Hardeep Singh

ਐਸ. ਐਚ. ਓ. ਹਰਦੀਪ ਸਿੰਘ ਦਾ ਹੋਇਆ ਤਬਾਦਲਾ

ਖੰਨਾ, 19 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਖੰਨਾ (Khanna city) ਦੇ ਇੱਕ ਗਿਣਤੀ ਕੇਂਦਰ ਤੋਂ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਸਿਟੀ ਪੁਲਸ ਸਟੇਸ਼ਨ-2 ਦੇ ਐਸ. ਐਚ. ਓ. ਇੰਸਪੈਕਟਰ ਹਰਦੀਪ ਸਿੰਘ (Inspector Hardeep Singh) ਨੂੰ ਮੁਅੱਤਲ ਨਾ ਕਰਕੇ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਾਤੋ-ਰਾਤ ਸਿਟੀ ਪੁਲਸ ਸਟੇਸ਼ਨ-2 ਤੋਂ…

Read More
Amit Shah

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਜਾਰੀ

ਚੰਡੀਗੜ੍ਹ, 19 ਦਸੰਬਰ 2025 : ਪੰਜਾਬ ਦੀ ਰਾਜਧਾਨੀ ਤੇ ਕੇਂਦਰ ਸ਼ਾਸਤ ਸ਼ਹਿਰ ਚੰਡੀਗੜ੍ਹ (Chandigarh) ਵਿਚ ਭਾਰਤ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah)  ਸ਼ੁੱਕਰਵਾਰ ਨੂੰ ਚੰਡੀਗੜ੍ਹ ਪਹੁੰਚ ਰਹੇ ਹਨ । ਅਮਿਤ ਸ਼ਾਹ ਰਾਜ ਭਵਨ ਵਿਚ ਰਾਤ ਠਹਿਰਨਗੇ ਅਤੇ ਕੱਲ੍ਹ ਸਵੇਰੇ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋਣਗੇ । ਸ਼ਹਿਰ ‘ਚੋਂ ਉਨ੍ਹਾਂ ਦੀ…

Read More
Sea water

ਚੀਨ ਨੇ ਸਮੁੰਦਰ ਦੇ ਪਾਣੀ ਨਾਲ ਬਣਾਇਆ ‘ਭਵਿੱਖ ਦਾ ਪੈਟਰੋਲ`

ਬੀਜਿੰਗ, 19 ਦਸੰਬਰ 2025 : ਚੀਨ ਦੀ ਇਕ ਫੈਕਟਰੀ (China factory) ਨੇ ਦੁਨੀਆ ਦੀਆਂ 2 ਵੱਡੀਆਂ ਸਮੱਸਿਆਵਾਂ ਦਾ ਉਪਾਅ ਪੇਸ਼ ਕਰ ਦਿੱਤਾ ਹੈ । ਦਰਅਸ਼ਲ ਚੀਨ ਦੇ ਰਿਜਾਓ ਸ਼ਹਿਰ (Rizhao City) ਵਿਚ ਇਕ ਪਲਾਂਟ ਸਮੁੰਦਰ ਦੇ ਪਾਣੀ ਨੂੰ ਭਵਿੱਖ ਦੇ ਪੈਟਰੋਲ ਜਾਂ ਈਂਧਨ ਗ੍ਰੀਨ ਹਾਈਡ੍ਰੋਜਨ (Green Hydrogen) ਵਿਚ ਬਦਲ ਰਿਹਾ ਹੈ । 24 ਰੁਪਏ `ਚ…

Read More
Chief Minister of Punjab

ਲਗਭਗ 150 ਲਾਇਸੈਂਸ ਨਵਿਆਏ ਹਨ ਗਏ : ਮੁੱਖ ਮੰਤਰੀ ਮਾਨ

ਚੰਡੀਗੜ੍ਹ, 19 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ (Chief Minister of Punjab) ਭਗਵੰਤ ਸਿੰਘ ਮਾਨ ਨੇ ਲਗਭਗ 150 ਲਾਇਸੈਂਸ ਨਵਿਆਏ ਗਏ ਹਨ, ਜਿਨ੍ਹਾਂ ਵਿੱਚੋਂ ਅੱਜ 505 ਮਿੰਨੀ ਬੱਸ ਪਰਮਿਟ ਦਿੱਤੇ ਗਏ ਹਨ । ਸਰਕਾਰ ਵਲੋਂ ਸਵੈ-ਰੋਜ਼ਗਾਰ ਤਹਿਤ ਮਿੰਨੀ ਬੱਸ ਪਰਮਟ ਦੇਣ ਦੀ ਪ੍ਰਕਿਰਿਆ ਕੀਤੀ ਗਈ ਹੈ ਸ਼ੁਰੂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਵੈ-ਰੁਜ਼ਗਾਰ…

