Strike

ਹਰਿਆਣਾ ਸਰਕਾਰ ਨੇ ਕੀਤਾ ਹੜਤਾਲੀ ਡਾਕਟਰਾਂ ਦੀ ਤਨਖਾਹ ਰੋਕਣ ਦਾ ਫ਼ੈਸਲਾ

ਚੰਡੀਗੜ੍ਹ, 10 ਦਸੰਬਰ 2025 : ਆਪਣੀਆਂ ਮੰਗਾਂ ਨੂੰ ਲੈ ਕੇ ਦੋ ਦਿਨਾਂ ਤੋਂ ਹੜ੍ਹਤਾਲ (Strike) ਤੇ ਚੱਲ ਰਹੇ ਡਾਕਟਰਾਂ ਤੇ ਹਰਿਆਣਾ ਸਰਕਾਰ (Haryana Govt) ਨੇ ਈ. ਐਸ. ਐਮ. ਏ. ਲਾਗੂ ਕਰ ਦਿੱਤਾ ਹੈ। ਇਸ ਸਬੰਧੀ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਗੰਭੀਰ ਰੂਪ ਵਿੱਚ ਬਿਮਾਰ ਅਤੇ ਹੋਰ ਮਰੀਜ਼ਾਂ…

Read More
Dharamaguru Chaitanyananda Saraswati

ਸਵਾਮੀ ਚੈਤਨਯਾਨੰਦ ਨੂੰ ਭੇਜਿਆ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ `ਚ

ਨਵੀਂ ਦਿੱਲੀ, 10 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ ਨੇ ਨਕਲੀ ਡਿਪਲੋਮੈਟਿਕ ਨੰਬਰ ਪਲੇਟ (Fake diplomatic number plate) ਦੀ ਕਥਿਤ ਵਰਤੋਂ ਨਾਲ ਸਬੰਧਤ ਇਕ ਮਾਮਲੇ `ਚ ਖੁਦ ਬਣੇ ਧਰਮਗੁਰੂ ਚੈਤਨਯਾਨੰਦ ਸਰਸਵਤੀ (Dharamaguru Chaitanyananda Saraswati) ਮੰਗਲਵਾਰ 14 ਦਿਨਾਂ ਜੁਡੀਸ਼ੀਅਲ ਹਿਰਾਸਤ (Judicial custody) `ਚ ਭੇਜ ਦਿੱਤਾ । ਸਰਸਵਤੀ ਨੂੰ 8 ਦਸੰਬਰ ਨੂੰ…

Read More
Bombay High Court

ਭੀੜ ਕਾਰਨ ਟਰੇਨ ਦੇ ਦਰਵਾਜ਼ੇ `ਤੇ ਖੜ੍ਹੇ ਹੋ ਕੇ ਸਫਰ ਕਰਨਾ ਲਾਪ੍ਰਵਾਹੀ ਨਹੀਂ

ਮੁੰਬਈ, 10 ਦਸੰਬਰ 2025 : ਬੰਬੇ ਹਾਈ ਕੋਰਟ (Bombay High Court) ਨੇ ਰੇਲ ਹਾਦਸੇ ਵਿਚ ਮਾਰੇ ਗਏ ਇਕ ਵਿਅਕਤੀ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮਨਜ਼ੂਰੀ ਦਿੰਦਿਆਂ ਕਿਹਾ ਕਿ ਭੀੜ-ਭੜੱਕੇ ਵਾਲੀ ਉਪਨਗਰੀ ਰੇਲਗੱਡੀ ਵਿਚ ਕੰਮ ਦੇ ਸਿਲਸਿਲੇ ਵਿਚ ਯਾਤਰਾ ਕਰਨ ਵਾਲੇ ਵਿਅਕਤੀ ਕੋਲ ਟਰੇਨ ਦੇ ਦਰਵਾਜ਼ੇ `ਤੇ ਖੜ੍ਹੇ ਹੋ ਕੇ ਆਪਣੀ ਜਾਨ ਨੂੰ ਜੋਖਮ ਵਿਚ…

