Panchayat

ਪਿੰਡ ਭੈਣੀ ਚੂਹੜ ਦੀ ਪੰਚਾਇਤ ਨੇ ਪਤੰਗਬਾਜੀ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ

ਬਠਿੰਡਾ, 27 ਜਨਵਰੀ 2026 : ਪੰਜਾਬ ਦੇ ਜਿ਼ਲਾ ਬਠਿੰਡਾ (District Bathinda) ਦੇ ਪਿੰਡ ਭੈਣੀ ਚੂਹੜ ਦੀ ਪੰਚਾਇਤ ਨੇ ਪਤੰਗਬਾਜੀ ਖਿਲਾਫ਼ ਸਰਬ-ਸੰਮਤੀ ਨਾਲ ਫ਼ੈਸਲਾ ਲੈਂਦਿਆਂ ਪਤੰਗ ਵੇਚਣ ਤੇ ਉਡਾਣ ਤੇ ਪਾਬੰਦੀ ਲਗਾ ਦਿੱਤੀ ਹੈ । ਕਿਊਂ ਲਿਆ ਗਿਆ ਆਖਰ ਇਹ ਫ਼ੈਸਲਾ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਜਿ਼ਲ੍ਹੇ ਦੇ ਰਾਮਾ ਮੰਡੀ (Rama Mandi) ਅਧੀਨ ਆਉਂਦੇ ਪਿੰਡ ਭੈਣੀ ਚੂਹੜ…

Read More
meeting

ਪੰਜਾਬ ਹਰਿਆਣਾ ਦੀ ਐਸ. ਵਾਈ. ਐਲ. ਨੂੰ ਲੈ ਕੇ ਮੀਟਿੰਗ ਹੋਈ : ਮੁੱਖ ਮੰਤਰੀ

ਚੰਡੀਗੜ੍ਹ, 27 ਜਨਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਅੱਜ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਐਸ. ਵਾਈ. ਐਲ. ਨਹਿਰ (S. Y. L. Canal) ਦੇ ਮੁੱਦੇ ਨੂੰ ਲੈ ਕੇ ਹੋਈ । ਮੀਟਿੰਗ ਵਿਚ ਰੱਖਿਆ ਗਿਆ ਹੈ ਦੋਹਾਂ ਧਿਰਾਂ ਵਲੋਂ ਆਪਣਾ-ਆਪਣ ਪੱਖ ਦਹਾਕਿਆਂ ਤੋਂ ਚੱਲੇ ਆ ਰਹੇ ਐਸ. ਵਾਈ. ਐਲ. ਦੇ ਮੁੱਦੇ ਨੂੰ…

Read More
Jammu-Rajouri

ਜੰਮੂ-ਰਾਜੌਰੀ ਦੀਆਂ ਸਰਹੱਦਾਂ ਤੇ ਮੁਨੀਰ ਨੇ ਤਾਇਨਾਤ ਕੀਤਾ ਧੌਣ ਵੱਢ` ਦਸਤਾ

ਗੁਰਦਾਸਪੁਰ, 27 ਜਨਵਰੀ 2026 : ਕੰਗਾਲ ਪਾਕਿਸਤਾਨ (Pakistan) ਮੁਨੀਰ ਦੇ ਹੱਥੋਂ ਹੋਰ ਬਰਬਾਦ ਹੋ ਰਿਹਾ ਹੈ, ਜਨਰਲ ਆਸਿਮ ਮੁਨੀਰ ਆਪਣੇ ਦੇਸ਼ ਦੀ ਹਾਲਤ ਸੁਧਾਰਨ ਦੀ ਬਜਾਏ ਭਾਰਤ ਖਿਲਾਫ ਸਾਜ਼ਿਸ਼ ਕਰਨ `ਚ ਜੁਟਿਆ ਹੋਇਆ ਹੈ । ਹਾਲ ਹੀ `ਚ ਜੰਮੂ-ਰਾਜੌਰੀ (Jammu-Rajouri) ਦੀਆਂ ਸਰਹੱਦਾਂ `ਤੇ ਮੁਨੀਰ ਨੇ `ਧੋਣ ਵੱਢ` ਦਸਤਾ ਤਾਇਨਾਤ ਕਰ ਦਿੱਤਾ ਹੈ । ਬੀ. ਏ….

