NIA custody

ਡਾ. ਬਿਲਾਲ ਤੇ ਯਾਸੀਰ ਦੀ ਐੱਨ. ਆਈ. ਏ. ਹਿਰਾਸਤ `ਚ ਵਾਧਾ

ਨਵੀਂ ਦਿੱਲੀ, 27 ਦਸੰਬਰ 2025 : ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ (Court) ਨੇ ਲਾਲ ਕਿਲਾ ਧਮਾਕਾ (Red Fort Explosion) ਮਾਮਲੇ `ਚ 2 ਮੁਲਜ਼ਮਾਂ ਦੀ ਐੱਨ. ਆਈ. ਏ. ਹਿਰਾਸਤ (NIA custody) ਸ਼ੁੱਕਰਵਾਰ ਵਧਾ ਦਿੱਤੀ । ਵਧੀਕ ਸੈਸ਼ਨ ਜੱਜ ਪ੍ਰਸ਼ਾਂਤ ਸ਼ਰਮਾ ਨੇ ਜਾਂਚ ਏਜੰਸੀ ਨੂੰ ਯਾਸਿਰ ਅਹਿਮਦ ਡਾਰ ਤੋਂ 10 ਦਿਨ ਤੇ ਡਾ. ਬਿਲਾਲ ਨਸੀਰ ਮੱਲਾ ਤੋਂ…

Read More
CM Rekha Gupta

ਸੀ. ਐੱਮ. ਰੇਖਾ ਗੁਪਤਾ `ਤੇ ਹਮਲੇ ਦੇ ਮੁਲਜ਼ਮਾਂ ਵਿਰੁੱਧ ਦੋਸ਼ ਤੈਅ

ਨਵੀਂ ਦਿੱਲੀ, 27 ਦਸੰਬਰ 2025 : ਦਿੱਲੀ ਦੀ ਇਕ ਅਦਾਲਤ (Delhi Court) ਨੇ ਸ਼ੁੱਕਰਵਾਰ ਨੂੰ ਇਸ ਸਾਲ ਦੇ ਸ਼ੁਰੂ ਵਿਚ ਇਕ ਜਨਤਕ ਸਮਾਗਮ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ (Chief Minister Rekha Gupta) `ਤੇ ਹਮਲਾ ਕਰਨ ਦੇ 2 ਮੁਲਜ਼ਮਾਂ ਵਿਰੁੱਧ ਰਸਮੀ ਤੌਰ `ਤੇ ਦੋਸ਼ ਤੈਅ ਕੀਤੇ ਹਨ । ਬੰਦ ਕਮਰੇ `ਚ ਹੋਵੇਗੀ ਮਾਮਲੇ ਦੀ…

Read More
CM meeting

ਮੁੱਖ ਮੰਤਰੀ ਮਾਨ ਨੇ ਕੀਤੀ ਪੰਜਾਬ ਪੁਲਸ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ

ਚੰਡੀਗੜ੍ਹ, 27 ਦਸੰਬਰ 2025 : ਪੰਜਾਬ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਨੇ ਪੰਜਾਬ ਪੁਲਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਮੀਟਿੰਗ ਵਿਚ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ । ਪਿਛਲੇ…

Read More
Expressway-Tunnel

ਚੀਨ ‘ਚ ਦੁਨੀਆ ਦੀ ਸਭ ਤੋਂ ਲੰਬੀ` ਐਕਸਪ੍ਰੈੱਸ-ਵੇਅ ਸੁਰੰਗ ਸ਼ੁਰੂ

ਬੀਜਿੰਗ, 27 ਦਸੰਬਰ 2025 : ਚੀਨ ਦੇ ਸ਼ਿਨਜਿਆਂਗ ਸੂਬੇ (China’s Xinjiang Province) `ਚ 22.13 ਕਿਲੋਮੀਟਰ ਲੰਬੀ ਸੁਰੰਗ (Tunnel) ਨੂੰ ਆਵਾਜਾਈ ਲਈ ਸ਼ੁੱਕਰਵਾਰ ਨੂੰ ਖੋਲ੍ਹ ਦਿੱਤਾ ਗਿਆ । ਚੀਨ ਨੇ ਦਾਅਵਾ ਕੀਤਾ ਕਿ ਇਹ `ਦੁਨੀਆ ਦੀ ਸਭ ਤੋਂ ਲੰਬੀ ਸੁਰੰਗ` ਹੈ । ਕਈ ਘੰਟਿਆਂ ਦੀ ਖਤਰਨਾਕ ਪਹਾੜੀ ਯਾਤਰਾ ਹੋਵੇਗੀ 20 ਮਿੰਟ ਵਿਚ ਪੂਰੀ ਉੱਤਰ-ਪੱਛਮੀ ਚੀਨ ਦੇ…

Read More
Suspension

ਪੰਜਾਬ ਸਰਕਾਰ ਨੇ ਕੀਤਾ ਭ੍ਰਿਸ਼ਟਾਚਾਰ ਤਹਿਤ ਐਸ. ਐਸ. ਪੀ. ਵਿਜੀਲੈਂਸ ਨੂੰ ਮੁਅੱਤਲ

ਅੰਮ੍ਰਿਤਸਰ, 27 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਵਿਚ ਬਤੌਰ ਵਿਜੀਲੈਂਸ ਦੇ ਐਸ. ਐਸ. ਪੀ. (S. S. P. of Vigilance) ਤਾਇਨਾਤ ਲਖਬੀਰ ਸਿੰਘ ਨੂੰ ਮੁਅੱਤਲ (Suspension) ਕਰ ਦਿੱਤਾ ਗਿਆ ਹੈ । ਮੀਡੀਆ ਰਿਪੋਰਟਾਂ ਮੁਤਾਬਕ ਇਹ ਕਾਰਵਾਈ ਇੱਕ ਉਸਾਰੀ ਕੰਪਨੀ ਤੋਂ ਬਾਅਦ ਇੱਕ ਸੀਨੀਅਰ ਆਈ. ਏ. ਐਸ. ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਸੀ…

Read More
ਬੰਬ ਧਮਾਕਾ

ਸੀਰੀਆ ਦੀ ਮਸਜਿਦ `ਤੇ ਹੋਏ ਧਮਾਕੇ ਵਿੱਚ ਅੱਠ ਲੋਕਾਂ ਦੀ ਮੌਤ ਤੇ 18 ਜ਼ਖ਼ਮੀ

ਬੇਰੂਤ, 27 ਦਸੰਬਰ 2025 : ਸੀਰੀਆ (Syria) ਦੇ ਸ਼ਹਿਰ ਹੋਮਸ (City Homes) ਵਿੱਚ ਇੱਕ ਮਸਜਿਦ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇੱਕ ਬੰਬ ਧਮਾਕਾ (Bomb explosion) ਹੋਇਆ, ਜਿਸ ਵਿੱਚ ਘੱਟੋ-ਘੱਟ ਅੱਠ ਲੋਕ ਮਾਰੇ ਗਏ ਅਤੇ 18 ਹੋਰ ਜ਼ਖਮੀ ਹੋ ਗਏ, ਅਧਿਕਾਰੀਆਂ ਨੇ ਦੱਸਿਆ। ਮੁੱਢਲੀ ਜਾਂਚ ਵਿਚ ਮਸਜਿਦ ਅੰਦਰ ਵਿਸਫੋਟਕ ਯੰਤਰ ਲਗਾਉਣਾ ