Mujafarnagar Murder

ਦੋਸਤਾਂ ਨੇ ਕਰ ਦਿੱਤਾ ਚਾਕੂਆਂ ਨਾਲ ਹਮਲਾ ਕਰਕੇ ਦੋਸਤ ਦਾ ਕਤਲ

ਮੁਜ਼ੱਫਰਨਗਰ, 9 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਮੁਜਫਰਨਗਰ ਵਿਖੇ ਦੋ ਦੋਸਤਾਂ ਵਲੋਂ ਚਾਕੂਆਂ ਨਾਲ ਹਮਲਾ ਕਰਕੇ ਆਪਣੇ ਹੀ ਦੋਸਤ ਦਾ ਕਤਲ (Murder) ਕਰ ਦਿੱਤਾ ਹੈ । ਕੌਣ ਹੈ ਇਹ ਨੌਜਵਾਨ ਜਿਸਦਾ ਕਰ ਦਿੱਤਾ ਗਿਆ ਕਤਲ ਮਿਲੀ ਜਾਣਕਾਰੀ ਅਨੁਸਾਰ ਮੁਜਫਰਨਗਰ (Muzaffarnagar) ਦੇ ਪਿੰਡ ਭੈਂਸੀ ਵਸਨੀਕ ਜਿਸ ਨੌਜਵਾਨ ਦਾ…

Read More
DGP

ਗੈਂਗਸਟਰਾਂ ‘ਤੇ ਵਾਰ ਮੁਹਿੰਮ ਦੇ 231ਵੇਂ ਦਿਨ 581 ਥਾਈਂ ਹੋਈ ਛਾਪੇਮਾਰੀ

ਚੰਡੀਗੜ੍ਹ, 9 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਦੇ 231ਵੇਂ ਦਿਨ 581 ਥਾਈਂ ਛਾਪੇਮਾਰੀ ਕੀਤੀ ਗਈ । 238 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ ਮੁਹਿੰਮ 231ਵੇਂ ਦਿਨ ਪੰਜਾਬ ਪੁਲਸ ਦੀਆਂ ਟੀਮਾਂ ਨੇ 238 ਵਿਅਕਤੀਆਂ ਨੂੰ 24 ਹਥਿਆਰਾਂ ਸਮੇਤ ਗ੍ਰਿਫ਼ਤਾਰ…

Read More
NIA

ਅਮਰੀਕੀ ਨਾਗਰਿਕ ਸਮੇਤ 7 ਵਿਦੇਸ਼ੀਆਂ ਖਿਲਾਫ ਦੋਸ਼-ਪੱਤਰ ਦਾਇਰ

ਨਵੀਂ ਦਿੱਲੀ, 9 ਸਤੰਬਰ 2026 : ਰਾਸ਼ਟਰੀ ਜਾਂਚ ਏਜੰਸੀ (National Investigation Agency) ਵਲੋਂ ਅਮਰੀਕੀ ਨਾਗਰਿਕ ਮੈਥਿਊ ਏਰੋਨ ਵੈਨ ਡਾਇਕ ਸਮੇਤ 7 ਵਿਦੇਸ਼ੀ ਨਾਗਰਿਕਾਂ ਖਿਲਾਫ ਦੋਸ਼-ਪੱਤਰ ਦਾਇਰ (Chargesheet filed) ਕੀਤਾ ਗਿਆ ਹੈ । ਕੀ ਕਾਰਨ ਹੈ ਵਿਦੇਸ਼ੀ ਨਾਗਰਿਕਾਂ ਵਿਰੁੱਧ ਦੋਸ਼ ਪੱਤਰ ਦਾਇਰ ਕਰਨ ਦਾ ਇਨ੍ਹਾਂ ਸਾਰੇ ਵਿਦੇਸ਼ੀ ਨਾਗਰਿਕਾਂ (Foreign citizens) ‘ਤੇ ਭਾਰਤ ‘ਚ ਘੁਸਪੈਠ ਕਰਨ ਤੇ…

Read More
Meeting

ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੀ ਡੀ. ਏ. ਮਾਮਲੇ ਵਿਚ ਹੋਈ ਸਹਿਮਤੀ

