Anil Joshi

ਡਾ. ਨਵਜੋਤ ਕੌਰ ਸਿੱਧੂ ਨੂੰ ਸਾਬਕਾ ਮੰਤਰੀ ਜੋਸ਼ੀ ਨੇ ਭੇਜਿਆ ਕਾਨੂੰਨੀ ਨੋਟਿਸ

ਚੰਡੀਗੜ੍ਹ, 11 ਦਸੰਬਰ 2025 : ਕਾਂਗਰਸ ਦੇ ਸੀਨੀਅਰ ਆਗੂ ਅਨਿਲ ਜੋਸ਼ੀ (Anil Joshi) ਤੇ ਵੀ ਬਾਕੀਆਂ ਵਾਂਗ ਲਗਾਏ ਗਏ ਤਰ੍ਹਾਂ-ਤਰ੍ਹਾਂ ਦੇ ਦੋਸ਼ਾਂ ਦੇ ਚਲਦਿਆਂ ਅਨਿਲ ਜੋਸ਼ੀ ਕਿ ਸਾਬਕਾ ਕੈਬਨਿਟ ਮੰਤਰੀ ਵੀ ਹਨ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ (Legal Notice) ਭੇਜਿਆ ਹੈ । ਦੱਸਯੋਗ ਹੈ ਕਿ ਡਾ. ਸਿੱਧੂ ਵਲੋਂ ਆਪਣੀ ਕੀਤੀ ਗਈ ਬਿਆਨਬਾਜੀ…

Read More
Gymkhana Club

ਕਲੱਬ ਦੇ ਮੌਜੂਦਾ ਖਜਾਨਚੀ ਸੰਚਿਤ ਬਾਂਸਲ ਨੇ ਕੀਤਾ ਭਰਵੀਂ ਮੀਟਿੰਗ ਦਾ ਆਯੋਜਨ

ਪਟਿਆਲਾ, 10 ਦਸੰਬਰ 2025 : ਜਿਮਖਾਨਾ ਕਲੱਬ (Gymkhana Club) ਦੇ ਮੌਜੂਦਾ ਖਜਾਨਚੀ ਸੰਚਿਤ ਬਾਂਸਲ ਨੇ ਆਪਣੇ ਜਨਮ ਦਿਨ ਤੇ ਸਵੇਰੇ ਦੇ ਨਾਸ਼ਤੇ ਉੱਤੇ ਇੱਕ ਭਰਵੀਂ ਮੀਟਿੰਗ (Full meeting) ਦਾ ਆਯੋਜਨ ਕੀਤਾ ।  400 ਤੋਂ ਵੱਧ ਇਕੱਠੇ ਹੋਏ ਮੈਂਬਰਾਂ ਨੇ ਤੁਲੀ ਉੱਤੇ ਸੰਧੂ ਗਰੁੱਪ ਨੂੰ ਸਮਰਥਨ ਦਾ ਕੀਤਾ ਐਲਾਨ ਜਿਸ ਵਿੱਚ 400 ਤੋਂ ਵੱਧ ਇਕੱਠੇ ਹੋਏ…

Read More
Gymkhana elections

ਫਰੈਂਡਸ਼ਿਪ ਅਤੇ ਡੈਮੋਕਰੇਟਿਕ ਗਰੁੱਪ ਨੇ ਖੋਲਿਆ ਚੋਣ ਪ੍ਰਚਾਰ ਦਾ ਦਫਤਰ

ਪਟਿਆਲਾ, 10 ਦਸੰਬਰ 2025 : ਜਿਮਖਾਨਾ ਚੋਣਾਂ (Gymkhana elections) ਫਰੈਂਡਸਿ਼ਪ ਅਤੇ ਡੈਮੋਕਰੇਟਿਕ ਗਰੁੱਪ ਨੇ ਸਿਟੀ ਸੈਂਟਰ ਵਿਖੇ ਆਪਣੇ ਚੋਣ ਪ੍ਰਚਾਰ ਦਾ ਦਫਤਰ ਖੋਲ ਦਿੱਤਾ । ਦਫ਼ਤਰ ਦਾ ਉਦਘਾਟਨ ਡਾ. ਮਨਮੋਹਨ ਸਿੰਘ, ਦੀਪਕ ਕੰਪਾਨੀ ਵਿਕਾਸ ਪੁਰੀ ਅਤੇ ਹੋਰ ਮੈਂਬਰਾਂ ਨੇ ਸਾਂਝੇ ਤੌਰ ਤੇ ਕੀਤਾ ਉਦਘਾਟਨ ਇਸ ਦਫਤਰ ਦਾ ਉਦਘਾਟਨ (Office opening) Office openingਗਰੁੱਪ ਦੇ ਚੇਅਰਮੈਨ ਡਾ….

