Mamata Banerjee

ਮਮਤਾ ਬੈਨਰਜੀ ਖੁਦ ਤਾੜਕਾ ਅਤੇ ਸੁਰਸਾ ਵਰਗੀ : ਵਿਧਾਇਕ ਚੰਦਰਾਕਰ

ਰਾਏਪੁਰ, 14 ਦਸੰਬਰ 2025 : ਛੱਤੀਸਗੜ੍ਹ `ਚ ਸੱਤਾਧਾਰੀ ਭਾਜਪਾ ਦੇ ਸੀਨੀਅਰ ਨੇਤਾ ਅਜੇ ਚੰਦਰਾਕਰ (Ajay Chandrakar) ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) `ਤੇ ਕੀਤੀ ਗਈ ਟਿੱਪਣੀ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਦੀ ਆਲੋਚਨਾ ਕੀਤੀ । ਉਨ੍ਹਾਂ ਨੇ ਮਮਤਾ ਦੀ ਤੁਲਨਾ ਰਾਮਾਇਣ `ਚ ਦਰਸਾਈ ਗਈ ਰਾਕਸ਼ਣੀ `ਤਾੜਕਾ` ਤੇ `ਸੁਰਸਾ`…

Read More
Member Sudha Murthy

3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਲਈ ਸਿੱਖਿਆ ਤੇ ਪੋਸ਼ਣ ਦੀ ਗਾਰੰਟੀ ਲਾਜ਼ਮੀ ਹੋਵੇ

ਨਵੀਂ ਦਿੱਲੀ, 14 ਦਸੰਬਰ 2025 : ਰਾਜ ਸਭਾ (Rajya Sabha) `ਚ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੇ 3 ਤੋਂ 6 ਸਾਲ ਦੀ ਉਮਰ ਵਰਗ ਦੇ ਬੱਚਿਆਂ ਲਈ ਲਾਜ਼ਮੀ ਸਿੱਖਿਆ ਤੇ ਪੋਸ਼ਣ ਦੀ ਗਾਰੰਟੀ (Guarantee of education and nutrition) ਸਬੰਧੀ ਇਹ ਕਹਿੰਦੇ ਹੋਏ ਜ਼ੋਰ ਦਿੱਤਾ ਕਿ ਇਸ ਸਮੇਂ ਦੌਰਾਨ ਸਿਹਤ ਸੇਵਾਵਾਂ ਤੇ ਸਿੱਖਿਆ ਪ੍ਰਦਾਨ ਕਰਨਾ ਨਾ ਸਿਰਫ…

Read More
C. B. I.

ਨੋਇਡਾ `ਚ ਸੀ. ਬੀ. ਆਈ. ਨੇ ਫੜਿਆ ਅੰਤਰਰਾਸ਼ਟਰੀ ਸਾਈਬਰ ਗਿਰੋਹ

ਨੋਇਡਾ, 14 ਦਸੰਬਰ 2025 : ਸੀ. ਬੀ. ਆਈ.(C. B. I.) ਨੇ ਨੋਇਡਾ `ਚ 70 ਕਰੋੜ ਰੁਪਏ ਦੀ ਸਾਈਬਰ ਠੱਗੀ (Cyber ​​fraud) ਕਰਨ ਵਾਲੇ ਅੰਤਰਰਾਸ਼ਟਰੀ ਗਿਰੋਹ (International gang) ਦਾ ਪਰਦਾਫਾਸ਼ ਕੀਤਾ ਹੈ । ਗਿਰੋਹ ਠੱਗ ਰਿਹਾ ਸੀ 2022 ਤੋਂ ਨਕਲੀ ਸਰਕਾਰੀ ਅਧਿਕਾਰੀ ਬਣ ਕੇ ਅਮਰੀਕੀ ਨਾਗਰਿਕਾਂ ਨੂੰ ਇਹ ਗਿਰੋਹ 2022 ਤੋਂ ਅਮਰੀਕੀ ਨਾਗਰਿਕਾਂ ਨੂੰ ਨਕਲੀ ਸਰਕਾਰੀ…

