Crew member

ਪਾਇਲਟ `ਤੇ ਚਾਲਕ ਦਲ ਦੀ ਮੈਂਬਰ ਨਾਲ ਸੈਕਸ ਸ਼ੋਸ਼ਣ ਦਾ ਦੋਸ਼

ਹੈਦਰਾਬਾਦ, 24 ਨਵੰਬਰ 2025 : ਭਾਰਤ ਦੇਸ਼ ਦੇ ਸ਼ਹਿਰ ਬੈਂਗਲੁਰੂ (Bangalore) ਦੇ ਇਕ ਹੋਟਲ `ਚ ਚਾਲਕ ਦਲ ਦੀ ਇਕ ਮੈਂਬਰ (ਕੈਬਿਨ ਕਰੂ ਮੈਂਬਰ) ਨਾਲ ਸੈਕਸ ਸ਼ੋਸ਼ਣ (Sexual abuse) ਦੇ ਦੋਸ਼ ਹੇਠ ਇਕ ਚਾਰਟਰਡ ਜਹਾਜ਼ ਦੇ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ । ਪੁਲਸ ਨੇ ਦੱਸਿਆ ਕਿ ਇਹ ਘਟਨਾ 18 ਨਵੰਬਰ ਨੂੰ ਬੈਂਗਲੁਰੂ ਵਿਚ ਹੋਈ…

Read More
Sukhna lekh

ਸੁਖਨਾ ਝੀਲ `ਤੇ ਪ੍ਰਵਾਸੀ ਪੰਛੀਆਂ ਦੀ ਆਮਦ ਘਟੀ

ਚੰਡੀਗੜ੍ਹ, 24 ਨਵੰਬਰ 2025 : ਚੰਡੀਗੜ੍ਹ ਸਥਿਤ ਸੁਖਨਾ ਝੀਲ (Sukhna Lake) ਅਤੇ ਨੇੜਲੇ ਇਲਾਕਿਆਂ ਵਿੱਚ ਇਸ ਵਰ੍ਹੇ ਪ੍ਰਵਾਸੀ ਪੰਛੀਆਂ ਦੀ ਆਮਦ (Arrival of birds) 67 ਫ਼ੀਸਦ ਘਟ ਗਈ ਹੈ । ਇਹ ਖੁਲਾਸਾ ਚੰਡੀਗੜ੍ਹ ਬਰਡ ਕਲੱਬ ਨੇ ਸੁਖਨਾ ਝੀਲ `ਤੇ ਸਰਵੇਖਣ ਮਗਰੋਂ ਕੀਤਾ ਹੈ । ਬਰਡ ਕਲੱਬ ਮੁਤਾਬਕ ਸਰਵੇਖਣ ਦੌਰਾਨ ਦੇਖੇ ਗਏ 26 ਪ੍ਰਜਾਤੀਆਂ ਦੇ 232…

Read More
Namo-Bharat-Train

ਹੁਣ ਨਮੋ ਭਾਰਤ ਟਰੇਨਾਂ ਵਿਚ ਮਨਾ ਸਕੋਗੇ ਜਨਮ ਦਿਨ, ਪ੍ਰੀ-ਵੈਡਿੰਗ ਸ਼ੂਟ

ਨਵੀਂ ਦਿੱਲੀ, 23 ਨਵੰਬਰ 2025 : ਰਾਸ਼ਟਰੀ ਰਾਜਧਾਨੀ ਖੇਤਰ ਆਵਾਜਾਈ ਨਿਗਮ (National Capital Region Transport Corporation) (ਐੱਨ. ਸੀ. ਆਰ. ਟੀ. ਸੀ.) ਨੇ ਆਪਣੀਆਂ `ਨਮੋ ਭਾਰਤ` ਟਰੇਨਾਂ ਅਤੇ ਸਟੇਸ਼ਨਾਂ ਨੂੰ ਨਿੱਜੀ ਸਮਾਗਮਾਂ ਲਈ ਖੋਲ੍ਹ ਦਿੱਤਾ ਹੈ, ਜਿਸ ਵਿਚ ਜਨਮ ਦਿਨ ਦੇ ਜਸ਼ਨ, ‘ਪ੍ਰੀ-ਵੈਡਿੰਗ ਸ਼ੂਟ` (Birthday celebrations, ‘pre-wedding shoots’) ਅਤੇ ਹੋਰ ਨਿੱਜੀ ਸਮਾਗਮ 1 ਆਯੋਜਿਤ ਕੀਤੇ ਜਾ…

