Kiren Rijiju

ਵਕਫ਼ ਰਜਿਸਟ੍ਰੇਸ਼ਨ ਦੀ ਸਮਾਂ-ਹੱਦ ਨਹੀਂ ਵਧਾਈ ਜਾਵੇਗੀ : ਰਿਜਿਜੂ

ਨਵੀਂ ਦਿੱਲੀ, 8 ਦਸੰਬਰ 2025 : ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ (Union Minister for Minority Affairs) ਕਿਰੇਨ ਰਿਜਿਜੂ ਨੇ `ਉਮੀਦ` ਪੋਰਟਲ (Umeed` portal) `ਤੇ ਵਕਫ਼ ਜਾਇਦਾਦਾਂ ਨੂੰ ਰਜਿਸਟਰ (Registering Waqf properties) ਕਰਨ ਦੀ ਆਖਰੀ ਮਿਤੀ ਵਧਾਉਣ ਤੋਂ  ਇਨਕਾਰ ਕਰਦਿਆਂ ਕਿਹਾ ਕਿ ਜਿਹੜੇ ਮੁਤਾਵਲੀ ਭਾਵ ਵਕਫ਼ ਜਾਇਦਾਦਾਂ ਦੇ ਦੇਖਭਾਲ ਕਰਨ ਵਾਲੇ ਕਿਸੇ ਵੀ ਕਾਰਨ ਕਰ…

Read More
Sonam-wangchuk

ਸੋਨਮ ਵਾਂਗਚੁਕ ਦੀ ਹਿਰਾਸਤ ਵਿਰੁੱਧ ਪਟੀਸ਼ਨ `ਤੇ ਸੁਣਵਾਈ ਅੱਜ

ਨਵੀਂ ਦਿੱਲੀ, 8 ਦਸੰਬਰ 2025 : ਜੇਲ `ਚ ਬੰਦ ਪੌਣ-ਪਾਣੀ ਕਾਰਕੁੰਨ ਸੋਨਮ ਵਾਂਗਚੁਕ (Sonam Wangchuk) ਦੀ ਪਤਨੀ ਗੀਤਾਂਜਲੀ ਵੱਲੋਂ ਦਾਇਰ ਪਟੀਸ਼ਨ `ਤੇ ਸੁਪਰੀਮ ਕੋਰਟ (Supreme Court) ਸੋਮਵਾਰ ਸੁਣਵਾਈ ਕਰੇਗੀ । ਮਾਮਲੇ ਦੀ ਸੁਣਵਾਈ ਜਸਟਿਸ ਅਰਵਿੰਦ ਕੁਮਾਰ ਤੇ ਐੱਨ. ਵੀ. ਅੰਜਾਰੀਆ ਦੀ ਬੈਂਚ ਵੱਲੋਂ ਕੀਤੇ ਜਾਣ ਦੀ ਹੈ ਸੰਭਾਵਨਾ ਇਸ `ਚ ਰਾਸ਼ਟਰੀ ਸੁਰੱਖਿਆ ਐਕਟ (National Security…

Read More
Narender Modi

ਨਰਿੰਦਰ ਮੋਦੀ ਅੱਜ ਕਰਨਗੇ ਲੋਕ ਸਭਾ ਚ ਵੰਦੇ ਮਾਤਰਮਤੇ ਚਰਚਾ ਸ਼ੁਰੂ

ਨਵੀਂ ਦਿੱਲੀ, 8 ਦਸੰਬਰ 2025 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ’ਤੇ ਅੱਜ 8 ਦਸੰਬਰ ਦਿਨ ਸੋਮਵਾਰ ਨੂੰ ਲੋਕ ਸਭਾ (Lok Sabha) `ਚ ਚਰਚਾ ਦੀ ਸ਼ੁਰੂਆਤ ਕਰਨਗੇ । ਇਸ `ਚ ਰਾਸ਼ਟਰੀ ਗੀਤ ਬਾਰੇ ਕਈ ਮਹੱਤਵਪੂਰਨ ਅਤੇ ਅਣਸੁਣੇ ਪਹਿਲੂਆਂ ਦੇ ਸਾਹਮਣੇ ਆਉਣ ਦੀ ਸੰਭਾਵਨਾ ਹੈ…

Read More
Maharani Club

ਕਲੱਬ ਦੇ ਡਿਵਲਪਮੈਂਟ ਗਰੁੱਪ ਨੇ ਫਰੈਂਡਸ਼ਿਪ ਅਤੇ ਡੈਮੋਕਰੈਟਿਵ ਗਰੁੱਪ ਦੇ ਉਮੀਦਵਾਰਾਂ ਨੂੰ ਸਮਰਥਨ ਦਾ ਕੀਤਾ ਐਲਾਨ

