Women Commission

ਨਾਬਾਲਗ ਵਿਦਿਆਰਥਣ ਨਾਲ ਬਦਸਲੂਕੀ ਤੇ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਜਮੂਈ, 22 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਜਿਲਾ ਜਮੂਈ ਵਿਖੇ ਨਾਬਾਲਗ ਵਿਦਿਆਰਥਣ ਨਾਲ ਕੀਤੀ ਬਦਸਲੂਕੀ ‘ਤੇ ਭਾਰਤੀ ਮਹਿਲਾ ਕਮਿਸ਼ਨ ਵਲੋਂ ਨੋਟਿਸ (Notice) ਲਿਆ ਗਿਆ ਹੈ । ਕੀ ਨੋਟਿਸ ਲਿਆ ਗਿਆ ਹੈ ਮਹਿਲਾ ਕਮਿਸ਼ਨ ਵਲੋਂ ਉਪਰੋਕਤ ਵਾਪਰੇ ਬਦਸਲੂਕੀ ਵਾਲੇ ਘਟਨਾਕ੍ਰਮ ਸਬੰਧੀ ਜੋ ਬਿਹਾਰ ਰਾਜ ਮਹਿਲਾ ਕਮਿਸ਼ਨ ਤੋਂ ਇਲਾਵਾ ਭਾਰਤੀ ਮਹਿਲਾ ਕਮਿਸ਼ਨ…

Read More
Zaheer Khan

ਚੇਨਈ ਸੁਪਰ ਕਿੰਗਜ਼ ਦੇ ਨਵੇਂ ਕੋਚ ਬਣ ਗਏ ਹਨ ਜ਼ਹੀਰ ਖਾਨ

ਚੇਨਈ, 22 ਸਤੰਬਰ 2026 : ਭਾਰਤ ਦੇਸ਼ ਦੇ ਸਾਬਕਾ ਸੀਨੀਅਰ ਤੇਜ ਗੇਂਦਬਾਜ (Former senior fast bowler) ਜ਼ਹੀਰ ਖਾਨ ਨੂੰ ਚੇਨਈ ਸੁਪਰ ਕਿੰਗਜ਼ (Chennai Super Kings) ਵਲੋਂ ਆਗਾਮੀ ਸੀਜ਼ਨ ਲਈ ਆਪਣਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਹੈ । ਖਾਨ ਨੇ ਕਿਸ ਦੀ ਥਾਂ ਲਈ ਹੈ ਮਿਲੀ ਜਾਣਕਾਰੀ ਅਨੁਸਾਰ ਜ਼ਹੀਰ ਨੇ ਸਟੀਫਨ ਫਲੇਮਿੰਗ ਦੀ ਜਗ੍ਹਾ ਲਈ ਹੈ,…

Read More
Bhopal Murder

ਮਹਿਲਾ ਆਰ. ਟੀ. ਓ. ਦਾ ਕਤਲ ਕਰਨ ਤੋਂ ਬਾਅਦ ਕਾਤਲ ਨੇ ਖੁਦ ਵੀ ਕੀਤੀ ਖੁਦਕੁਸ਼ੀ

ਭੋਪਾਲ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਸ਼ਹਿਰ ਭੋਪਾਲ ਦੀ ਲੇਕ ਪਰਲ ਕਾਲੋਨੀ ਵਿਖੇ ਇਕ ਮਹਿਲਾ ਆਰ. ਟੀ. ਓ. ਦਾ ਕਤਲ (Murder) ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਮਹਿਲਾ ਆਰ. ਟੀ. ਓ. ਮਿਲੀ ਜਾਣਕਾਰੀ ਅਨੁਸਾਰ ਭੋਪਾਲ ਵਿਖੇ ਜੋ ਇਕ ਮਹਿਲਾ ਰੀਜ਼ਨਲ ਟ੍ਰਾਂਸਪੋਰਟ ਅਧਿਕਾਰੀ (Regional…

