Aneet Pada

ਫਿਲਮ ਸੈਯਾਰਾ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ : ਅਨੀਤ ਪੱਡਾ

ਮੁੰਬਈ, 13 ਦਸੰਬਰ 2025 : ਇਕ ਅਜਿਹੀ ਲੜਕੀ ਲਈ ਜੋ ਅੰਮ੍ਰਿਤਸਰ (Amritsar) ਦੀਆਂ ਤੰਗ ਗਲੀਆਂ ਵਿਚ ਜੰਮੀ-ਪਲੀ, ਜਿੱਥੇ ਸ਼ਾਮ ਦਾ ਮਤਲਬ ਹੁੰਦਾ ਸੀ ਚਾਹ, ਅੱਧਾ-ਅਧੂਰਾ ਹੋਮਵਰਕ । ਯਕੀਨ ਨਹੀਂ ਹੋ ਰਿਹਾ ਕਿ ਉਸਦਾ ਚੇਹਰਾ ਸਕਰੀਨ ਤੇ ਨਜਰ ਆਵੇਗਾ : ਅਭਿਨੇਤਰੀ ਪੱਡਾ ਅਭਿਨੇਤਰੀ ਅਨੀਤ ਪੱਡਾ (Actress Aneet Pada) ਨੂੰ ਯਕੀਨ ਨਹੀਂ ਹੋ ਰਿਹਾ ਕਿ ਹੁਣ ਉਹ…

Read More
cigarettes

ਕਸਟਮ ਵਿਭਾਗ ਨੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੀਤੀ ਸਿਗਰਟਾਂ ਦੀ ਖੇਪ ਬਰਾਮਦ

ਅੰਮ੍ਰਿਤਸਰ, 13 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ (Amritsar) ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ (Sri Guru Ramdas Ji International Airport) ‘ਤੇ ਕਸਟਮ ਵਿਭਾਗ ਨੇ ਗੈਰ-ਕਾਨੂੰਨੀ ਤੌਰ ‘ਤੇ ਤਸਕਰੀ ਕੀਤੀਆਂ ਸਿਗਰਟਾਂ ਦੀ ਇੱਕ ਵੱਡੀ ਖੇਪ ਜ਼ਬਤ ਕੀਤੀ ਹੈ । ਦੱਸਣਯੋਗ ਹੈ ਕਿ ਉਕਤ ਕਾਰਵਾਈ ਕਸਟਮ ਅਧਿਕਾਰੀਆਂ ਨੂੰ ਏਅਰ ਏਸ਼ੀਆ ਫਲਾਈਟ 94…

Read More
Virat Kohli

15 ਸਾਲ ਬਾਅਦ ਵਿਜੇ ਹਜ਼ਾਰੇ ਟਰਾਫੀ ਖੇਡੇਗਾ ਵਿਰਾਟ ਕੋਹਲੀ

ਬੈਂਗਲੁਰੂ, 13 ਦਸੰਬਰ 2025 : ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਤੇ ਰਿਸ਼ਭ ਪੰਤ (Rishabh Pant) ਨੂੰ 24 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਵਿਜੇ ਹਜ਼ਾਰੇ ਰਾਸ਼ਟਰੀ ਵਨ ਡੇ ਟੂਰਨਾਮੈਂਟ (Vijay Hazare National One Day Tournament) ਲਈ ਦਿੱਲੀ ਦੀ ਸੰਭਾਵਿਤ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ । ਆਖਰੀ ਵਾਰ 2010 ਵਿਚ ਸਰਵਿਸਿਜ਼ ਵਿਰੁੱਧ…