400 ਤੋਂ ਵੱਧ ਮੈਂਬਰ ਹੋਏ ਹਾਜ਼ਰ ਪਟਿਆਲਾ, 8 ਦਸੰਬਰ 2025 : ਆਗਾਮੀ 20 ਦਸੰਬਰ ਦੀਆਂ ਜਿਮਖ਼ਾਨਾਂ ਚੋਣਾਂ ਸਬੰਧੀ ਫਰੈਂਡਸ਼ਿਪ ਅਤੇ ਡੈਮੋਕਰੇਟਿਵ ਗਰੁੱਪ ਦੇ ਮੈਂਬਰਾਂ ਨੂੰ ਕਲੱਬ ਦੇ ਡਿਵੈਲਪਮੈਂਟ ਗਰੁੱਪ ਦੇ ਚੇਅਰਮੈਨ ਪੀ. ਐਸ. ਸੋਡੀ, ਪ੍ਰਧਾਨ ਹਰਦੇਵ ਸਿੰਘ ਬੱਲੀ, ਪਰਮਿੰਦਰ ਸਿੰਘ, ਹਰਮਿੰਦਰ ਸਿੰਘ ਮਿੱਕੀ, ਗੋਪਾਲ ਸ਼ਰਮਾ, ਪਵਨ ਇੰਦਰ ਸਿੰਘ, ਰਾਜਕੁਮਾਰ ਮਹਿਤਾ, ਹਰਬਖਸ਼ ਸਿੰਘ ਚਹਿਲ, ਸੰਜੀਵ ਜਿੰਦਲ…

Read More
Supreme Court

ਸੁਪਰੀਮ ਕੋਰਟ ਦੀ ਸਪੱਸ਼ਟ ਬਿਆਨੀ ਮੰਦਰ ਦਾ ਪੈਸਾ ਭਗਵਾਨ ਦਾ

ਨਵੀਂ ਦਿੱਲੀ, 7 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਟਿੱਪਣੀ ਕੀਤੀ ਕਿ ਕਿਸੇ ਮੰਦਰ (Temple) ਨਾਲ ਸਬੰਧਤ ਪੈਸਿਆਂ ਦੀ ਵਰਤੋਂ ਵਿੱਤੀ ਸੰਕਟ (Financial crisis) ਤੋਂ ਪੀੜਤ ਕਿਸੇ ਸਹਿਕਾਰੀ ਬੈਂਕਾਂ ਨੂੰ ਬਚਾਉਣ ਲਈ ਨਹੀਂ ਕੀਤੀ ਜਾ ਸਕਦੀ । ਮੰਦਰ ਦਾ ਪੈਸਾ ਬੈਂਕਾਂ ਨੂੰ ਬਚਾਉਣ ਲਈ ਨਹੀਂ ਵਰਤਿਆ ਦਾ…

Read More
Cybersecurity

ਸਾਈਬਰ ਸੁਰੱਖਿਆ ਉਤਪਾਦ ਕੰਪਨੀਆਂ ਦਾ ਮਾਲੀਆ ਪਹੁੰਚ ਸਕਦੈ 6 ਅਰਬ ਡਾਲਰ ਤੱਕ

ਨਵੀਂ ਦਿੱਲੀ, 7 ਦਸੰਬਰ 2025 : ਭਾਰਤੀ ਡਾਟਾ ਸੁਰੱਖਿਆ ਪ੍ਰੀਸ਼ਦ (Data Protection Council of India) (ਡੀ. ਐੱਸ. ਸੀ. ਆਈ.) ਨੇ ਕਿਹਾ ਕਿ ਦੇਸ਼ ਦੀਆਂ ਸਾਈਬਰ ਸੁਰੱਖਿਆ ਉਤਪਾਦ ਕੰਪਨੀਆਂ (Cybersecurity product companies) ਦੇ ਮਾਲੀਏ ਦੇ 2026 ਤੱਕ ਕਰੀਬ 6 ਅਰਬ ਡਾਲਰ ਤੱਕ ਪੁੱਜਣ ਦਾ ਅੰਦਾਜ਼ਾ ਹੈ । ਆਈ. ਟੀ. ਉਦਯੋਗ ਬਾਡੀ ਨੈਸਕਾਮ ਦੀ ਡਾਟਾ ਸੁਰੱਖਿਆ ਇਕਾਈ…

Read More
Alkem Laboratories

ਐਲਕੇਮ ਲੈਬਜ਼ ਨੂੰ ਜੀ. ਐੱਸ. ਟੀ. ਵਿਭਾਗ ਤੋਂ ਮਿਲਿਆ ਨੋਟਿਸ

ਨਵੀਂ ਦਿੱਲੀ, 7 ਦਸੰਬਰ 2025 : ਦਵਾਈ ਕੰਪਨੀ ਐਲਕੇਮ ਲੈਬਾਰਟਰੀਜ਼ (Alkem Laboratories) ਨੂੰ ਉੱਤਰਾਖੰਡ ਜੀ. ਐੱਸ. ਟੀ. ਵਿਭਾਗ ਵੱਲੋਂ 27.14 ਲੱਖ ਰੁਪਏ ਦੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੀ ਮੰਗ ਨੂੰ ਲੈ ਕੇ ਨੋਟਿਸ (Notice) ਮਿਲਿਆ ਹੈ । ਕੰਪਨੀ ਨੇ ਕਿਹਾ ਕਿ ਉਸ ਨੂੰ ਵਿੱਤੀ ਸਾਲ 2018-2019 ਤੋਂ 2022-2023 ਦੀ ਮਿਆਦ ਲਈ ਦੇਹਰਾਦੂਨ…