Read More
Simarpreet kaur

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਸਲਾ ਧਾਰੀਆਂ ਨੂੰ ਅਸਲਾ ਚੁੱਕਣ ਤੇ ਰੋਕ

ਪਟਿਆਲਾ, 10 ਦਸੰਬਰ 2025 : 14 ਦਸੰਬਰ ਨੂੰ ਹੋਣ ਵਾਲੀਆਂ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ (District Council and Block Samiti) ਦੀਆਂ ਚੋਣਾਂ ਸਬੰਧੀਂ ਰਾਜ ਦੇ ਚੋਣ ਕਮਿਸ਼ਨ (State Election Commission) ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਅਮਨ ਕਾਨੂੰਨ ਕਾਇਮ ਰੱਖਣ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ…

Read More
High Court

ਹਾਈਕੋਰਟ ਦੇ ਹੁਕਮਾਂ ਤੇ ਆਡੀਓ ਰਿਕਾਰਡਿੰਗ ਦੀ ਜਾਂਚ ਹੋਵੇਗੀ ਚੰਡੀਗੜ੍ਹ ਦੀ ਲੈਬ ਵਿਚ

ਚੰਡੀਗੜ੍ਹ, 10 ਦਸੰਬਰ 2025 : ਪਟਿਆਲਾ ਪੁਲਸ (Patiala Police) ਦੀ ਵਾਇਰਲ ਹੋਈ ਕਥਿਤ ਆਡੀਓ ਰਿਕਾਰਡਿੰਗ ਦੀ ਜਾਂਚ (Checking audio recording) ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਚੰਡੀਗੜ੍ਹ ਦੀ ਲੈਬ (Chandigarh lab) ਵਿਚ ਕੀਤੀ ਜਾਵੇਗੀ । ਦੱਸਣਯੋਗ ਹੈ ਕਿ ਅਕਾਲੀ ਦਲ ਨੇ ਪੁਲਸ ਵੱਲੋਂ ਰਿਕਾਰਡਿੰਗ ਨੂੰ ਜਾਅਲੀ ਐਲਾਨਣ ਤੇ ਸਵਾਲ ਚੁੱਕਦਿਆਂ ਮੰਗ ਕੀਤੀ ਹੈ ਕਿ…

Read More
Asian Games

ਪੰਜਾਬ ਦੀਆਂ ਧੀਆਂ ਜਾਣਗੀਆਂ ਏਸ਼ੀਅਨ ਗੇਮਜ਼ ਲਈ ਆਸਟ੍ਰੇਲੀਆ

ਚੰਡੀਗੜ੍ਹ, 10 ਦਸੰਬਰ 2025 : ਆਸਟ੍ਰੇਲੀਆ (Australia) ਵਿਖੇ ਤਿਆਰੀ ਕਰਨ ਲਈ ਪੰਜਾਬ ਦੀਆਂ ਤਿੰਨ ਧੀਆਂ ਏਸ਼ੀਅਨ ਗੇਮਜ਼ (Asian Games) ਲਈ ਜਾਣਗੀਆਂ । ਕੌਣ ਹਨ ਇਹ ਖਿਡਾਰਨਾਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਜਿਹੜੀਆਂ ਤਿੰਨ ਧੀਆਂ ਏਸ਼ੀਅਨ ਗੇਮਜ਼ ਲਈ ਆਸਟ੍ਰੇਲੀਆ ਜਾਣਗੀਆਂ ਵਿਚ ਗੁਰੂਬਾਣੀ ਕੌਰ, ਦਿਲਜੋਤ ਕੌਰ, ਪੂਨਮ ਕੌਰ ਸ਼ਾਮਲ ਹਨ । ਉਕਤ ਧੀਆਂ ਰੋਇੰਗ ਦੀਆਂ ਪਲੇਅਰ ਹਨ…

Read More
Kali Mata mandir

ਡਾ. ਤੁਲੀ ਅਤੇ ਸੰਧੂ ਗਰੁੱਪ ਦੇ ਸਮੁੱਚੇ ਉਮੀਦਵਾਰਾਂ ਨੇ ਟੇਕਿਆ ਮੱਥਾ

ਪਟਿਆਲਾ, 9 ਦਸੰਬਰ 2025 : ਫਰੈਂਡਸ਼ਿਪ ਅਤੇ ਡੈਮੋਕਰੇਟਿਵ ਗਰੁੱਪ ਦੇ ਸਾਂਝੇ ਤੌਰ ਤੇ ਚੋਣ ਲੜ ਰਹੇ ਸਾਰੇ ਹੀ ਉਮੀਦਵਾਰਾਂ ਨੇ ਪ੍ਰਧਾਨ ਦੇ ਲਈ ਚੋਣ ਮੈਦਾਨ ਵਿੱਚ ਉਤਰੇ ਡਾ. ਹਰਸਿਮਰਨ ਸਿੰਘ ਤੁਲੀ ਅਤੇ ਸਕੱਤਰ ਲਈ ਹਰਪ੍ਰੀਤ ਸੰਧੂ ਦੀ ਸਾਰੀ ਟੀਮ ਨੇ ਅੱਜ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦੇ ਹੋਏ ਕਾਲੀ ਮਾਤਾ ਮੰਦਰ ਅਤੇ ਗੁਰਦੁਆਰਾ ਮੋਤੀ ਬਾਗ ਸਾਹਿਬ…

