ਪੰਜਾਬ ਐਂਡ ਸਿੰਧ ਬੈਂਕ ਦੇ ਚੀਫ ਮੈਨੇਜਰ ਦੀ ਲਾਸ਼ ਨਹਿਰ ਨੇੜੇਓਂ ਹੋਈ ਬਰਾਮਦ
ਮੋਹਾਲੀ, 17 ਅਕਤੂਬਰ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਐੈਰੋਸਿਟੀ ਬ੍ਰਾਂਚ ਦੇ ਚੀਫ ਮੈਨੇਜਰ (Chief Manager) ਦੀ ਲਾਸ਼ ਨਹਿਰ ਨੇੜੇਓਂ ਬਰਾਮਦ ਹੋਣ ਦਾ ਸਮਾਚਾਰ ਹੈ । ਕੌਣ ਹੈ ਇਹ ਚੀਫ ਮੈਨੇਜਰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਐਂਡ ਸਿੰਧ ਬੈਂਕ (Punjab and Sind Bank) ਦੀ ਏਅਰੋਸਿਟੀ ਬ੍ਰਾਂਚ ਦੇ ਜਿਸ ਚੀਫ…
