ਬੈਂਗਲੁਰੂ `ਚ ਕੈਬ ਦੀ ਉਡੀਕ ਕਰ ਰਹੀ ਔਰਤ ਦਾ ਹੋਇਆ ਜਿਨਸੀ ਸ਼ੋਸ਼ਣ
ਬੈਂਗਲੁਰੂ, 29 ਜੁਲਾਈ 2026 : ਬੈਂਗਲੁਰੂ (Bangalore) ਵਿਚ ਸੜਕ ‘ਤੇ ਕੈਬ ਦੀ ਉਡੀਕ ਕਰ ਰਹੀ ਔਰਤ (Woman) ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਹੈ ਇਹ ਮੁਲਜਮ ਮਿਲੀ ਜਾਣਕਾਰੀ ਅਨੁਸਾਰ ਬੈਂਗਲੁਰੂ ਵਿਖੇ ਜੋ ਸੜਕ ‘ਤੇ ਕੈਬ ਦੀ ਉਡੀਕ ਕਰਦੇ ਵੇਲੇ ਇਕ ਔਰਤ…
