ਥਾਈਲੈਂਡ ਦੀ ਅਦਾਲਤ ਚ ਲੂਥਰਾ ਭਰਾਵਾਂ ਦੇ ਮਾਮਲੇਤੇ ਸੁਣਵਾਈ ਦੀ ਸੰਭਾਵਨਾ
ਬੈਂਕਾਕ, 16 ਦਸੰਬਰ 2025 : ਗੋਆ (Goa) ਦੇ ਜਿਸ ਨਾਈਟ ਕਲੱਬ (Nightclub) `ਚ 6 ਦਸੰਬਰ ਨੂੰ ਅੱਗ ਲੱਗਣ ਨਾਲ 25 ਲੋਕਾਂ ਦੀ ਮੌਤ ਹੋਈ ਸੀ, ਉਸ ਦੇ ਸਹਿ-ਮਾਲਕਾਂ ਗੌਰਵ ਲੂਥਰਾ ਅਤੇ ਸੌਰਭ ਲੂਥਰਾ (Gaurav Luthra and Saurabh Luthra) ਨਾਲ ਸਬੰਧਤ ਮਾਮਲੇ ਦੀ ਸੁਣਵਾਈ ਥਾਈਲੈਂਡ ਦੀ ਅਦਾਲਤ `ਚ ਹੋਣ ਦੀ ਸੰਭਾਵਨਾ ਹੈ । ਉੱਤਰੀ ਗੋਆ ਦੇ…
