Dead

ਸ਼ਰਾਬ ਲਈ ਪੈਸੇ ਨਾ ਦੇਣ ਤੇ ਪੁੱਤ ਨੇ ਕੁੱਟ-ਕੁੱਟ ਮਾਰ ਦਿੱਤੀ ਮਾਂ

ਫਿਰੋਜਪੁਰ, 4 ਦਸੰਬਰ 2025 : ਪੰਜਾਬ ਦੇ ਜਿਲਾ ਫਿਰੋਜਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਮੋਹਣ (Guruharsahai) ਕੇ ਉਤਾੜ ਵਿਖੇ ਇੱਕ ਕਲਯੁਗੀ ਪੁੱਤ (Son of the Iron Age) ਨੇ ਨਸ਼ੇ ਦੀ ਪੂਰਤੀ ਲਈ ਆਪਣੀ ਹੀ ਮਾਂ ਨੂੰ ਮੌਤ ਦੇ ਘਾਟ (Mother near death) ਉਤਾਰ ਦਿੱਤਾ ਅਤੇ ਖੁਦ ਮੌਕੇ ਤੋਂ ਫ਼ਰਾਰ ਹੋ ਗਿਆ । ਨੌਜਵਾਨ ਸੀ ਸ਼ਰਾਬ…

Read More
Bikram Singh Majithia

ਹਾਈਕੋਰਟ ਨੇ ਨਹੀਂ ਦਿੱਤੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ

ਚੰਡੀਗੜ੍ਹ, 4 ਦਸੰਬਰ 2025 : ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ (High Court) ਨੇ ਜ਼ਮਾਨਤ ਨਹੀਂ ਦਿੱਤੀ ਹੈ । ਜਿਸ ਦੇ ਚਲਦਿਆਂ ਮਜੀਠੀਆ ਨੂੰ ਹੁਣ ਜ਼ਮਾਨਤ (Bail) ਲਈ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ । ਹਾਲਾਂਕਿ ਇਸ ਮਾਮਲੇ…

Read More
Security-Forces

ਸੁਰੱਖਿਆ ਫੋਰਸਾਂ ਨਾਲ ਮੁਕਾਬਲੇ `ਚ ਮਾਰੇ ਗਏ 12 ਨਕਸਲੀ ਤੇ 3 ਜਵਾਨ ਹੋਏ ਸ਼ਹੀਦ

ਬੀਜਾਪੁਰ, 4 ਦਸੰਬਰ 2025 : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ (Bijapur District) `ਚ ਬੁੱਧਵਾਰ ਸੁਰੱਖਿਆ ਫੋਰਸਾਂ ਨਾਲ ਹੋਏ ਇਕ ਭਿਆਨਕ ਮੁਕਾਬਲੇ ਦੌਰਾਨ 12 ਨਕਸਲੀ (Naxalite) ਮਾਰੇ ਗਏ ਅਤੇ 3 ਜਵਾਨ ਵੀ ਸ਼ਹੀਦ ਹੋ ਗਏ । ਮੁਕਾਬਲਾ ਬੀਜਾਪੁਰ-ਦੰਤੇਵਾੜਾ ਜਿ਼ਲਿਆਂ ਦੀ ਹੱਦ ਨਾਲ ਲੱਗਦੇ ਪੱਛਮੀ ਬਸਤਰ ਡਵੀਜ਼ਨ ਖੇਤਰ `ਚ ਹੋਇਆ : ਪੁਲਸ ਅਧਿਕਾਰੀ ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ…

Read More
Sucide

ਫੀਸ ਨਾ ਭਰ ਸਕਣ ਦੇ ਚਲਦਿਆਂ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਬਰਨਾਲਾ, 4 ਦਸੰਬਰ 2025 : ਪੰਜਾਬ ਦੇ ਜਿ਼ਲਾ ਬਰਨਾਲਾ (Barnala) ਵਿੱਚ ਇਕ ਭਾਜਪਾ ਮਹਿਲਾ ਆਗੂ ਰਾਣੀ ਕੌਰ ਦੀ ਧੀ ਵਲੋਂ ਖ਼ੁਦਕੁਸ਼ੀ (Suicide) ਕਰ ਲਏੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੇ ਘਰ ਵਿੱਚ ਹੀ ਫਾਹਾ (Hanged at home) ਲੈ ਲਿਆ । ਇਥੇ ਹੀ ਬਸ ਨਹੀਂ ਉਹ ਬੀ. ਏ. ਦੇ ਆਖ਼ਰੀ…

