Nanak Singh

ਪਾਵਨ ਸਰੂਪਾਂ ਦੇ ਲਾਪਤਾ ਮਾਮਲੇ ਵਿਚ ਜਾਂਚ ਲਈ ਨਵੀਂ ਸਿਟ ਦਾ ਹੋਇਆ ਗਠਨ

ਚੰਡੀਗੜ੍ਹ, 26 ਫਰਵਰੀ 2026 : ਪੰਜਾਬ ਵਿਚ ਲਾਪਤਾ ਹੋਏ 328 ਪਾਵਨ ਸਰੂਪਾਂ (Pavitar Saroop) ਦੀ ਜਾਂਚ ਨੂੰ ਤੇਜ ਤੇ ਨਿਰਪੱਖ ਢੰਗ ਨਾਲ ਅੱਗੇ ਵਧਾਉਣ ਲਈ ਨਵੀਂ ਸਿਟ (New S. I. T.) ਦਾ ਗਠਨ ਕੀਤਾ ਗਿਆ ਹੈ । ਕੌਣ ਕੌਣ ਹੈ ਨਵੀਂ ਗਠਿਤ ਕੀਤੀ ਗਈ ਸਿਟ ਵਿਚ ਮਿਲੀ ਜਾਣਕਾਰੀ ਮੁਤਾਬਕ ਪਾਵਨ ਸਰੂਪਾਂ ਦੀ ਜਾਂਚ ਅੱਗੇ ਤੇਜੀ…

Read More
Suicide

ਪਾਤੜਾਂ ਤੇ ਅਬੋਹਰ ਵਿਖੇ ਦੋ ਵਿਦਿਆਰਥੀਆਂ ਕੀਤੀ ਪੜ੍ਹਾਈ ਦੇ ਤਣਾਅ ਕਾਰਨ ਖੁਦਕੁਸ਼ੀ

ਚੰਡੀਗੜ੍ਹ, 26 ਫਰਵਰੀ 2026 : ਪੰਜਾਬ ਦੇ ਦੋ ਸ਼ਹਿਰਾਂ ਪਾਤੜਾਂ ਤੇ ਅਬੋਹਰ ਵਿਖੇ ਦੋ ਵਿਦਿਆਰਥੀਆਂ ਵਲੋਂ ਪੜ੍ਹਾਈ ਦੇ ਤਣਾਅ ਦੇ ਚਲਦਿਆਂ ਖੁਦਕੁ਼ਸ਼ੀ (Suicide) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।    ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਮੁਤਾਬਕ ਜੋ ਪਾਤੜਾਂ ਤੇ ਅਬੋਹਰ (Patran And Abohar) ਵਿਖੇ ਵਿਦਿਆਰਥੀਆਂ ਵਲੋਂ ਪੜ੍ਹਾਈ ਦੇ ਤਣਾਅ ਦੇ ਚਲਦਿਆਂ ਖੁਦਕੁਸ਼ੀ…

Read More
Vigilance

ਵਿਜੀਲੈਂਸ ਪੰਜਾਬ ਨੇ ਏ. ਐਸ. ਆਈ. ਕੀਤਾ ਰਿਸ਼ਵਤ ਲੈਂਦੇ ਹੋਏ ਕਾਬੂ

ਚੰਡੀਗੜ੍ਹ, 25 ਫਰਵਰੀ 2026 : ਪੰਜਾਬ ਵਿਚ ਭ੍ਰਿਸ਼ਟਾਚਾਰ (Corruption) ਵਿਰੁੱਧ ਕੰਮ ਕਰ ਰਹੇ ਪੰਜਾਬ ਵਿਜੀਲੈਂਸ ਵਿਭਾਗ ਨੇ ਏ. ਐਸ. ਆਈ. ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ । ਕੌਣ ਹੈ ਇਹ ਏ. ਐਸ. ਆਈ. ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੁਲਸ ਚੌਂਕੀ…

