Arpit Shukla

ਪੰਜਾਬ ਪੁਲਸ ਨੇ ਕੀਤੀ 426 ਡਰੱਗ ਹੌਟਸਪੋਟਾਂ ‘ਤੇ ਛਾਪੇਮਾਰੀ

ਚੰਡੀਗੜ੍ਹ, 20 ਮਾਰਚ 2026 : ਪੰਜਾਬ ਪੁਲਸ ਵਲੋਂ ਨਸ਼ਾ ਵਿਰੋਧੀ ਮੁਹਿੰਮ (Anti-drug campaign) ਦੇ 383ਵੇਂ ਦਿਨ ਸੂਬੇ ਭਰ ’ਚ ਡਰੱਗ ਹੌਟਸਪੌਟਸ (Drug hotspots) ‘ਤੇ ਸੂਬਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ । ਕਿੰਨਿਆਂ ਤੇ ਕੀਤਾ ਕੇਸ ਦਰਜ ਤੇ ਕਿੰਨੇ ਕੀਤੇ ਗ੍ਰਿਫ਼ਤਾਰ ਪੰਜਾਬ ਪੁਲਸ (Punjab Police) ਮੁਤਾਬਕ ਸਾਰਾ ਦਿਨ ਚੱਲੀ ਕਾਰਵਾਈ ਦੌਰਾਨ ਪੁਲਸ ਟੀਮਾਂ ਨੇ…

Read More
Mankirat

ਬੰਬੀਹਾ ਗੈਂਗ ਨੇ ਦਿੱਤੀ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ

ਚੰਡੀਗੜ੍ਹ, 19 ਮਾਰਚ 2026 : ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ (Punjabi singer) ਮਨਕੀਰਤ ਔਲਖ ਨੂੰ ਬੰਬੀਹਾ ਗੈਂਗ ਵਲੋਂ ਜਾਨੋਂ ਮਾਰਨ ਦੀ ਧਮਕੀ (Death threat) ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਬੰਬੀਹਾ ਗੈਂਗ ਦੇ ਕਿਸ ਗੈਂਗਸਟਰ ਨੇ ਦਿੱਤੀ ਹੈ ਧਮਕੀ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਨੂੰ ਜਾਨੋਂ ਮਾਰਨ ਦੀ ਧਮਕੀ…

Read More
DGP Punjab

ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 57ਵੇਂ ਦਿਨ 541 ਥਾਵਾਂ ਤੇ ਹੋਈ ਛਾਪੇਮਾਰੀ

ਚੰਡੀਗੜ੍ਹ, 19 ਮਾਰਚ 2026 : ਪੰਜਾਬ ਪੁਲਸ ਨੇ “ਗੈਂਗਸਟਰ ‘ਤੇ ਵਾਰ ਮੁਹਿੰਮ (Campaign against gangsters) ਦੇ 57ਵੇਂ ਦਿਨ ਨੇ ਗੈਂਗਸਟਰਾਂ ਦੇ ਸਾਥੀਆਂ ਦੁਆਰਾ ਪਛਾਣੇ ਅਤੇ ਮੈਪ ਕੀਤੇ ਗਏ 541 ਸਥਾਨਾਂ ‘ਤੇ ਛਾਪੇਮਾਰੀ (Raid) ਕੀਤੀ । ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ ਡੀ. ਜੀ. ਪੀ. ਪੰਜਾਬ ਗੌਰਵ ਯਾਦਵ (D. G. P. Punjab Gaurav Yadav) ਦੀ ਅਗਵਾਈ…

Read More
Gurdas

ਅਮਰੀਕਾ ਵਿਚ ਗੋਲੀ ਮਾਰ ਕੇ ਕੀਤਾ ਪੰਜਾਬੀ ਨੌਜਵਾਨ ਦਾ ਕਤਲ

ਸਮਾਣਾ, 19 ਮਾਰਚ 2026 : ਅਮਰੀਕਾ (America) ਵਿਖੇ ਵਰਕ ਪਰਮਿਟ ਤੇ ਗਏ ਪੰਜਾਬ ਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ (Murder by shooting) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਵਿਖੇ ਜਿਸ ਪੰਜਾਬੀ ਨੌਜਵਾਨ (Punjabi youth) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ…

Read More
Child

ਚਾਰ ਦਿਨਾਂ ਦੇ ਨਵ-ਜੰਮੇ ਬੱਚੇ ਨੂੰ ਅਣਪਛਾਤੀ ਔਰਤ ਹੋਈ ਲੈ ਕੇ ਫਰਾਰ

ਅੰਮ੍ਰਿਤਸਰ, 19 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੇ ਇਕ ਹਸਪਤਾਲ ਵਿਚੋਂ ਚਾਰ ਦਿਨਾਂ ਦਾ ਬੱਚਾ ਅਣਪਛਾਤੀ ਔਰਤ (Unknown woman) ਵਲੋਂ ਲੈ ਕੇ ਫਰਾਰ ਹੋਣ ਦਾ ਪਤਾ ਚੱਲਿਆ ਹੈ । ਕੀ ਦੱਸਿਆ ਬੱਚੇ ਦੇ ਪਿਤਾ ਨੇ ਅੰਮ੍ਰਿਤਸਰ ਦੇ ਜਿਸ ਗੁਰੂ ਨਾਨਕ ਦੇਵ ਹਸਪਤਾਲ ਵਿਚੋਂ ਇਕ ਅਣਪਛਾਤੀ ਔਰਤ ਵਲੋਂ ਚਾਰ ਦਿਨਾਂ ਦੇ ਨਵ-ਜੰਮੇ ਬੱਚੇ…