Read More
Ranveer Singh

ਅਦਾਕਾਰ ਰਣਵੀਰ ਸਿੰਘ ਵਿਰੁੱਧ ਸਿ਼ਕਾਇਤ ਦਰਜ

ਬੈਂਗਲੁਰੂ, 4 ਦਸੰਬਰ 2025 : ਕਰਨਾਟਕ ਦੇ ਇਕ ਵਕੀਲ ਨੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ (Bollywood actor Ranveer Singh) ਵਿਰੁੱਧ ਪੁਲਸ ਕੋਲ ਸਿ਼ਕਾਇਤ ਦਰਜ ਕਰਵਾਈ ਹੈ । ਇਸ ਵਿਚ ਉਨ੍ਹਾਂ `ਤੇ ਫਿਲਮ `ਕੰਤਾਰਾ (Film Kantara) `ਚ ਦਰਸਾਈ ਗਈ `ਦੈਵ’ (ਭੂਤ ਕੋਲਾ) ਪ੍ਰੰਪਰਾ ਦਾ ਮਜ਼ਾਕ ਉਡਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਗਿਆ ਹੈ…

Read More
pan-masala-pack

ਪਾਨ ਮਸਾਲਾ ਪੈਕ `ਤੇ ਹੁਣ ਪ੍ਰਚੂਨ ਮੁੱਲ ਛਾਪਣਾ ਲਾਜ਼ਮੀ ਹੋਵੇਗਾ

ਨਵੀਂ ਦਿੱਲੀ, 4 ਦਸੰਬਰ 2025 : ਸਰਕਾਰ ਨੇ ਪਾਨ ਮਸਾਲਾ ਪੈਕ (Pan masala pack) `ਤੇ ਪ੍ਰਚੂਨ ਵਿਕਰੀ ਮੁੱਲ (ਆਰ. ਐੱਸ. ਪੀ.) ਛਾਪਣਾ ਲਾਜ਼ਮੀ ਕਰ ਦਿੱਤਾ ਹੈ । ਖਪਤਕਾਰ ਮਾਮਲਿਆਂ ਦੇ ਵਿਭਾਗ (Department of Consumer Affairs) ਅਨੁਸਾਰ ਇਹ ਨਿਯਮ 1 ਫਰਵਰੀ 2026 ਤੋਂ ਲਾਗੂ ਹੋਵੇਗਾ । ਪਹਿਲਾਂ ਮਿਲੀ ਹੋਈ ਸੀ ਛੋਟੇ ਪੇਕ ਨੂੰ ਛੋਟ ਹੁਣ 10…

Read More
Harchran Bhullar

ਸੀ. ਬੀ. ਆਈ. ਨੇ ਕਰ ਦਿੱਤੀ ਭੁੱਲਰ ਖਿ਼ਲਾਫ਼ ਚਾਰਜਸ਼ੀਟ ਦਾਖ਼ਲ

ਚੰਡੀਗੜ੍ਹ, 4 ਦਸੰਬਰ 2025 : ਕੇਂਦਰੀ ਜਾਂਚ ਏਜੰਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (Central Bureau of Investigation) ਵਲੋਂ ਅੱਜ ਪੰਜਾਬ ਪੁਲਸ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. (ਰੋਪੜ ਰੇਂਜ) ਹਰਚਰਨ ਸਿੰਘ ਭੁੱਲਰ (Harcharan Singh Bhullar) ਦੇ ਰਿਸ਼ਵਤ ਕਾਂਡ ਮਾਮਲੇ ਵਿਚ 300 ਪੇਜਾਂ ਦੀ ਚਾਰਜਸ਼ੀਟ (300-page chargesheet)  ਦਾਖਲ ਕਰ ਦਿੱਤੀ ਹੈ । ਦੱਸਣਯੋਵ ਹੈ ਕਿ ਹਰਚਰਨ…