ਚੰਡੀਗੜ੍ਹ, 9 ਸਤੰਬਰ 2026 : ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਸਰਕਾਰੀ ਮੁਲਾਜਮਾਂ (Government employees) ਅਤੇ ਪੰਜਾਬ ਸਰਕਾਰ ਵਿਚਕਾਰ ਡੀ. ਏ. ਨੂੰ ਲੈ ਕੇ ਇਕ ਸਮਝੌਤਾ ਹੋਣ ਦਾ ਸਮਾਚਾਰ ਹੈ । ਮੁੱਖ ਸਕੱਤਰ ਪੰਜਾਬ ਸਿਨਹਾ ਨੇ ਦਿੱਤਾ ਮੁਲਾਜਮਾਂ ਨੂੰ ਭਰੋਸਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੇ ਡੀ. ਏ. (D. A.) ਦੇ ਮਾਮਲੇ…

Read More
Chndigarh Court

ਅਦਾਲਤ ਨੇ ਲਗਾਈ ਝੂਠੀ ਅਤੇ ਬਿਨਾਂ ਪੁਸ਼ਟੀ ਵਾਲੀ ਸਮੱਗਰੀ ਪੋਸਟ ਕਰਨ ‘ਤੇ ਰੋਕ

ਚੰਡੀਗੜ੍ਹ, 9 ਸਤੰਬਰ 2026 : ਅਦਾਲਤ (Court) ਦੇ ਸਿਵਲ ਜੱਜ (ਜੂਨੀਅਰ ਡਵੀਜਨ) ਵਲੋਂ ਡਾਕਟਰ ਗੁਰਪ੍ਰੀਤ ਕੌਰ ਵਿਰੁੱਧ ਝੂਠੀ ਅਤੇ ਬਿਨਾਂ ਪੁ਼ਸ਼ਟੀ ਵਾਲੀ ਸਮੱਗਰੀ ਪੋਸਟ ਕਰਨ ‘ਤੇ ਰੋਕ ਲਗਾ ਦਿੱਤੀ ਹੈ । ਕਿਸ ਮਾਮਲੇ ਵਿਚ ਦਿੱਤਾ ਗਿਆ ਹੈ ਅਦਾਲਤ ਵਲੋਂ ਅਜਿਹਾ ਫ਼ੈਸਲਾ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ…

Read More
Arrest

ਸਹਾਰਨਪੁਰ `ਚ ਪੀ. ਐੱਨ. ਬੀ. ਦਾ ਬ੍ਰਾਂਚ ਮੈਨੇਜਰ ਗ੍ਰਿਫ਼ਤਾਰ

ਸਹਾਰਨਪੁਰ, 9 ਸਤੰਬਰ 2026 : ਭਾਰਤ ਦੇਸ਼ ਦੀ ਰਾਸ਼ਟਰੀ ਜਾਂਚ ਏਜੰਸੀ (National Investigation Agency) ਐਨ. ਆਈ. ਏ. ਵਲੋਂ ਪੰਜਾਬ ਨੈਸ਼ਨਲ ਬੈਂਕ ਦੇ ਫਰਾਰ ਚੱਲ ਰਹੇ ਬ੍ਰਾਂਚ ਮੈਨੇਜਰ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ । ਕੌਣ ਹੈ ਇਹ ਬ੍ਰਾਂਚ ਮੈਨੇਜਰ ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵਲੋਂ ਜੋ ਬੀਤੇ ਦਿਨੀਂ ਪੰਜਾਬ ਨੈਸ਼ਨਲ…

Read More
Patwari Murder

ਬਠਿੰਡਾ `ਚ ਸੇਵਾਮੁਕਤ ਪਟਵਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਭੁੱਚੋ ਮੰਡੀ, 9 ਸਤੰਬਰ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਦੀ ਭੁੱਚੋ ਮੰਡੀ ਵਿਖੇ ਬੀਤੇ ਦਿਨੀਂ ਸੇਵਾਮੁਕਤ ਪਟਵਾਰੀ ਦਾ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਸੇਵਾਮਕਤ ਪਟਵਾਰੀ ਮਿਲੀ ਜਾਣਕਾਰੀ ਅਨੁਸਾਰ ਭੁੱਚੋ ਮੰਡੀ ‘ਚ ਬੀਤੀ ਰਾਤ ਜੋ ਬਾਲਿਆਂਵਾਲੀ ਰੋਡ ‘ਤੇ ਗੁਰਦੁਆਰਾ ਸਿੰਘ ਸਭਾ ਸਾਹਿਬ ਦੇ ਪਿਛਲੇ…

