200 ਫੁੱਟ ਡੂੰਘੀ ਖੱਡ ਵਿੱਚ ਫੌਜ ਦੀ ਗੱਡੀ ਡਿੱਗਣ ਕਾਰਨ 10 ਜਵਾਨਾਂ ਦੀ ਮੌਤ ਤੇ 7 ਜ਼ਖਮੀ
ਜੰਮੂ ਕਸ਼ਮੀਰ, 22 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ (Jammu and Kashmir) ਦੇ ਡੋਡਾ ਵਿਖੇ ਭਾਰਤੀ ਫੋਜ ਦੇ ਜਵਾਨਾਂ ਨਾਲ ਭਰੀ ਇਕ ਗੱਡੀ 200 ਫੁੱਟ ਡੂੰਘੀ ਖੱਡ ਵਿਚ ਡਿੱਗਣ (Falling into a ditch) ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਥੇ ਵਾਪਰਿਆ ਹਾਦਸਾ ਪ੍ਰਾਪਤ ਜਾਣਕਾਰੀ ਅਨੁਸਾਰ ਫੌਜ ਦੀ ਗੱਡੀ (Army vehicle) ਫੌਜੀ ਜਵਾਨਾਂ…
