ਮਾਮਲਾ ਹਵਾਈ ਅੱਡੇ ਤੇ ਯਾਤਰੀ ਦੀ ਪਾਇਲਟ ਵਲੋਂ ਕੁੱਟਮਾਰ ਦਾ
ਨਵੀਂ ਦਿੱਲੀ, 23 ਦਸੰਬਰ 2025 : ਲੰਘੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ `ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ `ਚ ਅੰਕਿਤ ਦੀਵਾਨ (Ankit Diwan) ਨਾਮੀ ਯਾਤਰੀ ਦੀ ਪਾਇਲਟ ਨੇ ਉਸ ਦੀ ਧੀ ਦੇ ਸਾਹਮਣੇ ਕੁੱਟਮਾਰ (Beating) ਕੀਤੀ ਸੀ । ਕੁੱਟਮਾਰ `ਚ ਜ਼ਖ਼ਮੀ ਅੰਕਿਤ ਨੇ ਏਅਰ ਇੰਡੀਆ ਦੇ ਅਧਿਕਾਰੀਆਂ (Air India officials) `ਤੇ ਵੀ ਕਈ ਸਵਾਲ ਖੜ੍ਹੇ…