Read More
Chief Minister Siddaramaiah

ਕਰਨਾਟਕ ਦੇ ਸੀ. ਐੱਮ. ਸਿੱਧਰਮਈਆ ਨੇ ਹਵਾਈ ਯਾਤਰਾਵਾਂ `ਤੇ ਖਰਚੇ 47 ਕਰੋੜ ਰੁਪਏ

ਬੈਂਗਲੁਰੂ, 13 ਦਸੰਬਰ 2025 : ਕਰਨਾਟਕ ਦੀ ਮੁੱਖ ਵਿਰੋਧੀ ਧਿਰ ਭਾਜਪਾ ਨੇ ਮੁੱਖ ਮੰਤਰੀ ਸਿੱਧਰਮਈਆ (Chief Minister Siddaramaiah) ਵੱਲੋਂ ਪਿਛਲੇ ਢਾਈ ਸਾਲਾਂ ਦੌਰਾਨ ਹਵਾਈ ਯਾਤਰਾ (Air travel) `ਤੇ ਸੂਬੇ ਦੇ ਫੰਡਾਂ ਵਿਚੋਂ 47 ਕਰੋੜ ਰੁਪਏ ਖਰਚ ਕਰਨ ਦੀ ਨਿੰਦਾ ਕੀਤੀ ।  ਭਾਜਪਾ ਨੇ ਵਿੰਨ੍ਹਿਆ ਨਿਸ਼ਾਨਾ ਭਾਜਪਾ ਦੇ ਵਿਧਾਨ ਪ੍ਰੀਸ਼ਦ (ਐੱਮ. ਐੱਲ. ਸੀ.) ਮੈਂਬਰ ਐੱਨ. ਰਵੀ…

Read More
Enforcement Directorate

ਗੈਰ-ਕਾਨੂੰਨੀ ਕਫ ਸਿਰਪ ਮਾਮਲੇ ਚ ਈ. ਡੀ. ਦੇ 3 ਸੂਬਿਆਂਚ 25 ਟਿਕਾਣਿਆਂ `ਤੇ ਛਾਪੇ

ਲਖਨਊ, 13 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਉੱਤਰ ਪ੍ਰਦੇਸ਼ ਨਾਲ ਜੁੜੇ ਗੈਰ-ਕਾਨੂੰਨੀ ਕਫ ਸਿਰਪ ਕਾਰੋਬਾਰ (Illegal cough syrup business) `ਤੇ ਕਾਰਵਾਈ ਤੇਜ਼ ਕਰਦੇ ਹੋਏ ਮਨੀ ਲਾਂਡਰਿੰਗ (Money laundering) ਮਾਮਲੇ ਦੀ ਜਾਂਚ ਦੇ ਤਹਿਤ 3 ਸੂਬਿਆਂ `ਚ -25 ਟਿਕਾਣਿਆਂ `ਤੇ ਛਾਪੇਮਾਰੀ (Raid) ਕੀਤੀ । ਕਿਹੜੇ ਤਿੰਨ ਸੂਬਿਆਂ ਵਿਚ ਮਾਰੇ ਗਏ ਛਾਪੇ…

Read More
Ashwini Vaishnav

ਪਹਿਲੀ ਵਾਰ ਹੋਵੇਗੀ ਡਿਜੀਟਲ ਮਰਦਮਸ਼ੁਮਾਰੀ, 11,718 ਕਰੋੜ ਮਨਜ਼ੂਰ

ਨਵੀਂ ਦਿੱਲੀ, 13 ਦਸੰਬਰ 2025 : ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ (Union Minister Ashwini Vaishnav) ਨੇ ਕਿਹਾ ਕਿ ਸਰਕਾਰ ਨੇ ਦੇਸ਼ ਦੀ ਮਰਦਮਸ਼ੁਮਾਰੀ (Census) 2027 ਦੇ ਸੰਚਾਲਨ ਲਈ 11,718 ਕਰੋੜ ਰੁਪਏ ਪ੍ਰਵਾਨ ਕੀਤੇ ਹਨ । ਡਿਜ਼ੀਟਲ ਮਰਦਮਸ਼ੁਮਾਰੀ ਆਪਣੀ ਕਿਸਮ ਦੀ ਪਹਿਲੀ ਮਰਦਮਸ਼ੁਮਾਰੀ ਹੋਵੇਗੀ ਸੂਚਨਾ ਅਤੇ ਪ੍ਰਸਾਰਣ ਮੰਤਰੀ (Minister of Information and Broadcasting) ਅਸ਼ਵਨੀ ਵੈਸ਼ਨਵ ਨੇ ਪੱਤਰਕਾਰਾਂ…

