ਤੇਲੰਗਾਨਾ ‘ਚ ਹੁਣ ਦੋ ਤੋਂ ਵੱਧ ਬੱਚਿਆਂ ਵਾਲੇ ਵੀ ਲੜ ਸਕਣਗੇ ਚੋਣਾਂ ਦਾ ਬਿੱਲ ਪਾਸ
ਹੈਦਰਾਬਾਦ, 4 ਜਨਵਰੀ 2026 : ਤੇਲੰਗਾਨਾ ਵਿਧਾਨ ਸਭਾ (Telangana Legislative Assembly) ਨੇ ਲੋਕਲ ਬਾਡੀਜ਼ ਚੋਣਾਂ ਲਈ ‘2 ਬੱਚਿਆਂ ਦੇ ਨਿਯਮ’ ਨੂੰ ਖ਼ਤਮ ਕਰਨ ਵਾਲਾ ਬਿੱਲ ਪਾਸ ਕਰ ਦਿੱਤਾ । ਇਸ ਨਿਯਮ ਤਹਿਤ 2 ਤੋਂ ਵੱਧ ਬੱਚਿਆਂ ਵਾਲਾ ਵਿਅਕਤੀ ਲੋਕਲ ਬਾਡੀਜ਼ ਚੋਣਾਂ (Local bodies elections) ਲੜਨ ਲਈ ਅਯੋਗ ਹੋ ਜਾਂਦਾ ਸੀ । ਮੰਤਰੀ ਨੇ ਬਿੱਲ ਪਾਸ…
