ਹੁੰਮਸ ਭਰੀ ਗਰਮੀ ਤੋਂ ਮਿਲ ਸਕਦੀ ਹੈ ਆਉਣ ਵਾਲੇ ਦਿਨਾਂ ਵਿਚ ਰਾਹਤ
ਚੰਡੀਗੜ੍ਹ, 18 ਜੁਲਾਈ 2026 : ਪੰਜਾਬ ਅਤੇ ਚੰਡੀਗੜ੍ਹ (Punjab and Chandigarh) ਵਿਚ ਅੱਤ ਦੀ ਹੁੰਮਸ ਭਰੀ ਪੈ ਰਹੀ ਗਰਮੀ ਤੋਂ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਨਾਲ ਕੁੱਝ ਰਾਹਤ ਮਿਲਣ ਦੀ ਉਮੀਦ ਹੈ । ਕੀ ਦੱਸਿਆ ਮੌਸਮ ਵਿਭਾਗ ਨੇ ਚੰਡੀਗੜ੍ਹ ਮੌਸਮ ਵਿਭਾਗ (Chandigarh Meteorological Department) ਅਨੁਸਾਰ 20 ਜੁਲਾਈ ਤੋਂ ਅੱਤ ਦੀ ਹੁੰਮਸ ਭਰੀ ਪੈ ਰਹੀ…
