Mephedrone manufacturing factory

ਰਾਜਸਥਾਨ `ਚ ਨਸ਼ੀਲੇ ਪਦਾਰਥ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼

ਝੁੰਝੁਨੂ, 16 ਦਸੰਬਰ 2025 : ਮਹਾਰਾਸ਼ਟਰ ਪੁਲਸ ਦੇ ਨਾਰਕੋਟਿਕਸ ਸੈੱਲ (Narcotics Cell) ਨੇ ਰਾਜਸਥਾਨ ਦੇ ਝੁੰਝੁਨੂ ਵਿਚ ਇਕ `ਮੈਫੇਡ੍ਰੋਨ` ਬਣਾਉਣ ਵਾਲੀ ਫੈਕਟਰੀ  (Mephedrone manufacturing factory) ਦਾ ਪਰਦਾਫਾਸ਼ ਕਰ ਕੇ ਲੱਗਭਗ 100 ਕਰੋੜ ਰੁਪਏ ਦੀ ਪਾਬੰਦੀਸ਼ੁਦਾ ਸਮੱਗਰੀ, ਰਸਾਇਣ ਅਤੇ ਉਪਕਰਣ ਜ਼ਬਤ ਕੀਤੇ ਹਨ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । 100 ਕਰੋੜ ਰੁਪਏ ਦੀ ਪਾਬੰਦੀਸ਼ੁਦਾ ਸਮੱਗਰੀ…

Read More
Daupadi Murmu

2 ਸਾਲ ਦੀ ਬੱਚੀ ਨਾਲ ਜਬਰ-ਜਨਾਹ ਤੇ ਹੱਤਿਆ ਦੇ ਦੋਸ਼ੀ ਦੀ ਰਹਿਮ ਦੀ ਅਪੀਲ ਰੱਦ

ਨਵੀਂ ਦਿੱਲੀ, 15 ਦਸੰਬਰ 2025 : ਸਾਲ 2012 `ਚ ਮਹਾਰਾਸ਼ਟਰ `ਚ 2 ਸਾਲ ਦੀ ਇਕ ਬੱਚੀ ਦੀ ਅਗਵਾ (Kidnapping) ਕਰਨ ਪਿੱਛੋਂ ਜਬਰ-ਜ਼ਨਾਹ (Rape) ਤੇ ਹੱਤਿਆ (Murder) ਦੇ ਦੋਸ਼ੀ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਦੌਪਦੀ ਮੁਰਮੂ (President Daupadi Murmu) ਨੇ ਰੱਦ ਕਰ ਦਿੱਤੀ ਹੈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਰਾਸ਼ਟਰਪਤੀ ਮੁਰਮੂ ਵਲੋਂ ਅਹੁਦਾ ਸੰਭਾਲਣ…

Read More
Kangana Ranaut

ਕੰਗਣਾ ਰਣੌਤ ਮਾਣਹਾਨੀ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ 5 ਜਨਵਰੀ ਨੂੰ

ਬਠਿੰਡਾ, 15 ਦਸੰਬਰ 2025 : ਬਠਿੰਡਾ ਦੀ ਮਾਨਯੋਗ ਅਦਾਲਤ ਵਿਚ ਅੱਜ ਦਿੱਲੀ ਕਿਸਾਨ ਅੰਦੋਲਨ ਦੌਰਾਨ ਬਜ਼ੁਰਗ ਔਰਤ ਮਹਿੰਦਰ ਕੌਰ ਬਾਰੇ ਟਵਿੱਟਰ `ਤੇ ਕੀਤੀਆਂ ਟਿੱਪਣੀਆਂ ਦੇ ਮਾਮਲੇ ’ਚ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਣਾ ਰਣੌਤ (Member of Parliament Kangana Ranaut) ਖਿ਼ਲਾਫ਼ ਸੁਣਵਾਈ ਹੋਈ । ਦੋਹਾਂ ਧਿਰਾਂ ਦੇ ਵਕੀਲ ਅਦਾਲਤ `ਚ ਮੌਜੂਦ ਸਨ ਪਰ ਬਜ਼ੁਰਗ ਬੇਬੇ ਮਹਿੰਦਰ ਕੌਰ…

