ਕੁਰੂਕਸ਼ੇਤਰ ’ਚ ਹੋਈ 100 ਕਰੋੜ ਰੁਪਏ ਹੋਈ ਮਹਾਠੱਗੀ
ਕੁਰੂਕਸ਼ੇਤਰ, 10 ਦਸੰਬਰ 2025 : ਹਰਿਆਣਾ ਦੇ ਕੁਰੂਕਸ਼ੇਤਰ (Kurukshetra) ਤੋਂ ਇਕ ਪ੍ਰਾਈਵੇਟ ਕੰਪਨੀ ਦੇ ਸੰਚਾਲਕਾਂ ’ਤੇ ਹਰਿਆਣਾ ਅਤੇ ਪੰਜਾਬ ਦੇ 100 ਤੋਂ ਜਿ਼ਆਦਾ ਨਿਵੇਸ਼ਕਾਂ (Investors) ਦੇ ਲਗਭਗ 100 ਕਰੋੜ ਰੁਪਏ ਲੈ ਕੇ ਫਰਾਰ ਹੋਣ ਦਾ ਦੋਸ਼ ਹੈ । ਕੰਪਨੀ ਨੇ ਦਿੱਤਾ ਸੀ ਨਿਵੇਸ਼ਕਾਂ ਨੂੰ 4 ਤੋਂ 5 ਪ੍ਰਤੀਸ਼ਤ ਉਚੇ ਵਿਆਜ ਦਾ ਲਾਲਚ ਹੈਰਾਨ ਕਰਨ ਵਾਲੀ…