Read More
mamta-banerji

ਲੋਕ ਸਭਾ ਵਿਚ ਬੰਕਿਮ ਦਾ ਵਾਲੀ ਟਿੱਪਣੀ ਨੂੰ ਲੈ ਕੇ ਮੁਆਫੀ ਮੰਗਣ ਪੀ. ਐੱਮ. : ਮਮਤਾ

ਕੂਚ ਬਿਹਾਰ, 10 ਦਸੰਬਰ 2025 : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ `ਤੇ ਨਾਵਲਕਾਰ ਬੰਕਿਮ ਚੰਦਰ ਚਟੋਪਾਧਿਆਏ (Novelist Bankim Chandra Chattopadhyay) ਨੂੰ `ਬੰਕਿਮ ਦਾ` ਕਹਿ ਅਪਮਾਨਤ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮੋਦੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ । ਜਦੋਂ ਦੇਸ਼ ਆਜ਼ਾਦ ਹੋਇਆ ਸੀ, ਉਦੋਂ ਪ੍ਰਧਾਨ ਮੰਤਰੀ…

Read More
Kali Mata mandir

ਡਾ. ਤੁਲੀ ਅਤੇ ਸੰਧੂ ਗਰੁੱਪ ਦੇ ਸਮੁੱਚੇ ਉਮੀਦਵਾਰਾਂ ਨੇ ਟੇਕਿਆ ਮੱਥਾ

ਪਟਿਆਲਾ, 9 ਦਸੰਬਰ 2025 : ਫਰੈਂਡਸ਼ਿਪ ਅਤੇ ਡੈਮੋਕਰੇਟਿਵ ਗਰੁੱਪ ਦੇ ਸਾਂਝੇ ਤੌਰ ਤੇ ਚੋਣ ਲੜ ਰਹੇ ਸਾਰੇ ਹੀ ਉਮੀਦਵਾਰਾਂ ਨੇ ਪ੍ਰਧਾਨ ਦੇ ਲਈ ਚੋਣ ਮੈਦਾਨ ਵਿੱਚ ਉਤਰੇ ਡਾ. ਹਰਸਿਮਰਨ ਸਿੰਘ ਤੁਲੀ ਅਤੇ ਸਕੱਤਰ ਲਈ ਹਰਪ੍ਰੀਤ ਸੰਧੂ ਦੀ ਸਾਰੀ ਟੀਮ ਨੇ ਅੱਜ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦੇ ਹੋਏ ਕਾਲੀ ਮਾਤਾ ਮੰਦਰ ਅਤੇ ਗੁਰਦੁਆਰਾ ਮੋਤੀ ਬਾਗ ਸਾਹਿਬ…

Read More
Zymkhana Club

ਟੀ. ਟੇਬਲ ਅਤੇ ਵਾਲੀਬਾਲ ਗਰੁੱਪ ਨੇ ਡਾ. ਤੁਲੀ ਅਤੇ ਸੰਧੂ ਗਰੁੱਪ ਨੂੰ ਕੀਤਾ ਸਮਰਥਨ ਦਾ ਐਲਾਨ

ਪਟਿਆਲਾ, 9 ਦਸੰਬਰ 2025 : ਟੀ. ਟੇਬਲ ਗਰੁੱਪ ਦੇ ਚੇਅਰਮੈਨ ਡਾ.ਰਕੇਸ਼ ਆਰੀਅਨ ਅਤੇ ਵਾਲੀਬਾਲ ਗਰੁੱਪ ਅਤੇ ਹੋਰ ਮੈਂਬਰਾਂ ਵੱਲੋਂ ਅੱਜ ਇੱਕ ਮੀਟਿੰਗ ਕਰਕੇ ਜਿਮਖਾਨਾ ਕਲੱਬ ਦੇ ਪ੍ਰਧਾਨ ਦੀ ਚੋਣ ਲੜ ਰਹੇ ਡਾ. ਹਰਸਿਮਰਨ ਸਿੰਘ ਤੁੱਲੀ ਅਤੇ ਸਕੱਤਰ ਦੀ ਚੋਣ ਲੜ ਰਹੇ ਹਰਪ੍ਰੀਤ ਸੰਧੂ ਗਰੁੱਪ ਦੇ ਸਾਰੇ ਹੀ ਮੈਂਬਰਾਂ ਨੂੰ ਖੁੱਲੇ ਤੌਰ ਤੇ ਸਮਰਥਨ ਦੇਣ ਦਾ…