Read More
Hit and run

ਮੁੰਬਈ ਬੀ. ਐੱਮ. ਡਬਲਯੂ. ਕਾਰ ਹਿੱਟ ਐਂਡ ਰਨ ਮਾਮਲਾ

ਨਵੀਂ ਦਿੱਲੀ, 15 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ 2024 `ਚ ਮੁੰਬਈ ਵਿਚ ਬੀ. ਐੱਮ. ਡਬਲਿਊ. ਕਾਰ ਹਿੱਟ ਐਂਡ ਰਨ (Hit and run) ਮਾਮਲੇ ਵਿਚ ਸਿ਼ਵ ਸੈਨਾ ਦੇ ਇਕ ਸਾਬਕਾ ਨੇਤਾ ਦੇ ਪੁੱਤਰ ਮਿਹਿਰ ਸ਼ਾਹ (Mihir Shah) ਦੀ ਜ਼ਮਾਨਤ ਪਟੀਸ਼ਨ `ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ `ਇਨ੍ਹਾਂ ਮੁੰਡਿਆਂ ਨੂੰ…

Read More
Arrested

ਸਸਤੇ ਕਰਜ਼ੇ ਦਾ ਝਾਂਸਾ ਦੇ ਕੇ ਵਪਾਰੀਆਂ ਕੋਲੋਂ 1.12 ਕਰੋੜ ਰੁਪਏ ਠੱਗਣ ਵਾਲਾ ਗ੍ਰਿ੍ਫਤਾਰ

ਰਾਂਚੀ, 15 ਦਸੰਬਰ 2025 : ਰਾਂਚੀ (Ranchi) ਵਿਚ 2 ਵਪਾਰੀਆਂ ਨੂੰ ਬੈਂਕਾਂ ਦੇ ਮੁਕਾਬਲੇ ਛੋਟ ਵਾਲੀਆਂ ਦਰਾਂ `ਤੇ ਕਰਜ਼ਾ ਦਿਵਾਉਣ ਦਾ ਝਾਂਸਾ (Loan scam) ਦੇ ਕੇ 1.12 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ `ਚ ਇਕ ਜੋੜੇ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ । ਮੁਲਜ਼ਮ ਜੋੜੇ ਦੀ…

Read More
Sant Balbir Singh Seechewal

ਪੰਜਾਬ ਬਣ ਗਿਆ ਹੈ ਦੇਸ਼ ਦਾ ਵੱਧ ਭੂਮੀਗਤ ਪਾਣੀ ਦੇ ਦਬਾਅ ਵਾਲਾ ਸੂਬਾ : ਸੀਚੇਵਾਲ

ਚੰਡੀਗੜ੍ਹ, 15 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਚੱਲ ਰਹੇ ਸਰਦ ਰੁੱਤ ਸੈਸ਼ਨ (Winter session) ਦੌਰਾਨ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਵੱਲੋਂ ਪੰਜਾਬ ਦੇ ਤੇਜੀ ਨਾਲ ਘੱਟ ਰਹੇ ਭੂਮੀਗਤ ਪਾਣੀ ਦੇ ਪੱਧਰ ਸਬੰਧੀ ਲਿਖਤੀ ਪੁੱਛਿਆ ਗਿਆ । ਜਿਸ ਤੇ ਜਵਾਬ ਦਿੰਦਿਆਂ ਕੇਂਦਰੀ ਜਲ…

Read More
AIIMS

ਏਮਸ ਵਿਖੇ ਕੀਤਾ ਗਿਆ ਲਾਸ਼ਾਂ ਤੇ ਇਕ ਸਾਲ ਤੱਕ ਅਧਿਐਨ

ਨਵੀਂ ਦਿੱਲੀ, 15 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਸਥਿਤ ਏਮਸ (AIIMS) ਵਿਖੇ ਲਾਸ਼ਾਂ ਦੇ ਇਕ ਸਾਲ ਤਕ ਕੀਤੇ ਗਏ ਅਧਿਐਨ (the study) ਤੋਂ ਪਤਾ ਲਗਾ ਹੈ ਕੋਵਿਡ ਟੀਕਾਕਰਨ ਤੇ ਨੌਜਵਾਨਾਂ ਦੀਆਂ ਅਚਾਨਕ ਮੌਤਾਂ ਦਾ ਆਪਸ `ਚ ਕੋਈ ਵਿਗਿਆਨਕ ਸਬੰਧ ਨਹੀਂ ਹੈ । ਇਹ ਅਧਿਐਨ ਕੋਵਿਡ ਟੀਕਿਆਂ ਦੀ ਸੁਰੱਖਿਆ ਦੀ ਪੁਸ਼ਟੀ ਕਰਦਾ…