Read More
Asian Games

ਏਸ਼ੀਆਈ ਖੇਡਾਂ ਵਿਚ ਭਾਰਤ ਵਲੋਂ ਜਿੱਤ ਦੇ ਝੰਡੇ ਗੱਢਦਿਆਂ 6 ਤਮਗੇ ਕੀਤੇ ਪ੍ਰਾਪਤ

ਜਾਪਾਨ, 21 ਸਤੰਬਰ 2026 : ਜਾਪਾਨ (Japan) ਦੇ ਸ਼ਹਿਰ ਨਾਗੋਯਾ ਵਿਖੇ ਹੋ ਰਹੀਆਂ ਏਸ਼ੀਆਈ ਖੇਡਾਂ ਦੇ ਵਿਚ ਭਾਰਤ ਦੇਸ਼ ਦੇ ਖਿਡਾਰੀਆਂ ਵਲੋਂ 6 ਤਮਗੇ (Medals) ਪ੍ਰਾਪਤ ਕਰਕੇ ਜਿੱਤ ਦੇ ਝੰਡੇ ਗੱਢ ਦਿੱਤੇ ਹਨ । ਕਿਸ ਨੇ ਕਿੰਨੇ ਤਮਗੇ ਕੀਤੇ ਪ੍ਰਾਪਤ ਮਿਲੀ ਜਾਣਕਾਰੀ ਅਨੁਸਾਰ ਜਾਪਾਨ ਦੇ ਨਾਗੋਯਾ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ (Asian Games) ਵਿੱਚ ਭਾਰਤ…

Read More
CBI arrests

ਸੀ. ਬੀ. ਆਈ. ਨੇ ਸਬ-ਡਵੀਜ਼ਨਲ ਖੇਤੀਬਾੜੀ ਅਧਿਕਾਰੀ ਸਮੇਤ 3 ਨੂੰ ਕੀਤਾ ਗ੍ਰਿਫ਼ਤਾਰ

ਸ੍ਰੀਨਗਰ, 21 ਸਤੰਬਰ 2026 : ਸੀ. ਬੀ. ਆਈ. (C. B. I.) ਵਲੋਂ ਜੰਮੂ-ਕਸ਼ਮੀਰ `ਚ ਰਿਸ਼ਵਤਖੋਰੀ ਦੇ ਮਾਮਲੇ ‘ਚ ਇਕ ਸਬ-ਡਵੀਜ਼ਨਲ ਖੇਤੀਬਾੜੀ ਅਧਿਕਾਰੀ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਕੀ ਆਖਿਆ ਅਧਿਕਾਰੀਆਂ ਨੇ ਅਧਿਕਾਰੀਆਂ ਨੇ ਕਿਹਾ ਕਿ ਸਿਕਾਇਤਕਰਤਾ (Complainant) ਨੇ ਦੋਸ਼ ਲਗਾਇਆ ਸੀ ਕਿ ਮੁਲਜ਼ਮ ਰਾਜਨ ਸ਼ਰਮਾ ਨੇ ਏਕੀਕ੍ਰਿਤ ਖੇਤੀਬਾੜੀ ਵਿਕਾਸ ਪ੍ਰੋਗਰਾਮ ਅਧੀਨ…

Read More
Saurav Gurjar

ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਅਦਾਕਾਰ ਸੌਰਵ ਗੁਰਜਰ ਗ੍ਰਿਫ਼ਤਾਰ

ਹੈਦਰਾਬਾਦ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਸ਼ਹਿਰ ਹੈਦਰਾਬਾਦ ਵਿਖੇ ਜਿਨਸੀ ਸੋਸ਼ਣ ਦੇ ਦੋਸ਼ ਹੇਠ ਅਦਾਕਾਰ ਸੌਰਵ ਗੁਰਜਰ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੀ ਜਾਣਕਾਰੀ ਦਿੱਤੀ ਗਈ ਹੈ ਪੁਲਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਅਦਾਕਾਰ ਅਤੇ ਪਹਿਲਵਾਨ ਸੌਰਵ ਗੁਰਜਰ (Saurav Gurjar) ਜਿਸ ‘ਤੇ ਇਕ ਮਹਿਲਾ ਵਲੋਂ…