Read More
Biswa Sharma

‘ਮੀਆਂ’ ਇਕਜੁੱਟ ਹੋ ਕੇ ਵੋਟਾਂ ਪਾਉਂਦੇ ਹਨ, `ਸਾਡੀਆਂ ਵੋਟਾਂ’ ਖਿੰਡੀਆਂ ਹੋਈਆਂ ਹਨ : ਸਰਮਾ

ਗੁਹਾਟੀ, 23 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ (Assam Chief Minister Himmat Biswa Sarma) ਨੇ ਦਾਅਵਾ ਕੀਤਾ ਕਿ `ਮੀਆਂ’ ਇਕਜੁੱਟ ਹੋ ਕੇ ਵੋਟ ਪਾਉਂਦੇ ਹਨ, ਜਿਸ ਨਾਲ ਉਹ ਰਾਜਨੀਤਕ ਤੌਰ `ਤੇ ਮਜ਼ਬੂਤ ਹੁੰਦੇ ਹਨ, ਜਦੋਂ ਕਿ `ਸਾਡੇ ਲੋਕਾਂ` ਦੀਆਂ ਵੈਟਾਂ ਖਿੰਡੀਆਂ ਹੋਈਆਂ ਹਨ । ਉਨ੍ਹਾਂ ਜ਼ੋਰ ਦੇ…

Read More
Chess

ਫਿੱਡੇ ਦਿੱਤੀ ਦੋਹਾ ਵਿਸ਼ਵ ਰੈਪਿਡ ਤੇ ਬਲਿੱਟਜ਼ ਚੈਂਪੀਅਨਸਿ਼ਪ ਲਈ ਡਰੈੱਸ ਕੋਡ ਵਿਚ ਢਿੱਲ

ਨਵੀਂ ਦਿੱਲੀ, 23 ਨਵੰਬਰ 2025 : ਕੌਮਾਂਤਰੀ ਸ਼ਤਰੰਜ ਸੰਘ (International Chess Federation) (ਫਿਡੇ) ਨੇ ਅਗਲੇ ਮਹੀਨੇ ਦੋਹਾ ਵਿਚ ਹੋਣ ਵਾਲੀ ਵਿਸ਼ਵ ਰੈਪਿਡ ਤੇ ਬਲਿੱਟਜ਼ ਚੈਂਪੀਅਨਸ਼ਿਪ (World Rapid and Blitz Championships) ਲਈ ਆਰਾਮ ਨੂੰ ਤਵੱਜੋ ਦੇਣ ਵਾਲੇ ਡਰੈੱਸ ਕੋਡ ਦਾ ਐਲਾਨ ਕੀਤਾ ਹੈ, ਜਿਸ ਵਿਚ ਪੁਰਸ਼ਾਂ ਤੇ ਮਹਿਲਾਵਾਂ ਦੋਵਾਂ ਲਈ `ਕਲਾਸਿਕ ਨਾਨ ਡਿਸਟੈਸਡ ਜੀਨਸ` ਪਹਿਨਣ ਦੀ…

Read More
Punjab Vizilence Bureau

ਵਿਜੀਲੈਂਸ ਵੱਲੋਂ ਬਟਾਲਾ ਨਿਗਮ ਕਮਿਸ਼ਨਰ-ਕਮ-ਐਸ. ਡੀ. ਐਮ. ਗ੍ਰਿਫਤਾਰ

ਬਟਾਲਾ, 22 ਨਵੰਬਰ 2025 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ-ਕਮ-ਐਸ. ਡੀ. ਐਮ. ਵਿਕਰਮਜੀਤ ਸਿੰਘ ਪਾਂਥੇ ਨੂੰ ਸਿ਼ਕਾਇਤਕਰਤਾ ਤੋਂ 50 ਹਜ਼ਾਰ ਰੁਪਏ ਰਿਸ਼ਵਤ (50 thousand rupees bribe) ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਮੁਤਾਬਕ ਮੁਲਜ਼ਮ ਦੀ ਜਾਂਚ ਦੌਰਾਨ 13,50,000 ਰੁਪਏ ਦੀ ਹੋਰ ਰਕਮ ਵੀ ਬਰਾਮਦ ਕੀਤੀ ਹੈ,…

Read More
War On Drugs

ਨਾਭਾ ਪੁਲਸ ਨੇ ਡੀ. ਐਸ. ਪੀ. ਮਨਦੀਪ ਕੋਰ ਦੀ ਅਗਵਾਈ ਵਿਚ ਚਲਾਇਆ ਸਰਚ ਅਭਿਆਨ

-ਕਿਹਾ ਨਸ਼ਾ ਤਸਕਰ ਬੰਦੇ ਦਾ ਪੁੱਤ ਬਣ ਕੇ ਛੱਡ ਦੇਣ ਨਸ਼ਾ ਤਸਕਰੀ ਹੋਵੇਗੀ ਸਖਤ ਕਾਰਵਾਈਨਾਭਾ, 22 ਨਵੰਬਰ 2025 : “ਯੁੱਧ ਨਸਿ਼ਆਂ ਵਿਰੁੱਧ” ਮੁਹਿੰਮ ਦੇ ਤਹਿਤ ਨਾਭਾ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਡੀ. ਐਸ. ਪੀ. ਮਨਦੀਪ ਕੌਰ ਦੀ ਅਗਵਾਈ ਦੇ ਵਿੱਚ ਅਲੌਹਰਾਂ ਗੇਟ ਢੇਹਾ ਬਸਤੀ ਦੇ ਵਿੱਚ ਭਾਰੀ ਪੁਲਸ ਬਲ ਤਾਇਨਾਤ ਦੇ ਹੇਠ ਕੁਝ ਸ਼ੱਕੀ ਵਿਅਕਤੀਆਂ…