Read More
Enforcement-Directorate

ਕਫ ਸਿਰਪ ਨਾਲ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਪ੍ਰਮੋਟਰ ਦੀ ਜਾਇਦਾਦ ਕੁਰਕ

ਨਵੀਂ ਦਿੱਲੀ, 4 ਦਸੰਬਰ 2025 : ਮੱਧ ਪ੍ਰਦੇਸ਼ (Madhya Pradesh) `ਚ ਘੱਟੋ-ਘੱਟ 20 ਬੱਚਿਆਂ ਦੀ ਮੌਤ ਲਈ ਕਥਿਤ ਤੌਰ `ਤੇ ਜਿ਼ੰਮੇਵਾਰ ਮੰਨੇ ਜਾ ਰਹੇ ਕਫ ਸਿਰਪ ਕੋਲਫ ਦੇ ਨਿਰਮਾਤਾ (Manufacturers of cough syrup Kolf) ਸ੍ਰੀਸਨ ਫਾਰਮਾ ਸਿਊਟੀਕਲਜ਼ ਦੇ ਪ੍ਰਮੋਟਰ ਦੇ ਚੇਨਈ ਸਥਿਤ 2 ਫਲੈਟ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਕੁਰਕ ਕਰ ਲਏ ਗਏ ।…

Read More
indian-space-scientists

ਭਾਰਤੀ ਪੁਲਾੜ ਵਿਗਿਆਨੀਆਂ ਨੇ ਲੱਭੀ ਸੱਪ ਦੇ ਆਕਾਰ ਵਾਲੀ ਵਿਸ਼ਾਲ ਆਕਾਸ਼ਗੰਗਾ

ਮਹਾਰਾਸ਼ਟਰ, 4 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਪੁਣੇ ਸਥਿਤ ਇਕ ਪੁਲਾੜ ਭੌਤਿਕੀ ਸੰਸਥਾਨ (Space Physics Institute) ਦੇ 2 ਪੁਲਾੜ ਵਿਗਿਆਨੀਆਂ ਨੇ ਹੁਣ ਤੱਕ ਦੇਖੇ ਗਏ ਸਭ ਤੋਂ ਦੂਰ ਸਥਿਤ ਸਰਪਿਲ (ਸੱਪ ਆਕਾਰ ਵਾਲੀ) ਆਕਾਸ਼ਗੰਗਾਵਾਂ (Galaxies) ਵਿਚੋਂ ਇਕ ਦੀ ਖੋਜ ਕੀਤੀ ਹੈ, ਜੋ ਕਿ ਬ੍ਰਹਿਮੰਡ ਦੇ ਸ਼ੁਰੂਆਤੀ ਦਿਨਾਂ ਤੋਂ ਹੋਂਦ ਵਿਚ…

Read More
NIA

ਲਾਲ ਕਿਲਾ ਧਮਾਕਾ ਮਾਮਲੇ ਵਿਚ ਜਾਸਿਰ ਬਿਲਾਲ ਵਾਨੀ ਦੀ ਹਿਰਾਸਤ ਵਧੀ

ਨਵੀਂ ਦਿੱਲੀ, 4 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ (A court in Delhi) ਨੇ ਲਾਲ ਕਿਲੇ ਦੇ ਨੇੜੇ ਹੋਏ ਧਮਾਕੇ ਦੇ ਮਾਮਲੇ ਵਿਚ ਮੁਲਜ਼ਮ ਜਾਸਿਰ ਬਿਲਾਲ ਵਾਨੀ (Jasir Bilal Wani) ਦੀ ਐੱਨ. ਆਈ. ਏ. ਹਿਰਾਸਤ ਬੁੱਧਵਾਰ ਨੂੰ 7 ਦਿਨ ਲਈ ਵਧਾ ਦਿੱਤੀ । ਐਨ. ਆਈ. ਏ. ਕਰ ਚੁੱਕੀ ਹੈ ਇਸ…

Read More