Read More
Piyush Goyal

ਭਾਰਤ-ਰੂਸ ਵਪਾਰ ਸੰਤੁਲਨ ਸੁਧਾਰਨ ਦੀ ਲੋੜ : ਪਿਊਸ਼ ਗੋਇਲ

ਨਵੀਂ ਦਿੱਲੀ, 7 ਦਸੰਬਰ 2025 : ਵਣਜ ਅਤੇ ਉਦਯੋਗ ਮੰਤਰੀ (Minister of Commerce and Industry) ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ-ਰੂਸ ਵਪਾਰ (India-Russia trade) ਨੂੰ ਹੋਰ 1 ਜ਼ਿਆਦਾ ਸੰਤੁਲਿਤ ਬਣਾਉਣ 7 ਦੀ ਲੋੜ ਹੈ ਅਤੇ ਇਸ ਲਈ ਦੋਵਾਂ ਦੇਸ਼ਾਂ ਕੋਲ ਵੱਡੇ ਮੌਕੇ ਮੌਜੂਦ ਹਨ। ਵੱਖ-ਵੱਖ ਖੇਤਰਾਂ ਵਿਚ ਬਰਾਮਦ ਵਧਾਉਣ ਦੇ ਵੱਡੇ ਮੌਕੇ `ਫਿੱਕੀ ਵੱਲੋਂ…

Read More
MLA Humayun Kabir

ਬਾਬਰੀ ਮਸਜਿਦ ਬਣਾਉਣ ਦਾ ਐਲਾਨ ਕਰਨ ਵਾਲਾ ਟੀ. ਐੱਮ. ਸੀ. ਵਿਧਾਇਕ ਸਸਪੈਂਡ

ਕੋਲਕਾਤਾ/ਬਹਿਰਾਮਪੁਰ, 7 ਦਸੰਬਰ 2025 : ਪੱਛਮੀ ਬੰਗਾਲ `ਚ ਸੱਤਾ ਧਿਰ ਤ੍ਰਿਣਮੂਲ ਕਾਂਗਰਸ (Trinamool Congress) (ਟੀ. ਐੱਮ. ਸੀ.) ਨੇ ਮੁਰਸਿ਼ਦਾਬਾਦ ਜਿਲੇ `ਚ ਬਾਬਰੀ ਮਸਜਿਦ (Babri Masjid) ਦੇ ਨਿਰਮਾਣ ਦਾ ਐਲਾਨ ਕਰ ਕੇ ਵਿਵਾਦ ਖੜ੍ਹਾ ਕਰਨ ਵਾਲੇ ਭਰਤਪੁਰ ਦੇ ਵਿਧਾਇਕ ਹੁਮਾਯੂੰ ਕਬੀਰ (MLA Humayun Kabir) ਨੂੰ ਪਾਰਟੀ ਤੋਂ ਸਸਪੈਂਡ (Suspend) ਕਰ ਦਿੱਤਾ । ਕਬੀਰ ਦਾ ਵਿਵਹਾਰ ਘੋਰ…

Read More
anoushka-shankar

ਫਲਾਈਟ ਚ ਸਿਤਾਰ ਟੁੱਟਣਤੇ ਏਅਰ ਇੰਡੀਆ `ਤੇ ਭੜਕੀ ਅਨੁਸ਼ਕਾ ਸ਼ੰਕਰ

ਨਵੀਂ ਦਿੱਲੀ, 7 ਦਸੰਬਰ 2025 : ਭਾਰਤੀ ਸਿਤਾਰਵਾਦਕ (Indian sitar player) ਅਤੇ ਸੰਗੀਤਕਾਰ ਅਨੁਸ਼ਕਾ ਸ਼ੰਕਰ (Anushka Shankar) ਨੇ ਕਿਹਾ ਕਿ ਉਹ ਏਅਰ ਇੰਡੀਆ ਦੀ ਇਕ ਫਲਾਈਟ ਦੌਰਾਨ ਉਨ੍ਹਾਂ ਦੀ ਸਿਤਾਰ ਨੁਕਸਾਨੀ ਜਾਣ (The star is damaged) ਤੋਂ ਬਹੁਤ ਦੁਖੀ` ਹਨ । ਹੈਂਡਲਿੰਗ ਨੁਕਸਾਨੀ ਜਾਣ ਤੋਂ `ਬਹੁਤ ਫੀਸ ਲੈਂਦੇ ਹਨ ਫਿਰ ਵੀ ਅਜਿਹਾ ਕੀਤਾ ਸੋਸ਼ਲ ਮੀਡੀਆ…

Read More