Read More
plane crash Canada

ਦੋ ਭਾਰਤੀ ਵਿਦਿਆਰਥੀਆਂ ਦੀ ਹੋਈ ਕੈਨੇਡਾ ਵਿਖੇ ਜਹਾਜ਼ ਹਾਦਸੇ ਵਿਚ ਮੌਤ

ਕੈਨੇਡਾ, 21 ਸਤੰਬਰ 2026 : ਕੈਨੈਡਾ (Canada) ਵਿਖੇ ਇਕ ਜਹਾਜ਼ ਹਾਦਸੇ ਦੇ ਵਿਚ ਭਾਰਤ ਦੇਸ਼ ਦੇ ਦੋ ਵਿਦਿਆਰਥੀਆਂ ਦੀ ਮੌਤ (Death of students) ਹੋ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਜੋ ਦੋ ਭਾਰਤੀ ਵਿਦਿਆਰਥੀਆਂ ਦੀ ਇਕ ਜਹਾਜ਼ ਹਾਦਸੇ (Plane crash) ਵਿਚ ਮੌਤ…

Read More
Mangluru Incident

ਪਤੀ ਨਾਲ ਝਗੜੇ ਪਿੱਛੋਂ ਪਤਨੀ ਨੇ 2 ਬੱਚਿਆਂ ਨੂੰ ਸੁੱਟਿਆ ਖੂਹ `ਚ

ਮੰਗਲੁਰੂ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਸ਼ਹਿਰ ਮੰਗਲੁਰੂ ਵਿਖੇ ਪਤੀ ਨਾਲ ਝਗੜਾ ਹੋਣ ‘ਤੇ ਪਤਨੀ ਵਲੋਂ ਦੋ ਬੱਚਿਆਂ ਨੂੰ ਖੂਹ ਵਿਚ ਹੀ ਸੁੱਟ ਦਿੱਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਔਰਤ ਜਿਸਨੇ ਬੱਚਿਆਂ ਨੂੰ ਸੁੱਟ ਦਿੱਤਾ ਖੂਹ ਵਿਚ ਮਿਲੀ ਜਾਣਕਾਰੀ ਅਨੁਸਾਰ ਮੰਗਲੁਰੂ (Mangalore) ਵਿਖੇ ਜੋ ਇਕ ਮਹਿਲਾ…

Read More
Mumbai Accident

ਬੀ. ਐੱਮ. ਡਬਲਿਊ. ਕਾਰ ਦੇ ਫਲਾਈਓਵਰ ਤੋਂ ਹੇਠਾਂ ਡਿੱਗਣ ਕਾਰਨ 3 ਦੀ ਮੌਤ

ਮੁੰਬਈ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇ ਫਲਾਈ ਓਵਰ ਤੋਂ ਕਾਰ ਦੇ ਹੇਠਾਂ ਡਿੱਗਣ ਦੇ ਕਾਰਨ ਤਿੰਨ ਵਿਅਕਤੀ ਦੀ ਮੌਤ (Death) ਤੇ ਇਕ ਜਖਮੀ ਹੋਇਆ ਹੈ । ਕੌਣ ਕੌਣ ਹਨ ਮੌਤ ਦੇ ਘਾਟ ਉਤਰਨ ਵਾਲਿਆਂ ਵਿਚ ਮਿਲੀ ਜਾਣਕਾਰੀ ਅਨੁਸਾਰ ਮੁੰਬਈ (Mumbai) ਦੇ ਕੋਸਟਲ ਰੋਡ ‘ਤੇ ਜੋ ਬੀਤੇ…

Read More
Pakistani Informer

ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਇਕ ਨੌਜਵਾਨ ਕੀਤਾ ਗ੍ਰਿਫ਼ਤਾਰ

ਸ਼੍ਰੀਨਗਰ, 21 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਜਿਲਾ ਕਠੂਆ ਵਿਖੇ ਇਕ 24 ਸਾਲਾ ਨੌਜਵਾਨ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਜਿਲਾ ਕਠੂਆ (District Kathua) ਵਿਖੇ ਜਿਸ ਨੌਜਵਾਨ ਨੂੰ ਭਾਰਤ ਵਿਰੁੱਧ ਪਾਕਿਸਤਾਨ ਦੀ ਬਦਨਾਮ…

Read More