Read More
Bhagwant Singh

ਜਲੰਧਰ ਦੇ ਪੀ. ਏ. ਪੀ. ਵਿਖੇ ਮੁੱਖ ਮੰਤਰੀ ਮਾਨ ਨੇ ਲਿਆ ਪ੍ਰੇਡ ਵਿਚ ਹਿੱਸਾ

ਜਲੰਧਰ, 25 ਫਰਵਰੀ 2026 : ਪੰਜਾਬ ਦੇ ਜਲੰਧਰ ਵਿਖੇ ਬਣੀ ਪੰਜਾਬ ਪੁਲਸ ਅਕੈਡਮੀ (Punjab Police Academy) ਵਿਖੇ ਹੋਈ ਪਾਸਿੰਗ ਆਉਟ ਪ੍ਰੇਡ ਵਿਚ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਨੇ ਹਿੱਸਾ ਲਿਆ । ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ ਪੀ. ਏ. ਪੀ. ਵਿਖੇ ਹੋਈ ਪਾਸਿੰਗ ਆਉਟ ਪ੍ਰੇਡ ਵਿਚ ਹਿੱਸਾ ਲੈਣ ਦੌਰਾਨ ਮੁੱਖ…

Read More
UPSC

ਯੂ. ਪੀ. ਐਸ. ਸੀ. ਨੇ ਕੀਤੀ ਸਥਾਈ ਡੀ. ਜੀ. ਪੀ. ਲਈ ਸਰਕਾਰ ਤੋਂ ਨਾਵਾਂ ਦੀ ਮੰਗ

ਚੰਡੀਗੜ੍ਹ, 25 ਫਰਵਰੀ 2026 : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (Union Public Service Commission) ਵਲੋਂ ਪੰਜਾਬ ਵਿਚ ਸਥਾਈ ਡੀ. ਜੀ. ਪੀ. (Permanent D. G. P.) ਦੀ ਨਿਯੁਕਤੀ ਲਈ ਪੰਜਾਬ ਸਰਕਾਰ ਤੋਂ ਪੈਨਲ ਨਾਵਾਂ ਦੀ ਮੰਗ ਕੀਤੀ ਹੈ । ਕਿੰਨੇ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵਲੋਂ ਜੋ ਪੰਜਾਬ ਵਿਚ…

Read More
Kill

ਮਾਨਸਾ ਵਿਖੇ ਪੁੱਤਰ ਨੇ ਕੀਤਾ ਪਿਤਾ ਦਾ ਕੁਹਾੜੀ ਮਾਰ ਕੇ ਕਤਲ

ਮਾਨਸਾ, 25 ਫਰਵਰੀ 2026 : ਪੰਜਾਬ ਦੇ ਜਿਲਾ ਮਾਨਸਾ (Mansa District) ਦੇ ਪਿੰਡ ਧਨਪੁਰਾ ਵਿਖੇ ਇਕ ਪੁੱਤਰ ਵਲੋਂ ਆਪਣੇ ਹੀ ਪਿਤਾ ਨੂੰ ਤੇਜ਼ਧਾਰ ਹਥਿਆਰ (Edged weapon) ਕੁਹਾੜੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ । ਕੀ ਕਾਰਨ ਰਿਹਾ ਪੁੱਤਰ ਵਲੋਂ ਪਿਤਾ ਨਾਲ ਅਜਿਹਾ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਜੋ ਮਾਨਸਾ ਦੇ ਪਿੰਡ ਧਨਪੁਰਾ ਵਿਖੇ…

Read More
Encounter

ਪੁਲਸ ਕਰਮਚਾਰੀਆਂ ਦੇ ਕਤਲ ਮਾਮਲੇ ਵਿਚ ਮੁਲਜਮ ਦਾ ਕੀਤਾ ਐਨਕਾਊਂਟਰ

ਗੁਰਦਾਸਪੁਰ, 25 ਫਰਵਰੀ 2026 : ਪੰਜਾਬ ਦੇ ਜਿ਼ਲਾ ਗੁਰਦਾਸਪੁਰ (Gurdaspur) ਵਿਖੇ ਜੋ ਲੰਘੇ ਦਿਨੀਂ ਦੋ ਪੁਲਸ ਮੁਲਾਜਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਦੇ ਮਾਮਲੇ ਵਿਚ ਪੁਲਸ (Police) ਨੇ ਇਕ ਮੁਲਜਮ ਦਾ ਐਨਕਾਊਂਟਰ ਕੀਤਾ ਹੈ । ਕੌਣ ਹੈ ਜਿਸਦਾ ਪੁਲਸ ਨੇ ਕਰ ਦਿੱਤਾ ਹੈ ਐਨਕਾਊਂਟਰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਦੇ ਜੋ ਦੋ ਮੁਲਾਜਮਾਂ…