Read More
Arrested

ਪੁਲਸ ਮੁਕਾਬਲੇ ਵਿਚ ਇਕ ਮੁਲਜ਼ਮ ਪੁਲਸ ਨੇ ਕੀਤਾ ਗ੍ਰਿਫ਼ਤਾਰ

ਲੁਧਿਆਣਾ, 13 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ (Ludhiana) ਵਿਚ ਬੀਤੀ ਰਾਤ ਪੁਲਸ ਅਤੇ ਅਪਰਾਧੀਆਂ ਵਿਚਕਾਰ ਗੋਲੀਬਾਰੀ ਹੋਈ । ਪ੍ਰਾਪਤ ਜਾਣਕਾਰੀ ਅਨੁਸਾਰ ਦੋ ਮੁਲਜ਼ਮਾਂ ਵਿੱਚੋਂ ਇੱਕ ਜੋ 10 ਲੱਖ ਰੁਪਏ ਦੀ ਫਿਰੌਤੀ ਲੈਣ ਆਇਆ ਸੀ ਪੁਲਸ ਦੀ ਜਵਾਬੀ ਗੋਲੀਬਾਰੀ (Shooting) ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ।…

Read More
Suicide by hanging

ਲਖਨਊ ‘ਚ ਔਰਤ ਨੇ ਫੇਸਬੁੱਕਤੇ ਲਾਈਵ ਹੋ ਕੇ ਲਿਆ ਫਾਹਾ

ਲਖਨਊ, 13 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ (Lucknow) ਦੇ ਵਿਭੂਤੀ ਥਾਣਾ ਖੇਤਰ ਵਿਚ ਇਕ 24 ਸਾਲਾ ਔਰਤ (Woman) ਨੇ ਫੇਸਬੁੱਕ `ਤੇ `ਲਾਈਵ` ਹੋਣ ਤੋਂ ਬਾਅਦ ਕਥਿਤ ਤੌਰ `ਤੇ ਫਾਹਾ ਲੈ ਕੇ ਖੁਦਕੁਸ਼ੀ (Suicide by hanging) ਕਰ ਲਈ । ਵਿਭੂਤੀ ਪੁਲਸ ਸਟੇਸ਼ਨ ਇੰਚਾਰਜ ਅਮਰ ਸਿੰਘ ਨੇ ਕੀ ਦੱਸਿਆ ਵਿਭੂਤੀ…

Read More
Murder

ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਹੋਇਆ ਕਤਲ

ਜਲੰਧਰ, 13 ਦਸੰਬਰ 2025 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਤੀਜੇ (Nephew of former MLA Sheetal Angural) ਦਾ ਬੀਤੀ ਦੇਰ ਸ਼ਾਮ ਸ਼ਹਿਰ ਦੇ ਬਸਤੀ ਦਾਨਿਸ਼ਮੰਦਾ ਇਲਾਕੇ ਵਿੱਚ ਕਤਲ (Murder) ਕਰ ਦਿੱਤਾ ਗਿਆ । ਮ੍ਰਿਤਕ ਦੀ ਪਛਾਣ 17 ਸਾਲਾ ਵਿਕਾਸ (vikas)  ਵਜੋਂ ਹੋਈ ਹੈ, ਜੋ ਕਿ ਸਾਬਕਾ ਵਿਧਾਇਕ ਦੇ ਚਚੇਰੇ…

Read More
hijab

ਆਸਟਰੀਆ ਚ ਲੜਕੀਆਂ ਦੇ ਹਿਜਾਬ ਪਹਿਨਣਤੇ ਲੱਗੀ ਪਾਬੰਦੀ

ਵਿਆਨਾ, 13 ਦਸੰਬਰ 2025 : ਮੱਧ ਯੂਰਪ `ਚ ਸਥਿਤ ਆਸਟਰੀਆ (Austria) `ਚ ਹਾਲ ਹੀ ਵਿਚ ਹਿਜਾਬ `ਤੇ ਪਾਬੰਦੀ (Ban on hijab) ਲਾਉਣ ਵਾਲੇ ਬਿੱਲ ਨੂੰ ਮਨਜ਼ੂਰੀ (Bill approved) ਮਿਲ ਗਈ ਹੈ । ਆਸਟਰੀਆਈ ਸੰਸਦ ਮੈਂਬਰਾਂ ਨੇ 14 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਸਕੂਲਾਂ `ਚ ਹੈਡਸਕਾਰਫ `ਤੇ ਬੈਨ ਲਾਉਣ ਵਾਲੇ ਕਾਨੂੰਨ ਦੇ ਪੱਖ `ਚ…

