ ਕਾਰਨ ਜਾਨ ਬਚਾਈ । ਅਧਿਕਾਰਤ ਸੂਤਰਾਂ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਾਂਗਰਸ ਦੇ ਗੋਆ, ਦਮਨ-ਦੀਵ…

Read More
D. G. P.

ਸ਼ੱਤਰੂਜੀਤ ਨੂੰ ਡੀ. ਜੀ. ਪੀ. ਅਹੁਦੇ ਤੋਂ ਹਟਾਇਆ ਓ. ਪੀ. ਸਿੰਘ ਬਣੇ ਰਹਿਣਗੇ ਡੀ. ਜੀ. ਪੀ.

ਚੰਡੀਗੜ੍ਹ, 15 ਦਸੰਬਰ 2025 : ਹਰਿਆਣਾ ਸਰਕਾਰ (Haryana Government) ਨੇ ਹਾਲ ਹੀ ਵਿਚ (ਆਈ. ਪੀ. ਐਸ.) ਅਧਿਕਾਰੀ ਸ਼ਤਰੂਜੀਤ ਕਪੂਰ (Shatrughit Kapoor) ਨੂੰ ਪੁਲਸ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਹਟਾਉਂਦਿਆਂ ਸਿਰਫ਼ ਤੇ ਸਿਰਫ਼ ਹਰਿਆਣਾ ਪੁਲਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਕਾਰਜਭਾਰ ਹੀ ਸੰਭਾਲਣ ਦਾ ਹੁਕਮ ਦਿੱਤਾ ਹੈ । ਜਦੋਂ ਕਿ ਸੰਭਾਲਣਗੇ ਕਾਰਜਕਾਰੀ ਡੀ. ਜੀ. ਪੀ. ਓ….

Read More
Godrej Properties

ਹੈਦਰਾਬਾਦ `ਚ ਗੋਦਰੇਜ ਪ੍ਰਾਪਰਟੀਜ਼ ਨੇ 2600 ਕਰੋੜ ਰੁਪਏ ਤੋਂ ਵੱਧ ਦੇ ਘਰ ਵੇਚੇ

ਨਵੀਂ ਦਿੱਲੀ, 15 ਦਸੰਬਰ 2025 : ਗੋਦਰੇਜ ਪ੍ਰਾਪਰਟੀਜ਼ (Godrej Properties) ਨੇ ਹੈਦਰਾਬਾਦ `ਚ ਸੰਚਾਲਨ ਦੇ ਪਹਿਲੇ ਸਾਲ `ਚ 2,600 ਕਰੋੜ ਰੁਪਏ ਦੀਆਂ ਰਿਹਾਇਸ਼ੀ ਸੰਪਤੀਆਂ ਵੇਚੀਆਂ ਹਨ । ਕੰਪਨੀ ਬਣਾ ਰਹੀ ਹੈ ਸ਼ਹਿਰ ਵਿਚ ਕਾਰੋਬਾਰ ਦੇ ਵਿਸਥਾਰ ਕਰਨ ਦੀ ਯੋਜਨਾ : ਕੰਪਨੀ ਅਧਿਕਾਰੀ `ਰੀਅਲ ਅਸਟੇਟ ਕੰਪਨੀ (`Real estate company) ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ…

Read More
Air pollution

ਦਿੱਲੀ-ਐੱਨ. ਸੀ. ਆਰ. ਵਿਚ ਪ੍ਰਦੂਸ਼ਣ ਦਾ ਪੱਧਰ ਪੁੱਜਾ ਗੰਭੀਰ ਸ਼੍ਰੇਣੀ ਵਿਚ

ਨਵੀਂ ਦਿੱਲੀ, 15 ਦਸੰਬਰ 2025 : ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਵਿਚ ਹਵਾ ਪ੍ਰਦੂਸ਼ਣ (Air pollution) ਦਾ ਪੱਧਰ ਗੰਭੀਰ ਸ਼੍ਰੇਣੀ `ਚ ਪਹ਼ੁੰਚ ਗਿਆ । ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (Air quality index) (ਏ. ਕਿਊ. ਆਈ.) 400 ਨੂੰ ਪਾਰ ਕਰ ਗਿਆ । ਇਹ ਜਾਣਕਾਰੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਐਤਵਾਰ ਦਿੱਤੀ ।…

Read More
Deputy Commissioner

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸ਼ਾਂਤੀ ਨਾਲ ਨੇਪਰੇ ਚੜ੍ਹੀਆਂ : ਡਾ. ਪ੍ਰੀਤੀ ਯਾਦਵ