Read More
Zymkhana Club

ਜਿਮਖਾਨਾ ਈ. ਜੀ. ਐਮ. ਮੀਟਿੰਗ ਵਿੱਚ ਸਾਰੇ ਮਤੇ ਵੱਧ ਵੋਟਾਂ ਨਾਲ ਹੋਏ ਪਾਸ : ਕੰਪਾਨੀ, ਪੁਰੀ

ਵਿਕਾਸ ਪੂਰੀ ਅਤੇ ਦੀਪਕ ਕੰਪਾਨੀ ਨੇ ਬਖੂਬੀ ਸਟੇਜ ਦਾ ਕੀਤਾ ਸੰਚਾਲਨਪਟਿਆਲਾ, 22 ਨਵੰਬਰ 2025 : ਰਜਿੰਦਰਾ ਜਿਮਖਾਨਾ ਕਲੱਬ ਦੀ ਈ. ਜੀ. ਐਮ. ਦੀ ਇੱਕ ਅਹਿਮ ਮੀਟਿੰਗ ਹੋਈ । ਜਿਸ ਵਿੱਚ ਡਾ.ਮਨਮੋਹਨ ਸਿੰਘ, ਹਰਪ੍ਰੀਤ ਸੰਧੂ, ਡਾ ਸੁਖਦੀਪ ਸਿੰਘ ਬੋਪਾਰਾਏ ਸਮੇਤ 250 ਮੈਂਬਰਾਂ ਦੇ ਕੋਰਮ ਦੇ ਬਾਵਜੂਦ 600 ਦੇ ਕਰੀਬ ਮੈਂਬਰਾਂ ਨੇ ਵੱਡੇ ਪੱਧਰ ਤੇ ਭਾਗ ਲਿਆ…

Read More
Cyber crime

ਸੇਵਾਮੁਕਤ ਕਰਨਲ ਨਾਲ ਹੋਈ 56 ਲੱਖ ਰੁਪਏ ਦੀ ਆਨ-ਲਾਈਨ ਧੋਖਾਧੜੀ

ਬੈਂਗਲੁਰੂ, 21 ਨਵੰਬਰ 2025 : ਭਾਰਤ ਦੇੇਸ਼ ਦੇ ਸ਼ਹਿਰ ਬੈਂਗਲੁਰੂ ਚ ਇਕ 83 ਸਾਲਾ ਰਿਟਾਇਰਡ ਫੌਜੀ ਕਰਨਲ ਰੈਂਕ ਦੇ ਇਕ ਅਧਿਕਾਰੀ ਨਾਲ ਆਨ-ੳਲਾਈਨ ਧੋਖਾਧੜੀ ਹੋ ਗਈ ਹੈ। ਠੱਗਾਂ ਨੇ ਖੁਦ ਨੂੰ ਮੁੰਬਈ ਪੁਲਸ ਦਾ ਅਧਿਕਾਰੀ ਦੱਸ ਕੇ ਉਨ੍ਹਾਂ ਨੂੰ ਗ੍ਰਿਫਤਾਰੀ ਦੀ ਧਮਕੀ ਦਿੱਤੀ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚੋਂ 56 ਲੱਖ 5 ਹਜ਼ਾਰ ਲੱਖ ਰੁਪਏ…

Read More
Harman Sidhu

ਸੜਕੀ ਹਾਦਸੇ ਵਿਚ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਹੋਈ ਮੌਤ

ਮਾਨਸਾ, 22 ਨਵੰਬਰ 2025 : ਪੰਜਾਬ ਦੇ ਜਿ਼ਲਾ ਮਾਨਸਾ (Mansa District) ਦੇ ਨੇੜਲੇ ਪਿੰਡ ਖਿਆਲਾ ਦੇ ਵਸਨੀਕ ਤੇ ਪੰਜਾਬੀ ਗਾਇਕ ਹਰਮਨ ਸਿੱਧੂ (Punjabi singer Harman Sidhu) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ । ਜਿਸ ਨਾਲ ਪੰਜਾਬੀ ਸੰਗੀਤ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ । ਦੱਸਣਯੋਗ ਹੈ ਕਿ ਉਕਤ ਹਾਦਸਾ ਮਾਨਸਾ-ਪਟਿਆਲਾ ਸੜਕ…

Read More