Read More
leopard attack

ਤੇਂਦੂਏ ਦੇ ਹਮਲੇ `ਚ ਹੋਈ 9 ਸਾਲਾ ਬੱਚੇ ਦੀ ਮੌਤ

ਬਹਿਰਾਈਚ, 9 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਬਹਿਰਾਈਚ ਵਿਖੇ ਇਕ 9 ਸਾਲਾਂ ਦੇ ਬੱਚੇ ਦੀ ਤੇਂਦੂਏ ਵਲੋਂ ਹਮਲਾ ਕੀਤੇ ਜਾਣ ਕਾਰਨ ਮੌਤ (Death) ਹੋ ਗਈ ਹੈ । ਕੀ ਦੱਸਿਆ ਵਣ ਜੀਵ ਵਿਭਾਗ ਦੇ ਡੀ. ਐਫ. ਓ. ਨੇ ਉਕਤ ਵਾਪਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਤਰਨੀਆਘਾਟ ਵਣਜੀਵ ਵਿਭਾਗ (Wildlife…

Read More
hockey team

ਭਾਰਤੀ ਹਾਕੀ ਟੀਮ ਮੁੜ ਖੇਡੇਗੀ ਨੀਲੀ ਜਰਸੀ ਵਿਚ

ਨਵੀਂ ਦਿੱਲੀ, 9 ਸਤੰਬਰ 2026 : ਭਾਰਤ ਦੇਸ਼ ਦੀ ਹਾਕੀ ਖਿਡਾਰੀਆਂ (Hockey players) ਦੀ ਟੀਮ ਇਕ ਵਾਰ ਫਿਰ ਜਾਪਾਨ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿਚ ਨੀਲੀ ਜਰਸੀ (Blue jersey) ਪਾ ਕੇ ਹੀ ਖੇਡੇਗੀ । ਬਦਲ ਦਿੱਤਾ ਗਿਆ ਸੀ ਜਰਸੀ ਦਾ ਰੰਗ ਮਿਲੀ ਜਾਣਕਾਰੀ ਅਨੁਸਾਰ ਕੁੱਝ ਸਮਾਂ ਪਹਿਲਾਂ ਹੀ ਹਾਕੀ ਇੰਡੀਆ (Hockey India) ਵਲੋਂ ਜੋ ਭਾਰਤੀ…

Read More
Harjot bains

ਪੰਜਾਬ `ਚ ਹੁਣ 12 ਸਤੰਬਰ ਤੱਕ ਚੱਲੇਗੀ ਸਫਾਈ ਮੁਹਿੰਮ : ਬੈਂਸ

ਚੰਡੀਗੜ੍ਹ, 9 ਸਤੰਬਰ 2026 : ਪੰਜਾਬ ਸਰਕਾਰ (Punjab Government) ਨੇ ਨਾਗਰਿਕਾਂ ਤੋਂ ਮਿਲ ਰਹੇ ਜ਼ਬਰਦਸਤ ਹੁੰਗਾਰੇ ਨੂੰ ਦੇਖਦਿਆਂ ਸੂਬਾ ਪੱਧਰੀ `ਸਫ਼ਾਈ ਮੁਹਿੰਮ 2.0 ਨੂੰ 12 ਸਤੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ । ਕੀ ਆਖਿਆ ਲੋਕਲ ਬਾਡੀ ਮੰਤਰੀ ਨੇ ਪੰਜਾਬ ਵਿਚ ਸ਼ੁਰੂ ਕੀਤੀ ਗਈ ਸਫਾਈ ਮੁਹਿੰਮ (Cleanup campaign) 2.0 ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ…

Read More