Dhaliwal

ਪੰਜਾਬ `ਚ 15700 ਮੈਗਾਵਾਟ ਮੰਗ ਪੂਰੀ ਹੋਣ ਨਾਲ ਬਿਜਲੀ ਸੰਕਟ ਖਤਮ : ਧਾਲੀਵਾਲ

ਚੰਡੀਗੜ੍ਹ, 14 ਸਤੰਬਰ 2026 : `ਆਪ`ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਧਾਲੀਵਾਲ (MLA Kuldeep Dhaliwal) ਨੇ ਕਿਹਾ ਕਿ ਪੰਜਾਬ ਵਿਚ 15700 ਮੈਗਾਵਾਟ ਪੂਰੀ ਹੋਣ ਨਾਲ ਬਿਜਲੀ ਸੰਕਟ ਖਤਮ ਹੋ ਗਿਆ ਹੈ । ਹੋਰ ਕੀ ਕੀ ਆਖਿਆ ਵਿਧਾਇਕ ਧਾਲੀਵਾਲ ਨੇ ਮਿਲੀ ਜਾਣਕਾਰੀ ਅਨੁਸਾਰ ਆਪ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ 4-5 ਦਿਨਾਂ…

Read More
Bhagwant mann

ਪੰਜਾਬ ਨੂੰ ਬਣਾਇਆ ਜਾਵੇਗਾ ਦੇਸ਼ ਦੀ ਸਪੋਰਟਸ ਹੱਬ : ਭਗਵੰਤ ਮਾਨ

ਚੰਡੀਗੜ੍ਹ, 14 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਮੋਹਾਲੀ ਕ੍ਰਿਕਟ ਸਟੇਡੀਅਮ ਆਖਿਆ ਹੈ ਕਿ ਉਨ੍ਹਾਂ ਵਲੋਂ ਪੰਜਾਬ ਨੂੰ ਦੇਸ਼ ਦੀ ਸਪੋਰਟਸ ਹੱਬ ਦੇ ਤੌਰ ‘ਤੇ ਹੀ ਬਣਾਇਆ ਜਾਵੇਗਾ । ਨੌਜਵਾਨ ਕ੍ਰਿਕਟਰਾਂ ਨੂੰ ਕੀਤਾ ਗਿਆ ਹੈ ਪ੍ਰਤਿਭਾ ਦਿਖਾਉਣ ਲਈ ਪਲੇਟਫਾਰਮ ਪ੍ਰਦਾਨ ਪੰਜਾਬ ਦੇ ਜਿਲਾ ਮੋਹਾਲੀ ਦੇ ਆਈ. ਐੱਸ. ਬਿੰਦਰਾ ਕ੍ਰਿਕਟ…

Read More
Sirhind Accident

ਕਾਰ ਸਵਾਰ ਪੰਜ ਨੌਜਵਾਨਾਂ ਵਿਚੋਂ ਦੋ ਦੀ ਮੌਤ ਤਿੰਨ ਗੰਭੀਰ ਜਖਮੀ

ਸਰਹਿੰਦ, 14 ਸਤੰਬਰ 2026 : ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ (Fatehgarh Sahib) ਅਧੀਨ ਆਉਂਦੇ ਸ਼ਹਿਰ ਸਰਹਿੰਦ ਵਿਖੇ ਇਕ ਸੜਕ ਹਾਦਸੇ ਵਿਚ ਕਾਰ ਸਵਾਰ ਦੋ ਦੀ ਮੌਤ (Death) ਤੇ ਤਿੰਨ ਜਖਮੀ ਹੋ ਗਏ ਹਨ । ਕਿਵੇਂ ਵਾਪਰਿਆ ਸੜਕ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਸਰਹਿੰਦ ਨੈਸ਼ਨਲ ਹਾਈਵੇਅ (Sirhind National Highway) ‘ਤੇ ਪੈਂਦੇ ਪਿੰਡ ਤਰਖਾਣ ਮਾਜਰਾ ਟੀ-ਪੁਆਇੰਟ ਦੇ ਨੇੜੇ…