Read More
Arrest

ਏ. ਐਨ. ਟੀ. ਐਫ. ਨੇ ਨੌਜਵਾਨ ਨੂੰ ਕੀਤਾ 10. 1 ਗ੍ਰਾਮ ਆਈਸ ਸਮੇਤ ਗ੍ਰਿਫ਼ਤਾਰ

ਚੰਡੀਗੜ੍ਹ, 27 ਜਨਵਰੀ 2026 : ਚੰਡੀਗੜ੍ਹ ਪੁਲਸ (Chandigarh Police) ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਵਲੋਂ ਇਕ ਨੌਜਵਾਨ ਨੂੰ 10. 1 ਗ੍ਰਾਮ ਆਈਸ ਸਮੇਤ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।   ਐਨ. ਡੀ. ਪੀ. ਐਸ. ਐਕਟ ਦਾ ਕੇਸ ਦਰਜ ਕਰਕੇ ਭੇਜ ਦਿੱਤਾ ਜੁਡੀਸ਼ੀਅਲ ਹਿਰਾਸਤ ਵਿਚ ਮਿਲੀ ਜਾਣਕਾਰੀ ਅਨੁਸਾਰ ਇਕ ਨੌਜਵਾਨ ਜਿਸਨੂੰ ਚੰਡੀਗੜ੍ਹ ਪੁਲਸ ਦੀ ਏ….

Read More
Hail Fall

ਮੌਸਮ ਦੇ ਕਰਵਟ ਲੈਂਦਿਆਂ ਹੀ ਮੀਂਹ ਦੇ ਨਾਲ ਪਏ ਗੜੇ

ਪਟਿਆਲਾ, 27 ਜਨਵਰੀ 2026 : ਪਟਿਆਲਾ ਅਤੇ ਇਸਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਸਵੇਰ ਵੇਲੇ ਹੀ ਮੌਸਮ (Weather) ਦੇ ਅਚਾਨਕ ਕਰਵਟ ਲੈਂਦਿਆਂ ਮੀਂਹ ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋਈ । ਤੇਜ ਹਵਾਵਾਂ ਨੇ ਕੀਤੀ ਮੁੜ ਹੱਢ ਚੀਰਵੀਂ ਠੰਡਕ ਪਟਿਆਲਾ ਅਤੇ ਨੇੜਲੇ ਖੇਤਰਾਂ ਸਨੌਰ ਆਦਿ ਵਿਚ ਅਚਾਨਕ ਮੌਸਮ ਨੇ ਕਰਵਟ ਲੈਂਦੇ ਹੋਏ ਤੇਜ਼ ਗੜੇਮਾਰੀ (Heavy hail) ਦਾ ਰੂਪ…

Read More
Murder

12ਵੀਂ ਜਮਾਤ ਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਹੋਇਆ ਕਤਲ

ਫਤਿਹਗੜ੍ਹ ਸਾਹਿਬ, 27 ਜਨਵਰੀ 2026 : ਜਿ਼ਲਾ ਫਤਿਹਗੜ੍ਹ ਸਾਹਿਬ ਦੇ ਖੇਤਰ ਖਮਾਣੋਂ (Khamano) ਦੇ ਇੱਕ ਨਿੱਜੀ ਸਕੂਲ ਵਿਚ 12ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਬੇਰਹਿਮੀ ਨਾਲ ਕਤਲ (Murder) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਵਿਦਿਆਰਥੀ ਭਰੋਸੇਯੋਗ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਿਸ 12ਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀ (Student)…

Read More
Goldy Brar

ਗੈਂਗਸਟਰ ਗੋਲਡੀ ਬਰਾੜ ਦੇ ਮਾਪਿਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਸ੍ਰੀ ਮੁਕਤਸਰ ਸਾਹਿਬ, 27 ਜਨਵਰੀ 2026 : ਪ੍ਰਸਿੱਧ ਗੈਂਗਸਟਰ ਗੋਲਡੀ ਬਰਾੜ (Gangster Goldy Brar) ਜੋ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਸਾਜਿਸ਼ਕਰਤਾ ਵੀ ਹੈ ਦੇ ਮਾਪਿਆਂ ਨੂੰ ਪੰਜਾਬ ਪੁਲਸ ਨੇ ਗ੍ਰਿਫ਼ਤਾਰ (Arrested) ਕੀਤਾ ਹੈ । ਕਿਊਂ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਸਾਜ਼ਿਸ਼ਕਰਤਾ ਗੈਂਗਸਟਰ ਗੋਲਡੀ…