Read More
Harpal Cheema

ਅਕਾਲੀ ਦਲ ਨੇ ਪੰਥ ਦੇ ਨਾਮ ਸਰਕਾਰ ਬਣਾ ਫੈਲਾਇਆ ਸੀ ਪੰਜਾਬ ਵਿਚ ਨਸ਼ਾ : ਚੀਮਾ

ਚੰਡੀਗੜ੍ਹ, 24 ਫਰਵਰੀ 2026 : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party) ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ 2007 ਤੋਂ 2017 ਤੱਕ ਸਰਕਾਰ ਬਣਾ ਪੰਜਾਬ ਵਿਚ ਨਸ਼ਾ ਫੈਲਾਇਆ । ਹੋਰ ਕੀ ਕੀ ਆਖਿਆ ਚੀਮਾ ਨੇ ਪ੍ਰੈਸ ਕਾਨਰੰਸ ਦੌਰਾਨ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ (Harpal Singh Cheema) ਨੇ…

Read More
Majithia

ਬਿਕਰਮ ਸਿੰਘ ਮਜੀਠੀਆ ਕੇਸ ਦੀ ਸੁਣਵਾਈ ਹੁਣ ਹੋਵੇਗੀ 5 ਨੂੰ

ਚੰਡੀਗੜ੍ਹ, 24 ਫਰਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜਿਲਾ ਅਦਾਲਤ (District Court) ਵਿਚ ਅੱਜ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ (Bikram Majithia) ਪੇਸ਼ ਹੋਏ ਤੇ ਮਾਮਲੇ ਦੀ ਸੁਣਵਾਈ 5 ਮਾਰਚ ਨੂੰ ਹੋਵੇਗੀ । ਕਿਸ ਮਾਮਲੇ ਵਿਚ ਪੇਸ਼ ਹੋਏ ਸਨ ਮਜੀਠੀਆ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਅਕਾਲੀ ਮੰਤਰੀ (Former Akali Minister) ਬਿਕਰਮ ਸਿੰਘ ਮਜੀਠੀਆ ਜੋ ਅੱਜ…

Read More
Kangana Ranaut

ਪ੍ਰਸਿੱਧ ਫਿ਼ਲਮੀ ਅਦਾਕਾਰਾ ਕੰਗਨਾ ਰਣੌਤ ਦੀ ਸੁਣਵਾਈ ਅੱਗੇ ਪਈ

ਬਠਿੰਡਾ, 24 ਫਰਵਰੀ 2026 : ਪ੍ਰਸਿੱਧ ਫਿ਼ਲਮੀ ਅਦਾਕਾਰਾ ਤੇ ਮੰਡੀ ਤੋਂ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ (Kangana Ranaut) ਦੀ ਬਠਿੰਡਾ ਕੋਰਟ ਵਿਖੇ ਅੱਜ ਹੋਣ ਵਾਲੀ ਸੁਣਵਾਈ ਟਲ ਗਈ ਹੈ । ਹੁਣ ਕਦੋਂ ਹੋਵੇਗੀ ਸੁਣਵਾਈ ਮਿਲੀ ਜਾਣਕਾਰੀ ਅਨੁਸਾਰ ਕੰਗਨਾ ਰਣੌਤ ਦੀ ਜੋ ਅੱਜ ਬਠਿੰਡਾ ਕੋਰਟ (Bathinda Court) ਵਿਖੇ ਬੇਸ਼ਕ ਪੇਸ਼ੀ ਵੀਡੀਓ ਕਾਨਫਰੈਂਸਿੰਗ ਰਾਹੀਂ ਹੀ ਹੋਣੀ ਪਰ ਉਹ…

Read More