Dead Body

ਗਾਜ਼ੀਆਬਾਦ ਦੇ ਹੋਟਲ ਵਿਚੋਂ ਮਹਿਲਾ ਹੈੱਡ ਕਾਂਸਟੇਬਲ ਦੀ ਲਾਸ਼ ਬਰਾਮਦ

ਗਾਜ਼ੀਆਬਾਦ, 19 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਗਾਜੀਆਬਾਦ ਦੇ ਇਕ ਹੋਟਲ ਦੇ ਕਮਰੇ ਵਿਚੋਂ ਮਹਿਲਾ ਹੈਡ ਕਾਂਸਟੇਬਲ ਦੀ ਲਾਸ਼ (Corpse) ਬਰਾਮਦ ਹੋਈ ਹੈ । ਕੌਣ ਹੈ ਇਹ ਮਹਿਲਾ ਕਾਂਸਟੇਬਲ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜਿਲੇ (Ghaziabad district) ਦੇ ਸਾਹਿਬਾਬਾਦ ਸਥਿਤ ਇਕ ਹੋਟਲ ਦੇ ਕਮਰੇ ਵਿਚੋਂ…

Read More
Gangsters Arrest

ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਬੰਬੀਹਾ ਗੈਂਗ ਦੇ ਤਿੰਨ ਗੁਰਗੇ ਗ੍ਰਿਫ਼ਤਾਰ

ਨਵੀਂ ਦਿੱਲੀ, 19 ਅਗਸਤ 2026 : ਭਾਰਤ ਦੇੇਸ਼ ਦੀਆਂ ਕੇਂਦਰੀ ਏਜੰਸੀਆਂ (Central agencies) ਦੇ ਸਹਿਯੋਗ ਨਾਲ ਬੰਬੀਹਾ ਗੈਂਗ ਦੇ ਤਿੰਨ ਗੁਰਗਿਆਂ ਨੂੰ ਮਲੇਸ਼ੀਆ ਤੋਂ ਭਾਰਤ ਡਿਪੋਰਟ (Deport) ਕਰਵਾਇਆ ਗਿਆ ਹੈ । ਕੌਣ ਹਨ ਤਿੰਨੋਂ ਜਣੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਵਲੋਂ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਬੰਬੀਹਾ ਗੈਂਗ (Bambiha Gang) ਦੇ ਤਿੰਨ ਵਿਅਕਤੀਆਂ ਨੂੰ ਮਲੇਸ਼ੀਆ…

Read More
Kolkata Burn

ਕੋਲਕਾਤਾ ਵਿਖੇ ਹੋਟਲ ਵਿੱਚ ਅੱਧੀ ਰਾਤ ਅੱਗ ਲੱਗਣ ਨਾਲ ਹੋਈ 9 ਦੀ ਮੌਤ

ਕੋਲਕਾਤਾ, 19 ਅਗਸਤ 2026 : ਭਾਰਤ ਦੇਸ਼ ਦੇ ਸੂਬੇੇ ਕੋਲਕਾਤਾ (Kolkata) ਦੇ ਇਕ ਹੋਟਲ ਵਿਚ ਬੀਤੀ ਅੱਧੀ ਰਾਤ ਨੂੰ ਇਕ ਹੋਟਲ ਵਿਚ ਅੱਗ ਲੱਗਣ (Fire) ਕਾਰਨ 9 ਵਿਅਕਤੀਆਂ ਦੀ ਮੌਤ ਦੇ 6 ਜ਼ਖਮੀ ਹੋ ਗਏ ਹਨ । ਫਾਇਰ ਬ੍ਰਿਗੇਡ ਨੇ ਤੁਰੰਤ ਕੀਤੀ ਕਾਰਵਾਈ ਸ਼ੁਰੂ ਮਿਲੀ ਜਾਣਕਾਰੀ ਅਨੁਸਾਰ ਕੋਲਕਾਤਾ ਦੇ ਜਿਸ ਹੋਟਲ ਵਿਚ ਬੀਤੀ ਅੱਧੀ ਰਾਤ…

Read More
Baddi Murder

ਪਤੀ ਨੇ ਝਗੜੇ ਦੇ ਚਲਦਿਆਂ ਪਤਨੀ ਦਾ ਕੀਤਾ ਪੇਪਰ ਕਟਰ ਨਾਲ ਕਤਲ

ਸੋਲਨ, 18 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਸੋਲਨ ਦੇ ਬੱਦੀ ਵਿਖੇ ਇਕ ਪਤੀ ਵਲੋਂ ਝਗੜੇ ਦੌਰਾਨ ਪਤਨੀ ਦਾ ਪੇਪਰ ਕਟਰ ਨਾਲ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਉਦਯੋਗਿਕ ਖੇਤਰ ਬੱਦੀ ਵਿਖੇ ਜੋ ਲੰਘੇੇ ਦਿਨਾਂ…

Read More
Etawah Murder

ਇਟਾਵਾ `ਚ ਮਾਂ-ਧੀ ਦਾ ਗਲਾ ਵੱਢ ਕੇ ਕਤਲ

ਇਟਾਵਾ, 18 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਭਰਥਨਾ ਖੇਤਰ ਦੇ ਪਿੰਡ ਚੰਦੇਠੀ ਵਿਖੇ ਮਾਂ-ਧੀ ਦਾ ਗਲਾ ਵੱਢ ਕੇ ਕਤਲ (Murder) ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹਨ ਦੋਵੇਂ ਜਣੀਆਂ ਮਿਲੀ ਜਾਣਕਾਰੀ ਅਨੁਸਾਰ ਭਰਥਨਾ ਖੇਤਰ ਦੇ ਚੰਦੇਠੀ ਪਿੰਡ ‘ਚ ਵਿਚ ਜੋ ਮਾਂ ਤੇ ਧੀ ਦਾ…