Read More
Zymkhana Club

ਟੀ. ਟੇਬਲ ਅਤੇ ਵਾਲੀਬਾਲ ਗਰੁੱਪ ਨੇ ਡਾ. ਤੁਲੀ ਅਤੇ ਸੰਧੂ ਗਰੁੱਪ ਨੂੰ ਕੀਤਾ ਸਮਰਥਨ ਦਾ ਐਲਾਨ

ਪਟਿਆਲਾ, 9 ਦਸੰਬਰ 2025 : ਟੀ. ਟੇਬਲ ਗਰੁੱਪ ਦੇ ਚੇਅਰਮੈਨ ਡਾ.ਰਕੇਸ਼ ਆਰੀਅਨ ਅਤੇ ਵਾਲੀਬਾਲ ਗਰੁੱਪ ਅਤੇ ਹੋਰ ਮੈਂਬਰਾਂ ਵੱਲੋਂ ਅੱਜ ਇੱਕ ਮੀਟਿੰਗ ਕਰਕੇ ਜਿਮਖਾਨਾ ਕਲੱਬ ਦੇ ਪ੍ਰਧਾਨ ਦੀ ਚੋਣ ਲੜ ਰਹੇ ਡਾ. ਹਰਸਿਮਰਨ ਸਿੰਘ ਤੁੱਲੀ ਅਤੇ ਸਕੱਤਰ ਦੀ ਚੋਣ ਲੜ ਰਹੇ ਹਰਪ੍ਰੀਤ ਸੰਧੂ ਗਰੁੱਪ ਦੇ ਸਾਰੇ ਹੀ ਮੈਂਬਰਾਂ ਨੂੰ ਖੁੱਲੇ ਤੌਰ ਤੇ ਸਮਰਥਨ ਦੇਣ ਦਾ…

Read More
Rajindra Hospital

ਕਾਰਡੀਉਲੋਜੀ ਵਿਭਾਗ ਨੇ ਬਚਾਈ ਇਲਾਜ ਕਰਕੇ 37 ਸਾਲਾ ਨੌਜਵਾਨ ਦੀ ਜਾਨ

ਪਟਿਆਲਾ, 9 ਦਸੰਬਰ 2025 : ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ (Rajindra Hospital) ਦੇ ਕਾਰਡੀਉਲੋਜੀ ਵਿਭਾਗ ਨੇ ਨਾਨ-ਇਨਵੇਸਿਵ ਵੈਂਟੀਲੇਟਰ `ਤੇ ਗੰਭੀਰ ਹਾਲਤ ਵਿੱਚ ਦਾਖਲ ਹੋਏ ਇੱਕ 37 ਸਾਲਾ ਨੌਜਵਾਨ ਦੇ ਕੀਤੇ ਤੁਰੰਤ ਇਲਾਜ ਨੇ ਮਰੀਜ ਦਾ ਦਿਲ ਫੇਲ ਹੋਣ ਤੋਂ ਬਚਾਅ ਕੇ ਉਸਦੀ ਜਾਨ ਬਚਾਈ ਹੈ । ਪ੍ਰਿੰਸੀਪਲ ਡਾ. ਆਰ. ਪੀ. ਐਸ. ਸਿਬੀਆ ਨੇ ਕੀ ਦੱਸਿਆ …

Read More
B. D. P. O. Baljit Kaur

ਚੋਣ ਕਮਿਸ਼ਨ ਨੇ ਕੀਤਾ ਬੀ. ਡੀ. ਪੀ. ਓ. ਨਾਭਾ ਦਾ ਤਬਾਦਲਾ

ਚੰਡੀਗੜ੍ਹ, 9 ਦਸੰਬਰ 2025 : ਪੰਜਾਬ ਵਿੱਚ ਚੋਣ ਕਮਿਸ਼ਨ (Election Commission) ਨੇ ਨਾਭਾ ਦੀ ਬੀ. ਡੀ. ਪੀ. ਓ. ਬਲਜੀਤ ਕੌਰ (B. D. P. O. Baljit Kaur) ਵਿਰੁੱਧ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਦਾ ਤਬਾਦਲਾ (Transfer) ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਉਕਤ ਕਾਰਵਾਈ ਅਕਾਲੀ ਦਲ ਦੀ ਸਿ਼ਕਾਇਤ ਦੇ ਆਧਾਰ ‘ਤੇ ਕੀਤੀ ਗਈ ਸੀ । ਕੀ…

Read More