ਪਟਿਆਲਾ, 14 ਦਸੰਬਰ 2025 : ਜ਼ਿਲ੍ਹਾ ਪ੍ਰੀਸ਼ਦ (Zila Parishad) ਪਟਿਆਲਾ ਦੇ 23 ਜ਼ੋਨਾਂ ਅਤੇ 10 ਪੰਚਾਇਤ ਸੰਮਤੀਆਂ (Panchayat Committees) ਦੇ 184 ਵਿੱਚੋਂ 169 ਜ਼ੋਨਾਂ ਦੀਆਂ ਆਮ ਚੋਣਾਂ ਲਈ ਅੱਜ ਪਈਆਂ ਵੋਟਾਂ ਦੀ ਪੂਰੀ ਪ੍ਰਕ੍ਰਿਆ ਸਫ਼ਲਤਾ ਪੂਰਵਕ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ । ਇਨ੍ਹਾਂ ਚੋਣਾਂ ਲਈ ਵੋਟਰਾਂ ਉਤਸ਼ਾਹ ਨਾਲ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ…

Read More
Ravindra Nath Soni

ਐੱਸ. ਆਈ. ਟੀ. ਨੇ ਲਗਾਇਆ ਰਵਿੰਦਰ ਨਾਥ ਸੋਨੀ ਦੀ ਕਰੋੜਾਂ ਦੀ ਜਾਇਦਾਦ ਦਾ ਪਤਾ

ਕਾਨਪੁਰ, 14 ਦਸੰਬਰ 2025 : ਐੱਸ. ਆਈ. ਟੀ. ਨੇ ਰਵਿੰਦਰ ਨਾਥ ਸੋਨੀ (Ravindra Nath Soni) ਨਾਲ ਸਬੰਧਤ ਕਰੋੜਾਂ ਰੁਪਏ ਦੀ ਜਾਇਦਾਦ ਦਾ ਪਤਾ ਲਾਇਆ ਹੈ, ਜਿਸ ਨੇ ਇਕ ਬਲਿਊ ਚਿੱਪ ਕੰਪਨੀ `ਚ ਨਿਵੇਸ਼ ਕਰਨ ਦੇ ਨਾਂ `ਤੇ 700 ਤੋਂ ਵੱਧ ਲੋਕਾਂ (More than 700 people) ਨਾਲ ਲਗਭਗ 1500 ਕਰੋੜ ਰੁਪਏ ਦੀ ਠੱਗੀ (Fraud) ਕੀਤੀ ਸੀ…

Read More
Rahul Gandhi

ਰਾਹੁਲ ਵਲੋਂ ਸੰਸਦ `ਚ ਹਵਾ ਪ੍ਰਦੂਸ਼ਣ ਦਾ ਮੁੱਦਾ ਚੁੱਕਣ ਤੇ ਸਰਕਾਰ ਚਰਚਾ ਲਈ ਤਿਆਰ

ਨਵੀਂ ਦਿੱਲੀ, 14 ਦਸੰਬਰ 2025 : ਲੋਕ ਸਭਾ `ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ (Rahul Gandhi) ਨੇ ਦਿੱਲੀ ਸਮੇਤ ਕਈ `ਵੱਡੇ ਸ਼ਹਿਰਾਂ `ਚ ਹਵਾ ਪ੍ਰਦੂਸ਼ਣ (Air pollution) ਦਾ ਹਾਊਸ `ਚ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਸਰਕਾਰ ਨੂੰ ਸੰਸਦ `ਚ `ਵਿਸਤ੍ਰਿਤ ਚਰਚਾ (`Detailed discussion) ਕਰਨੀ ਚਾਹੀਦੀ ਹੈ । ਸਮੱਸਿਆ ਦੇ ਹੱਲ ਲਈ ਹਰੇਕ ਸ਼ਹਿਰ ਲਈ…

Read More
Indigo

ਇੰਡੀਗੋ `ਤੇ ਐਕਸ਼ਨ ਲੈਂਦਿਆਂ 4 ਫਲਾਈਟ ਆਪ੍ਰੇਸ਼ਨ ਇੰਸਪੈਕਟਰ ਮੁਅੱਤਲ

ਮੁੰਬਈ, 14 ਦਸੰਬਰ 2025 : ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (Directorate General of Civil Aviation) (ਡੀ. ਜੀ. ਸੀ. ਏ.) ਨੇ ਇੰਡੀਗੋ ਦੇ ਸੰਚਾਲਨ `ਚ ਵਿਘਨ ਪਾਉਣ ਦੇ ਦੇਸ਼ ਹੇਠ 4 ਫਲਾਈਟ ਆਪ੍ਰੇਸ਼ਨ ਇੰਸਪੈਕਟਰਾਂ ਨੂੰ ਮੁਅੱਤਲ (Flight operations inspectors suspended) ਕਰ ਦਿੱਤਾ ਹੈ । ਕੌਣ ਹੁੰਦੇ ਹਨ ਇਹ ਇੰਸਪੈਕਟਰ ਇਹ ਇੰਸਪੈਕਟਰ ਡੀ. ਜੀ. ਸੀ. ਏ. ਦੇ…

Read More