Read More
Judicil Custody

3 ਡਾਕਟਰ ਤੇ ਮੌਲਵੀ 12 ਦਿਨ ਦੀ ਨਿਆਂਇਕ ਹਿਰਾਸਤ `ਚ

ਨਵੀਂ ਦਿੱਲੀ, 13 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਬਣੇ ਲਾਲ ਕਿਲੇ (Red Fort) ਨੇੜੇ 10 ਨਵੰਬਰ ਨੂੰ ਹੋਏ ਧਮਾਕੇ ਸਬੰਧੀ ਗ੍ਰਿਫ਼ਤਾਰ ਕੀਤੇ ਗਏ 3 ਡਾਕਟਰਾਂ (3 doctors) ਅਤੇ ਇਕ ਮੌਲਵੀ (one Molvi) ਨੂੰ ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ 12 ਦਿਨਾਂ ਦੀ ਨਿਆਂਇਕ ਹਿਰਾਸਤ (Judicial custody) ਵਿਚ ਭੇਜ ਦਿੱਤਾ…

Read More
road accident

ਸੜਕ ਹਾਦਸੇ ਵਿਚ 3 ਦੀ ਹੋਈ ਮੌਤ 4 ਜ਼ਖ਼ਮੀ

ਉਤਰ ਪ੍ਰਦੇਸ਼, 13 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਉਨਾਓ (Unnao) ਵਿੱਚ ਸ਼ਨੀਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ (Terrible road accident) ਵਾਪਰਿਆ । ਟਰੱਕ ਤੇ ਆਟੋ ਰਿਕਸ਼ਾ ਦੀ ਟੱਕਰ ਕਾਰਨ ਕਿੰਨਿਆਂ ਦੀ ਮੌਤ ਤੇ ਕਿੰਨੇ ਜ਼਼ਖਮੀ ਇੱਕ ਟਰੱਕ ਅਤੇ ਆਟੋ-ਰਿਕਸ਼ਾ (Trucks and auto-rickshaws) ਦੀ ਟੱਕਰ ਵਿੱਚ ਤਿੰਨ ਲੋਕਾਂ…

Read More
Zubin Garg

ਜ਼ੁਬਿਨ ਗਰਗ ਦੀ ਮੌਤ ਦੇ ਮਾਮਲੇ `ਚ 3500 ਤੋਂ ਵੱਧ ਸਫਿਆਂ ਦੀ ਚਾਰਜਸ਼ੀਟ ਦਾਇਰ

ਗੁਹਾਟੀ, 13 ਦਸੰਬਰ 2025 : ਗਾਇਕ ਜ਼ੁਬਿਨ ਗਰਗ (Singer Zubin Garg) ਦੀ ਮੌਤ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) (S. I. T.) ਨੇ ਗੁਹਾਟੀ ਦੀ ਇਕ ਅਦਾਲਤ ਵਿਚ 4 ਵਿਅਕਤੀਆਂ `ਤੇ ਕਤਲ ਦਾ ਦੋਸ਼ (4 people charged with murder) ਲਾਇਆ ਹੈ । 4 ਤੇ ਲੱਗਿਆ ਹੈ ਕਤਲ ਦਾ ਦੋਸ਼ ਵਕੀਲਾਂ ਨੇ…

Read More
Kerala Court

ਕੇਰਲ ਦੀ ਅਦਾਲਤ ਨੇ ਸੁਣਾਈ 6 ਵਿਅਕਤੀਆਂ ਨੂੰ 20 ਸਾਲ ਦੀ ਕੈਦ ਦੀ ਸਜ਼ਾ

ਕੋਚੀ, 13 ਦਸੰਬਰ 2025 : ਕੇਰਲ ਦੀ ਇਕ ਅਦਾਲਤ (Kerala Court) ਨੇ 2017 `ਚ ਇਕ ਅਦਾਕਾਰਾ ਦੇ ਸੈਕਸ ਸ਼ੋਸ਼ਣ (Actress’ sexual harassment) `ਦੇ ਮਾਮਲੇ `ਚ ਦੋਸ਼ੀ ਪਾਏ ਗਏ 6 ਵਿਅਕਤੀਆਂ (6 people) ਨੂੰ 20-20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ । ਅਦਾਲਤ ਨੇ ਹੋਰ ਅਪਰਾਧਾਂ ਲਈ ਵੀ ਦਿੱਤਾ ਕੈਦ ਦਾ ਹੁਕਮ ਏਰਨਾਕੁਲਮ ਦੀ…

Read More