Read More
Azam Khan

ਆਜ਼ਮ ਖਾਨ ਨੂੰ ਰਾਮਪੁਰ ਅਦਾਲਤ ਨੇ ਦੋਸ਼ ਮੁਕਤ ਦਿੱਤਾ ਕਰਾਰ

ਰਾਮਪੁਰ, 19 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਰਾਮਪੁਰ (Rampur) ਜ਼ਿਲੇ ਦੀ ਇਕ ਅਦਾਲਤ (Court) ਨੇ ਸਮਾਜਵਾਦੀ ਪਾਰਟੀ (ਸਪਾ) ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਆਜ਼ਮ ਖਾਨ (Azam Khan) ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਅਪਮਾਨਜਨਕ ਟਿੱਪਣੀ (Offensive comment) ਕਰਨ ਦੇ ਇਕ ਮਾਮਲੇ ਵਿਚ ਦੋਸ਼ ਮੁਕਤ (Guilt-free) ਕਰਾਰ ਦਿੱਤਾ ਹੈ । ਅਦਾਲਤ ਨੇ ਕਿਹਾ ਕਿ ਇਸਤਗਾਸਾ…

Read More
Sanjeev Sanyal

ਰੁਪਏ `ਚ ਗਿਰਾਵਟ ਚਿੰਤਾ ਦਾ ਕਾਰਨ ਨਹੀਂ : ਸੰਜੀਵ ਸਾਨਿਆਲ

ਨਵੀਂ ਦਿੱਲੀ, 19 ਦਸੰਬਰ 2025 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ (Prime Minister’s Economic Advisory Council) (ਈ. ਏ. ਸੀ.-ਪੀ. ਐੱਮ.) ਦੇ ਮੈਂਬਰ ਸੰਜੀਵ ਸਾਨਿਆਲ (Sanjeev Sanyal) ਨੇ ਕਿਹਾ ਕਿ ਡਾਲਰ ਦੇ ਮੁਕਾਬਲੇ (Against the dollar) ਰੁਪਏ `ਚ ਗਿਰਾਵਟ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ ਅਤੇ ਇਸ ਨੂੰ ਆਰਥਿਕ ਪ੍ਰੇਸ਼ਾਨੀ ਨਾਲ…

Read More
Nidhi Agarwal

ਅਦਾਕਾਰਾ ਨਿਧੀ ਅਗਰਵਾਲ `ਤੇ ਗਿੱਧਾਂ ਵਾਂਗ ਟੁੱਟਿਆ ਮਰਦਾਂ ਦਾ ਝੁੰਡ

ਹੈਦਰਾਬਾਦ, 19 ਦਸੰਬਰ 2025 : ਤੇਲੰਗਾਨਾ ਦੇ ਹੈਦਰਾਬਾਦ (Hyderabad) ਵਿਚ ਅਦਾਕਾਰ ਪ੍ਰਭਾਸ ਦੀ ਆਉਣ ਵਾਲੀ ਫਿਲਮ `ਦਿ ਰਾਜਾ ਸਾਹਿਬ` ਦੇ ਇਕ ਗਾਣੇ ਦੇ ਲਾਂਚ ਪ੍ਰੋਗਰਾਮ ਦੌਰਾਨ ਬੇਕਾਬੂ ਭੀੜ ਅਦਾਕਾਰਾ ਨਿਧੀ ਅਗਰਵਾਲ (Actress Nidhi Agarwal) `ਤੇ ਗਿੱਧਾਂ ਵਾਂਗ ਟੁੱਟ ਪਈ ਅਤੇ ਉਸ ਨਾਲ ਛੇੜਛਾੜ (Teasing) ਕੀਤੀ । ਮਾਲ ਅਤੇ ਪ੍ਰਬੰਧਕਾਂ ਵਿਰੁੱਧ ਮਾਮਲਾ ਦਰਜ ਪੁਲਸ ਨੇ ਦੱਸਿਆ…