Read More
Satyendra Jain

ਸਤੇਂਦਰ ਜੈਨ ਤੇ ਡੀ. ਜੇ. ਬੀ. ਦੇ ਸਾਬਕਾ ਅਫਸਰਾਂ ਖਿਲਾਫ ਦੋਸ਼-ਪੱਤਰ ਦਾਖਲ

ਨਵੀਂ ਦਿੱਲੀ, 9 ਦਸੰਬਰ 2025 : ਦਿੱਲੀ ਜਲ ਬੋਰਡ (Delhi Jal Board) (ਡੀ. ਜੇ. ਬੀ.) ਦੇ ਸੀਵਰੇਜ ਟ੍ਰੀਟਮੈਂਟ ਪਲਾਂਟ (Sewage Treatment Plant) (ਐੱਸ.ਟੀ.ਪੀ.) ਲਈ ਟੈਂਡਰ ਦੇਣ `ਚ ਕਥਿਤ ਭ੍ਰਿਸ਼ਟਾਚਾਰ ਦੇ ਸਬੰਧ `ਚ ਦਿੱਲੀ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਨੇਤਾ ਸਤੇਂਦਰ ਜੈਨ (Satyendra Jain) ਅਤੇ 13 ਹੋਰਾਂ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ…

Read More
Rajindra Hospital

ਕਾਰਡੀਉਲੋਜੀ ਵਿਭਾਗ ਨੇ ਬਚਾਈ ਇਲਾਜ ਕਰਕੇ 37 ਸਾਲਾ ਨੌਜਵਾਨ ਦੀ ਜਾਨ

ਪਟਿਆਲਾ, 9 ਦਸੰਬਰ 2025 : ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ (Rajindra Hospital) ਦੇ ਕਾਰਡੀਉਲੋਜੀ ਵਿਭਾਗ ਨੇ ਨਾਨ-ਇਨਵੇਸਿਵ ਵੈਂਟੀਲੇਟਰ `ਤੇ ਗੰਭੀਰ ਹਾਲਤ ਵਿੱਚ ਦਾਖਲ ਹੋਏ ਇੱਕ 37 ਸਾਲਾ ਨੌਜਵਾਨ ਦੇ ਕੀਤੇ ਤੁਰੰਤ ਇਲਾਜ ਨੇ ਮਰੀਜ ਦਾ ਦਿਲ ਫੇਲ ਹੋਣ ਤੋਂ ਬਚਾਅ ਕੇ ਉਸਦੀ ਜਾਨ ਬਚਾਈ ਹੈ । ਪ੍ਰਿੰਸੀਪਲ ਡਾ. ਆਰ. ਪੀ. ਐਸ. ਸਿਬੀਆ ਨੇ ਕੀ ਦੱਸਿਆ …

Read More
Ammunition factory

ਬਿਹਾਰ `ਚ ਅਸਲਾ ਫੈਕਟਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਰਾਜਗੀਰ, 9 ਦਸੰਬਰ 2025 : ਬਿਹਾਰ ਦੇ ਨਾਲੰਦਾ ਜਿ਼ਲੇ (Nalanda district of Bihar) ਵਿਚ ਅਸਲਾ ਫੈਕਟਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ (Threatening email)  ਮਿਲਣ ਤੋਂ ਬਾਅਦ ਉਥੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ । ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ । ਦੱਸਿਆ ਗਿਆ ਹੈ ਕਿ ਤਾਮਿਲਨਾਡੂ ਤੋਂ ਭੇਜੀ ਗਈ ਅਤੇ…

Read More
Naxalites

1.05 ਕਰੋੜ ਰੁਪਏ ਦੇ ਇਨਾਮੀ ਰਾਮਧੇਰ ਸਮੇਤ 12 ਨਕਸਲੀਆਂ ਨੇ ਕੀਤਾ ਸਰੰਡਰ

ਰਾਜਨਾਂਦਗਾਓਂ, 9 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ ਦੇ ਰਾਜਨਾਂਦਗਾਓਂ (Rajnandgaon, Chhattisgarh) ਖੇਤਰ `ਚ ਮਾਓਵਾਦੀਆਂ ਦੇ ਕੇਂਦਰੀ ਕਮੇਟੀ ਮੈਂਬਰ ਰਾਮਧੇਰ ਉਰਫ਼ ਹੋਰੂਪੁ (53) ਸਮੇਤ 12 ਨਕਸਲੀਆਂ (Naxalites) ਨੇ ਸੁਰੱਖਿਆ ਬਲਾਂ ਅੱਗੇ ਸਰੰਡਰ (Surrender) ਕਰ ਦਿੱਤਾ, ਜਿਨ੍ਹਾਂ `ਚ 6 ਔਰਤਾਂ ਵੀ ਸ਼ਾਮਲ ਹਨ । ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਮਧੇਰ `ਤੇ ਕੁੱਲ 1.05 ਕਰੋੜ…

Read More