ਹਿਮਾਚਲ ਵਿਚ ਗੱਡੀ ‘ਤੇ ਪੱਥਰ ਡਿੱਗਣ ਕਾਰਨ ਹੋਈ ਪਤੀ-ਪਤਨੀ ਦੀ ਮੌਤ
ਹਿਮਾਚਲ ਪ੍ਰਦੇਸ਼, 31 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਕੁੱਲੂ ਵਿਖੇ ਗੱਡੀ ‘ਤੇ ਪੱਥਰ ਡਿੱਗਣ ਦੇ ਕਾਰਨ ਪਤੀ-ਪਤਨੀ ਦੀ ਮੌਤ (Death) ਹੋਣ ਦਾ ਸਮਾਚਾਰ ਹੈ । ਕੌਣ ਹਨ ਇਹ ਪਤੀ-ਪਤਨੀ ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਜਿਲਾ ਕੁੱਲੂ ਦੇ ਰਾਨਾਬਾਗ-ਦੇਓਰੀ ਸੜਕ ‘ਤੇ ਅੱਜ਼ ਸਵੇਰ ਵੇਲੇ ਜੋ ਇਕ ਗੱਡੀ…