Read More
`Reddit`

ਆਸਟ੍ਰੇਲੀਆ ਦੀ ਸੋਸ਼ਲ ਮੀਡੀਆ ਪਾਬੰਦੀ ਨੂੰ ਲੈ ਕੇ ਰੈਡਿਟ ਨੇ ਦਿੱਤੀ ਕਾਨੂੰਨੀ ਚੁਣੌਤੀ

ਮੈਲਬੋਰਨ, 13 ਦਸੰਬਰ 2025 : ਅੰਤਰਰਾਸ਼ਟਰੀ ਆਨ-ਲਾਈਨ ਪਲੇਟਫਾਰਮ `ਰੈਡਿਟ` (`Reddit`) ਨੇ ਆਸਟ੍ਰੇਲੀਆ ਦੇ ਉਸ ਕਾਨੂੰਨ ਖਿਲਾਫ ਅਦਾਲਤ `ਚ ਪਟੀਸ਼ਨ (Petition in court) ਦਾਇਰ ਕੀਤੀ ਹੈ ਜੋ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲੋਕਪ੍ਰਿਅ ਸੋਸ਼ਲ ਮੀਡੀਆ (Social media) ਪਲੇਟਫਾਰਮਾਂ ਅਕਾਊਂਟ ਬਣਾਉਣ ਤੋਂ ਰੋਕਦਾ ਹੈ। ਆਸਟ੍ਰੇਲੀਆ ਦੁਨੀਆਂ ਦਾ ਅਜਿਹਾ ਪਹਿਲਾ ਦੇਸ਼ ਹੈ । ਸਿਡਨੀ ਸਥਿਤ…

Read More
Asim Munir

ਸੀ. ਡੀ. ਐੱਫ. ਬਣਦੇ ਹੀ ਮੁੱਲਾ ਮੁਨੀਰ ਨੇ ਭਾਰਤ ਵਿਰੁੱਧ ਜ਼ਹਿਰ ਉਗਲਣਾ ਕੀਤਾ ਸ਼ੁਰੂ

ਗੁਰਦਾਸਪੁਰ/ਇਸਲਾਮਾਬਾਦ, 12 ਦਸੰਬਰ 2025 : ਆਪਣੀ ਆਦਤ ਤੋਂ ਮਜਬੂਰ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਮੂਰਖ ਬਣਾਉਂਦਿਆਂ ਸੀ. ਡੀ. ਐੱਫ. ਅਤੇ ਫੌਜ ਮੁਖੀ ਆਸਿਮ ਮੁਨੀਰ (Asim Munir) ਨੇ ਭਾਰਤ ਵਿਰੁੱਧ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਹੈ । ਅੱਤਵਾਦੀਆਂ ਨੂੰ ਪਾਲਣ ਵਾਲੇ ਪਾਕਿਸਤਾਨ ਦੇ ਸੀ. ਡੀ. ਐੱਫ. ਅਤੇ ਫੌਜ ਮੁਖੀ (C. D. F. and Army Chief) ਆਸਿਮ…

Read More
Sanjeev Bhatt

ਸਾਬਕਾ ਆਈ. ਪੀ. ਐੱਸ. ਸੰਜੀਵ ਭੱਟ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ

ਨਵੀਂ ਦਿੱਲੀ, 12 ਦਸੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਸਾਬਕਾ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ (Sanjeev Bhatt) ਨੂੰ 1996 ਦੇ ਨਸ਼ੀਲੇ ਪਦਾਰਥ ਪਲਾਂਟ ਕਰਨ ਦੇ ਮਾਮਲੇ ਵਿਚ ਦਿੱਤੀ ਗਈ 20 ਸਾਲ ਦੀ ਸਜ਼ਾ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ । ਨਸ਼ੀਲੇ ਪਦਾਰਥ ਮਾਮਲੇ `ਚ ਸਜ਼ਾ…

Read More