Read More
Child

ਪਤੰਗ ਪਕੜਨ ਦੀ ਹੌੜ ਵਿਚ ਦੋ ਬੱਚਿਆਂ ਦੀ ਹੋਈ ਰੇਲ ਨਾਲ ਟੱਕਰ ਕੇ ਮੌਤ

ਚੰਡੀਗੜ੍ਹ, 26 ਜਨਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਬਾਹਰੀ ਇਲਾਕੇ ਵਿਚ ਰੇਲਵੇ ਪੱਟੜੀਆਂ ਤੇ ਪਤੰਗ ਪਕੜਨ ਦੀ ਹੌੜ ਵਿਚ ਰੇਲ ਦੀ ਲਪੇਟ (Train wrap) ਵਿਚ ਆਉਣ ਕਾਰਨ ਦੋ ਬੱਚਿਆਂ ਦੀ ਮੌਤ (Death of children) ਹੋ ਗਈ ਹੈ । ਇਹ ਜਾਣਕਾਰੀ ਰੇਲਵੇ ਪੁਲਸ ਅਧਿਕਾਰੀਆਂ ਨੇ ਦਿੱਤੀ । ਰੇਲ ਦੀ ਲਪੇਟ ਵਿਚ ਆਉਣ ਵਾਲੇ…

Read More
Republic Day

ਸਿੱਖਿਆ ਮੰਤਰੀ ਬੈਂਸ ਨੇ ਲਹਿਰਾਇਆ ਗਣਤੰਤਰ ਦਿਵਸ ਮੌਕੇ ਤਿਰੰਗਾ

ਪਟਿਆਲਾ, 26 ਜਨਵਰੀ 2026 : ਪੰਜਾਬ ਦੇ ਸਿੱਖਿਆ ਮੰਤਰੀ (Education Minister) ਹਰਜੋਤ ਸਿੰਘ ਬੈਂਸ ਨੇ ਦੇਸ਼ ਦੇ 77ਵੇਂ ਗਣਤੰਤਰ ਦਿਵਸ (77th Republic Day) ਮੌਕੇ ਪਟਿਆਲਾ ਵਿਖੇ ਕੌਮੀ ਝੰਡਾ ਤਿਰੰਗਾ ਲਹਿਰਾਇਆ । ਉਨ੍ਹਾਂ ਨੇ ਇਸ ਮੌਕੇ ਪਰੇਡ ਦਾ ਨਿਰੀਖਣ ਕੀਤਾ ਅਤੇ ਪਾਰਚ ਪਾਸਟ ਤੋਂ ਸਲਾਮੀ ਵੀ ਲਈ । ਸਿੱਖਿਆ ਮੰਤਰੀ ਨੇ ਸੰਵਿਧਾਨ ਨਿਰਮਾਤਾ ਡਾਕਟਰ ਅੰਬੇਦਕਰ ਦੇ…

Read More
Murder

ਝਗੜੇ ਨੂੰ ਸੁਲਝਾਉਣ ਗਿਆ ਵਿਅਕਤੀ ਖੁਦ ਹੀ ਉਤਰ ਗਿਆ ਮੌਤ ਦੇ ਘਾਟ

ਹੁਸਿ਼ਆਰਪੁਰ, 26 ਜਨਵਰੀ 2026 : ਪੰਜਾਬ ਦੇ ਸ਼ਹਿਰ ਹੁਸਿ਼ਆਰਪੁਰ (Hoshiarpur) ਦੇ ਬਹਾਦਰਪੁਰ ਖੇਤਰ ਦੇ ਇਕ ਮੁਹੱਲੇ ਵਿਚ ਹੋਏ ਝਗੜੇ ਨੂੰ ਸੁਲਝਾਉਣ ਗਏ ਵਿਅਕਤੀ ਦਾ ਤੇਜਧਾਰ ਹਥਿਆਰਾਂ ਨਾਲ ਕਤਲ (Murder) ਕਰ ਦਿੱਤਾ ਗਿਆ । ਕੌਣ ਹੈ ਇਹ ਮ੍ਰਿਤਕ ਜੋ ਗਿਆ ਸੀ ਝਗੜਾ ਸੁਲਝਾਉਣ ਤੇ ਖੁਦ ਹੀ ਝਗੜੇ ਦਾ ਸਿ਼ਕਾਰ ਹੋ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਬਹਾਦਰਪੁਰ ਖੇਤਰ…

Read More