Read More
Hardeep Mundian

ਕਰੋੜਾਂ ਦੇ ਨਿਵੇਸ਼ ਨਾਲ ਮਿਲੇਗੀ ਪੰਜਾਬ ਵਿਚ ਜਲ ਅਤੇ ਸਵੱਛਤਾ ਢਾਂਚੇ ਨੂੰ ਮਜ਼ਬੂਤੀ

ਚੰਡੀਗੜ੍ਹ, 19 ਦਸੰਬਰ 2025 : ਪੰਜਾਬ ਦੇ ਜਲ ਸਪਲਾਈ ਅਤੇ ਸਵੱਛਤਾ ਮੰਤਰੀ ਹਰਦੀਪ ਮੁੰਡੀਆਂ (Hardeep Mundian) ਨੇ ਕਿਹਾ ਕਿ `ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਰਾਜ ਭਰ ਵਿਚ ਜਲ ਸਪਲਾਈ ਅਤੇ` ਸਵੱਛਤਾ ਦੇ ਬੁਨਿਆਦੀ ਢਾਂਚੇ (Water supply and sanitation infrastructure) ਨੂੰ ਮਜ਼ਬੂਤ ਕਰਨ ਲਈ 2900 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼…

Read More
Road accidents

ਸੜਕੀ ਹਾਦਸੇ ਵਿਚ ਕੁਵੈਤ ਵਿਖੇ ਤਿੰਨ ਪੰਜਾਬੀਆਂ ਸਣੇ 7 ਦੀ ਹੋਈ ਮੌਤ

ਕੁਵੈਤ, 19 ਦਸੰਬਰ 2025 : ਵਿਦੇਸ਼ੀ ਧਰਤੀ ਕੁਵੈਤ (Kuwait) ਵਿਖੇ ਵਾਪਰੇ ਇਕ ਸੜਕ ਹਾਦਸੇ (Road accidents) ਵਿਚ ਤਿੰਨ ਪੰਜਾਬੀਆਂ ਸਣੇ 7 ਨੌਜਵਾਨਾਂ ਦੀ ਮੌਤ ਹੋ ਗਈ ਹੈ । ਹਾਦਸੇ ਵਿਚ ਮਾਰੇ ਗਏ ਜਗਦੀਪ ਦੇੇ ਭਰਾ ਨੇ ਦਿੱਤੀ ਜਾਣਕਾਰੀ ਸੜਕ ਹਾਦਸੇ ਵਿਚ ਮਾਰੇ ਗਏ ਵੱਖ-ਵੱਖ ਮ੍ਰਿਤਕਾਂ ਵਿਚੋਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਦੇ ਵਸਨੀਕ ਨੌਜਵਾਨ ਜਗਦੀਪ…

Read More
Mansukh Mandaviya

ਕਿਰਤ ਕਾਨੂੰਨ ਰੋਜ਼ਗਾਰ ਨੂੰ ਸੰਗਠਿਤ ਅਤੇ ਨਿਰੀਖਕ ਸਹੂਲਤ ਪ੍ਰਦਾਨ ਕਰਨਗੇ

ਨਵੀਂ ਦਿੱਲੀ, 19 ਦਸੰਬਰ 2025 : ਕਿਰਤ ਮੰਤਰੀ ਮਨਸੁਖ ਮਾਂਡਵੀਆ (Labour Minister Mansukh Mandaviya) ਨੇ ਹਾਲ ਹੀ `ਚ ਲਾਗੂ ਕੀਤੇ ਕਿਰਤ ਕਾਨੂੰਨਾਂ `ਤੇ ਉੱਠ ਰਹੀਆਂ ਚਿੰਤਾਵਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਇਹ ਕਾਨੂੰਨ ਰੋਜ਼ਗਾਰ ਨੂੰ ਸੰਗਠਿਤ ਰੂਪ ਦੇਣਗੇ, ਜਦੋਂਕਿ ਨਿਰੀਖਕ ਉਦਯੋਗਾਂ `ਚ ਸਹੂਲਤ ਪ੍ਰਦਾਨ ਕਰਨ ਵਾਲੀ ਭੂਮਿਕਾ ਨਿਭਾਉਣਗੇ । ਨਵੇਂ ਨਿਯਮਾਂ ਨਾਲ ਹੁਣ ਸਾਰੇ…

Read More