Read More
snakebite

ਸੱਪ ਦੇ ਡੰਗਣ ਨਾਲ ਹੋਈ ਦੋ ਨਾਬਾਲਗ ਭੈਣਾਂ ਦੀ ਮੌਤ

ਰਾਜੌਰੀ, 14 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਜਿਲਾ ਰਾਜੌਰੀ ਵਿਖੇ ਸੱਪ ਦੇ ਡੰਗ ਮਾਰ ਜਾਣ ਦੇ ਕਾਰਨ ਦੋ ਸਕੀਆਂ ਨਾਬਾਲਗ ਭੈਣਾਂ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹਨ ਦੋਵੇਂ ਜਣੀਆਂ ਮਿਲੀ ਜਾਣਕਾਰੀ ਅਨੁਸਾਰ ਜਿਲਾ ਰਾਜੌਰੀ ਦੇ ਕਾਲਾਕੋਟ ਉਪ-ਮੰਡਲ ਦੇ ਪਿੰਡ ਮਨਮਾ ਬਰਮਾਰੀ ਵਿਖੇ…

Read More
Road Accident

ਕਾਰ-ਮੋਟਰਸਾਈਕਲ ਤੇ ਸਾਈਕਲ ਦੀ ਟੱਕਰ ਵਿਚ ਦੋ ਦੀ ਮੌਤ ਇਕ ਜਖਮੀ

ਗਿੱਦੜਬਾਹਾ, 14 ਸਤੰਬਰ 2026 : ਪੰਜਾਬ ਦੇ ਸ਼ਹਿਰ ਗਿੱਦੜਬਾਹਾ (Gidderbaha) ਦੇ ਮਲੌਟ ਰੋਡ ‘ਤੇ ਬੀਤੀ ਦੇਰ ਰਾਤ ਕਾਰ-ਮੋਟਰਸਾਈਕਲ ਤੇ ਸਾਈਕਲ ਦੀ ਟੱਕਰ ਵਿਚ ਦੋ ਦੀ ਮੌਤ (Death) ਤੇ ਇਕ ਗੰਭੀਰ ਜਖਮੀ ਹੋ ਗਿਆ ਹੈ । ਕੌਣ ਹਨ ਦੋਵੇਂ ਜਣੇ ਜੋ ਉਤਰ ਗਏ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਮਲੌਟ ਤੋਂ ਗਿੱਦੜਬਾਹਾ ਵੱਲ ਆ ਰਹੀ ਇਕ…

Read More
Child Death

ਕਾਰ ਨਾਲ ਕੁਚਲੇ ਜਾਣ ਕਾਰਨ ਵਾਪਰੇ ਹਾਦਸੇ ’ਚ ਮਾਸੂਮ ਬੱਚੇ ਦੀ ਮੌਤ

ਖੰਨਾ, 14 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਆਉਂਦੇ ਸ਼ਹਿਰ ਖੰਨਾ ਦੇ ਪਿੰਡ ਭਾਦਲਾ ਦੀ ਬਾਜੀਗਰ ਬਸਤੀ ਵਿਚ ਕਾਰ ਨਾਲ ਕੁਚਲੇ ਜਾਣ ਕਾਰਨ ਤਿੰਨ ਸਾਲਾਂ ਬੱਚੇ ਦੀ ਮੌਤ (Death) ਹੋ ਗਈ ਹੈ । ਕਿਵੇਂ ਵਾਪਰਿਆ ਸੜਕ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਉਕਤ ਸੜਕ ਹਾਦਸਾ (Road accident) ਉਸ ਵੇਲੇ ਵਾਪਰਿਆ ਜਦੋਂ ਤਿੰਨ ਸਾਲ ਦਾ ਮਾਸੂਮ…