Read More
Bhagwant Singh

ਮੁੱਖ ਮੰਤਰੀ ਭਗਵੰਤ ਮਾਨ ਨੇ ਪਾਇਆ ਸਿੰਚਾਈ ਵਿਭਾਗ ਦੇ ਕੰਮਾਂ ਤੇ ਚਾਣਨਾਂ

ਚੰਡੀਗੜ੍ਹ, 18 ਮਾਰਚ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਚਾਰ ਸਾਲ ਦੇ ਕਾਰਜਾਲ ਦੌਰਾਨ ਸਿੰਚਾਈ ਵਿਭਾਗ (Irrigation Department) ਵਲੋਂ ਕੀਤੇ ਗਏ ਕਾਰਜਾਂ ਤੇ ਚਾਣਨਾਂ ਪਾਇਆ ਗਿਆ ਹੈ । ਕੀ ਚਾਣਨਾਂ ਪਾਇਆ ਗਿਆ ਮੁੱਖ ਮੰਤਰੀ ਮਾਨ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਜਦੋਂ 2022…

Read More
Murder

ਦਿਨ ਦਿਹਾੜੇ ਚੰਡੀਗੜ੍ਹ ਵਿਖੇ ਜਿਮ ਦੇ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਚੰਡੀਗੜ੍ਹ, 18 ਮਾਰਚ 2026 : ਚੰਡੀਗੜ੍ਹ (Chandigarh) ਦੇ ਸੈਕਟਰ-9 ਵਿਖੇ ਇਕ ਜਿੰਮ ਦੇ ਬਾਹਰ ਇਕ ਪ੍ਰਾਪਰਟੀ ਡੀਲਰ (Property Dealer) ਦਾ ਗੋਲੀਆਂ ਮਾਰ ਕੇ ਕਤਲ (Murder) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ-9 ਵਿੱਚ ਇੱਕ ਨੌਜਵਾਨ ਦਾ ਗੋਲੀ ਮਾਰ (Shoot) ਕੇ ਕਤਲ ਕਰ ਦਿੱਤਾ ਗਿਆ…

Read More
Fire

ਸਕੂਟਰੀ ਸਵਾਰ ਨੇ ਨੌਜਵਾਨ ਤੇ ਗੋਲੀਆਂ ਚਲਾ ਕੇ ਕੀਤਾ ਗੰਭੀਰ ਜ਼ਖ਼ਮੀ

ਅੰਮ੍ਰਿਤਸਰ, 18 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਇਕ ਸਕੂਟਰੀ ਸਵਾਰ ਵਲੋਂ ਇਕ ਨੌਜਵਾਨ ਤੇ ਗੋਲੀਬਾਰੀ ਕਰਕੇ ਉਸਨੂੰ ਗੰਭੀਰ ਜ਼ਖ਼ਮੀ (Seriously injured) ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਜਿਸ ਨੌਜਵਾਨ ਤੇ ਗੋਲੀਬਾਰੀ (Shooting) ਕਰਕੇ ਉਸਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤੇ ਜਾਣ ਦੀ…

Read More
Beerinder

ਕੈਨੇਡਾ ਦੇ ਐਡਮਿੰਟਨ ਸ਼ਹਿਰ `ਚ ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ

ਅੰਮ੍ਰਿਤਸਰ, 18 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੇ ਰਹਿਣ ਵਾਲੇ ਇਕ ਪੰਜਾਬੀ ਨੌਜਵਾਨ ਨੂੰ ਕੈਨੇਡਾ (Canada) ਵਿਖੇ ਇਕ ਗੌਰੇ ਵਲੋਂ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਦਾ ਸਮਾਚਾਰ ਹੈ । ਕੌਣ ਹੈ ਇਹ ਨੌਜਵਾਨ ਅੰਮ੍ਰਿਤਸਰ ਦੇ ਗੁਰਦੁਆਰਾ ਪਲਾਹ ਸਾਹਿਬ ਰੋਡ ਸਥਿਤ ਸਰਕਾਰੀਆ ਐਨਕਲੇਵ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਬੀਰਇੰਦਰ ਸਿੰਘ…

Read More
Cabinet Minister

ਸਾਡੇ ਬਜ਼ੁਰਗ ਸਦਾ ਮਾਨ ਤਹਿਤ ਕੈਂਪਾਂ ਵਿਚ 37 ਹਜ਼ਾਰ ਸੀਨੀਅਰ ਨਾਗਰਿਕ ਰਜਿਸਟਰਡ

ਚੰਡੀਗੜ੍ਹ, 17 ਮਾਰਚ 2026 : ਪੰਜਾਬ ਸਰਕਾਰ (Punjab Government) ਵਲੋਂ ਸਾਡੇ ਬਜ਼ੁਰਗ ਸਦਾ ਮਾਨ ਤਹਿਤ ਲਗਾਏ ਗਏ ਕੈਂਪਾਂ ਵਿਚ ਹਜ਼ਾਰਾਂ ਹੀ ਸੀਨੀਅਰ ਨਾਗਰਿਕ ਹੁਣ ਤੱਕ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ । ਰਾਜ ਪੱਧਰੀ ਸਿਹਤ ਜਾਂਚ ਕੈਂਪਾਂ ਵਿਚ ਕਿੰਨੇ ਸੀਨੀਅਰ ਨਾਗਰਿਕ ਹੋਏ ਹਨ ਰਜਿਸਟਰਡ ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ…

Read More