Read More
Nitin Nabeen

ਭਾਜਪਾ ਦੇ ਕੌਮੀ ਪ੍ਰਧਾਨ ਨੇ ਕੀਤਾ ਨਵੀਂ ਟੀਮ ਦਾ ਐਲਾਨ

ਨਵੀਂ ਦਿੱਲੀ, 17 ਅਗਸਤ 2026 : ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਕੌਮੀ ਪ੍ਰਧਾਨ ਨਿਤੀਨ ਨਬੀਨ ਵਲੋਂ ਅੱਜ ਇਕ ਨਵੀਂ ਟੀਮ (New team) ਦਾ ਐਲਾਨ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ । ਕਿਸ ਕਿਸ ਨੂੰ ਲਿਆ ਗਿਆ ਹੈ ਟੀਮ ਵਿਚ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਮੁਖੀ ਨਿਤੀਨ ਨਬੀਨ (Nitin Nabin) ਵਲੋਂ…

Read More
Etawah Murder

ਇਟਾਵਾ ਨੇੜੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਇਟਾਵਾ, 17 ਅਗਸਤ 2026 : ਭਾਰਤ ਦੇੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਇਟਾਵਾ ਵਿਖੇ ਪੈਂਦੇ ਪਿੰਡ ਪਿਪਰੀਪੁਰਾ ਵਿਖੇ ਇਕ ਨੌਜਵਾਨ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਜਸਵੰਤ ਨਗਰ ਥਾਣਾ ਖੇਤਰ ਦੇ ਪਿਪਰੀਪੁਰਾ ਪਿੰਡ ‘ਚ ਜੋ ਆਪਣੇ ਇਕ ਦੋਸਤ ਦੇ ਜਨਮ ਦਿਨ…

Read More
Plaghar Cake

ਕੇਕ ਚੋਂ ਮਰੀ ਹੋਈ ਛਿਪਕਲੀ ਨਿਕਲਣ ਕਾਰਨ 11 ਲੋਕ ਹਸਪਤਾਲਚ ਦਾਖਲ

ਪਾਲਘਰ, 17 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਪਾਲਘਰ ਵਿਖੇ ਕੇਕ ਵਿਚੋਂ ਛਿਪਕਲੀ ਨਿਕਲਣ ‘ਤੇ 11 ਵਿਅਕਤੀਆਂ ਨੂੰ ਹਸਪਤਾਲ ਦਾਖਲ (Hospitalization) ਕਰਵਾਇਆ ਗਿਆ ਹੈ । 7 ਬਚਿਆਂ ਸਮੇਤ 11 ਜਣੇ ਹਨ ਸ਼ਾਮਲ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰਾ ਦੇ ਜਿਲਾ ਪਾਲਘਰ (District Palghar) ਵਿਖੇ ਜੋ ਜਨਮ ਦਿਨ ਮੌਕੋ ਮੰਗਵਾਏ ਗਏ ਕੇਕ ਨੂੰ…

Read More
Death

ਜ਼ਮੀਨ ਦੇ ਲਾਲਚੀ ਪਤੀ ਨੇ ਪਤਨੀ ਨੂੰ ਕਰੰਟ ਲਗਾ ਕੇ ਉਤਾਰਿਆ ਮੌਤ ਦੇ ਘਾਟ

ਉਤਰ ਪ੍ਰਦੇਸ਼, 17 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਰਾਮਪੁਰ ਵਿਖੇ ਪਤੀ ਵਲੋਂ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਪਤਨੀ ਨੂੰ ਕਰੰਟ ਲਗਾ ਕੇ ਮੌਤ (Death) ਦੇ ਘਾਟ ਉਤਾਰਿਆ ਗਿਆ ਹੈ । ਕੌਣ ਹੈ ਇਹ ਪਤੀ ਮਿਲੀ ਜਾਣਕਾਰੀ ਅਨੁਸਾਰ ਰਾਮਪੁਰ ਵਿਖੇ ਜੋ ਪਤਨੀ ਨੂੰ ਪੇਕੇ ਘਰ ਤੋਂ ਹਿੱਸੇ ਵਿਚ ਮਿਲੀ…

Read More
shot put

ਪੰਜਾਬੀ ਬੱਚਾ ਬਣਿਆਂ ਸ਼ਾਟਪੁਟ ਵਿਚ ਨਿਊ ਸਾਊਥ ਵੇਲਜ਼ ਚੈਂਪੀਅਨ

ਸਿਡਨੀ, 17 ਅਗਸਤ 2026 : ਆਸਟ੍ਰੇਲੀਆ (Australia) ਦੇ ਨਿਊ ਸਾਊਥ ਵੇਲਜ ਵਿਚ ਆਯੋਜਿਤ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ (State level primary school games) ਵਿਚ 8 ਸਾਲਾ ਨੌਜਵਾਨ ਨੇ ਚੈਂਪੀਅਨ ਬਣਨ ਦਾ ਮਾਨ ਪ੍ਰਾਪਤ ਕੀਤਾ ਹੈ । ਕੌਣ ਹੈ ਇਹ ਪੰਜਾਬੀ ਨੌਜਵਾਨ ਖਿਡਾਰੀ ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ‘ਚ ਜੋ ਰਾਜ ਪੱਧਰੀ ਪ੍ਰਾਇਮਰੀ…

Read More