Read More
Killed Cats

ਮੁੰਬਈ ਵਿਖੇ ਬਿੱਲੀਆਂ ਨੂੰ ਅਣਪਛਾਤੇ ਵਿਅਕਤੀਆਂ ਉਤਾਰਿਆ ਮੌਤ ਦੇ ਘਾਟ

ਮੁੰਬਈ, 11 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਦੇ ਚੈਂਬੂਰ ਖੇਤਰ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਬਿੱਲੀਆਂ ਨੂੰ ਮੌਤ (Death) ਦੇ ਘਾਟ ਉਤਾਰ ਦਿੱਤਾ ਗਿਆ ਹੈ । ਕਿੰਨੀਆਂ ਬਿੱਲੀਆਂ ਦੀਆਂ ਮਿਲੀਆਂ ਹਨ ਲਾਸ਼ਾਂ ਮਿਲੀ ਜਾਣਕਾਰੀ ਅਨੁਸਾਰ ਪੂਰਬੀ ਮੁੰਬਈ ਦੇ ਚੈਂਬੂਰ ਇਲਾਕੇ ਵਿਚ ਜੋ ਬਿੱਲੀਆਂ ਮਰੀਆਂ (cats died) ਹੋਈਆਂ ਹਾਲਤ ਵਿਚ…

Read More
Jaipur Murder

ਜੈਪੁਰ ਵਿਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਰ ਦਿੱਤਾ ਕਤਲ

ਜੈਪੁਰ, 11 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਸ਼ਹਿਰ ਜੈਪੁਰ ਵਿਖੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦਾ ਦਿਨ ਦਿਹਾੜੇ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਇਹ ਵਿਅਕਤੀ ਜਿਸਨੇ ਦਿੱਤਾ ਹੈ ਘਟਨਾ ਨੂੰ ਅੰਜਾਮ ਮਿਲੀ ਜਾਣਕਾਰੀ ਅਨੁਸਾਰ ਜੈਪੁਰ (Jaipur) ਦੇ ਕਰਧਨੀ ਥਾਣਾ ਅਧੀਨ ਆਉੁਂਦੇ ਖੇਤਰ ਗੋਵਿੰਦਰਪੁਰਾ ਵਿਖੇ…

Read More
Heroin

ਸੀ. ਆਈ. ਏ. ਫਰੀਦਕੋਟ ਵਲੋਂ ਹੈਰੋਇਨ ਸਮੇਤ ਦੋ ਤਸਕਰ ਗ੍ਰਿਫ਼ਤਾਰ

ਫਰੀਦਕੋਟ, 11 ਸਤੰਬਰ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot District) ਵਿਖੇ ਸੀ. ਆਈ. ਏ. ਸਟਾਫ ਦੀ ਟੀਮ ਵਲੋਂ ਦੋ ਵਿਅਕਤੀਆਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਕੀਤੀ ਗਈ ਨਾਕਾਬੰਦੀ ਦੌਰਾਨ ਜਦੋੋਂ ਦੋ ਮੋਟਰਸਾਈਕਲ ਸਵਾਰਾਂ ਦੀ ਰੋਕ…

Read More
elderly woman

ਭਾਖੜਾ ਵਿਚ ਅਚਾਨਕ ਡਿੱਗੀ ਬਜੁਰਗ ਮਹਿਲਾ ਨੂੰ ਮੁਲਾਜਮ ਨੇ ਬਚਾਇਆ

ਫਰੀਦਕੋਟ, 11 ਸਤੰਬਰ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot District) ਦੇ ਕੋਟਕਪੁਰਾ ਰੋਡ ‘ਤੇ ਇਕ ਬਜ਼ੁਰਗ ਮਹਿਲਾ ਦੇ ਅਚਾਨਕ ਡਿੱਗ ਜਾਣ ‘ਤੇ ਉਥੇ ਮੌਜੂਦ ਪੁਲਸ ਮੁਲਾਜਮ (Police employee) ਵਲੋਂ ਬਚਾਅ ਲਿਆ ਗਿਆ ਹੈ । ਕੌਣ ਹੈ ਇਹ ਬਜੁਰਗ ਮਹਿਲਾ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਕੋਟਕਪੁਰਾ ਰੋਡ ‘ਤੇ ਜੋ ਇਕ ਬਜ਼ੁਰਗ ਮਹਿਲਾ (Elderly woman) ਦੇ…

Read More