Read More
Central Bureau of Investigation

ਚੀਨ ਦੇ 4 ਨਾਗਰਿਕਾਂ ਸਮੇਤ 17 ਵਿਅਕਤੀਆਂ ਵਿਰੁੱਧ ਦੋਸ਼ ਪੱਤਰ ਦਾਇਰ

ਨਵੀਂ ਦਿੱਲੀ, 15 ਦਸੰਬਰ 2025 : ਕੇਂਦਰੀ ਜਾਂਚ ਬਿਊਰੋ (Central Bureau of Investigation) (ਸੀ. ਬੀ. ਆਈ.) ਨੇ 17 ਵਿਅਕਤੀਆਂ ਵਿਰੁੱਧ ਇਕ ਕੌਮਾਂਤਰੀ ਸਾਈਬਰ ਧੋਖਾਦੇਹੀ ਨੈੱਟਵਰਕ (Cyber ​​fraud network) `ਚ ਕਥਿਤ ਤੌਰ `ਤੇ ਸ਼ਾਮਲ ਹੋਣ ਦੇ ਦੋਸ਼ ਹੇਠ ਦੋਸ਼ ਪੱਤਰ ਦਾਇਰ (Chargesheet filed) ਕੀਤਾ ਹੈ । ਇਨ੍ਹਾਂ `ਚ 4 ਚੀਨੀ ਨਾਗਰਿਕ ਵੀ ਸ਼ਾਮਲ ਹਨ । 58…

Read More
IFFCO

ਇਫਕੋ ਨੇ 10 ਫੀਸਦੀ ਲਾਭ ਵਾਧੇ ਦਾ ਟੀਚਾ ਰੱਖਿਆ

ਨਵੀਂ ਦਿੱਲੀ,15 ਦਸੰਬਰ 2025 : ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ (Indian Farmers Fertilizer Cooperative Society Limited) (ਇਫਕੋ) ਦੇ ਮੈਨੇਜਿੰਗ ਡਾਇਰੈਕਟਰ ਕੇ. ਜੇ. ਪਟੇਲ ਨੇ ਵਿੱਤੀ ਸਾਲ 2025-26 `ਚ ਸ਼ੁੱਧ ਲਾਭ `ਚ 10 ਫੀਸਦੀ ਵਾਧੇ ਦਾ ਅੰਦਾਜ਼ਾ ਪ੍ਰਗਟਾਇਆ ਹੈ । ਇਹ ਅੰਦਾਜ਼ਾ ਅਜਿਹੇ ਸਮੇਂ `ਚ ਸਾਹਮਣੇ ਆਇਆ ਹੈ, ਜਦੋਂ ਇਫਕੋਰ ਨੂੰ ਆਪਣੇ ਪ੍ਰਮੁੱਖ ਨੈਨੋ ਫਰਟੀਲਾਈਜ਼ਰਜ਼…

Read More
Aman Arora

ਪੰਜਾਬ ਨੇ ਕੀਤਾ ਦੇਸ਼ ਭਰ ਵਿਚੋਂ ਦੂਜਾ ਸਥਾਨ ਪ੍ਰਾਪਤ

ਚੰਡੀਗੜ੍ਹ/ਨਵੀਂ ਦਿੱਲੀ, 15 ਦਸੰਬਰ 2025 : ਊਰਜਾ ਸਮਰੱਥਾ ਵਾਧੇ ਅਤੇ ਸੰਭਾਲ ਦੇ ਖੇਤਰ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਿਸਾਲੀ ਯਤਨਾਂ ਨੂੰ ਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਹੋਈ ਹੈ । ਪੰਜਾਬ ਸੂਬੇ ਨੇ ਰਾਸ਼ਟਰੀ ਊਰਜਾ ਸੰਭਾਲ ਪੁਰਸਕਾਰਾਂ-2025 (National Energy Conservation Awards-2025) ਦੇ ਸੂਬਿਆਂ ਦੀ ਕਾਰਗੁਜਾਰੀ ਵਰਗ ਵਿੱਚ ਦੇਸ਼ ਭਰ…

Read More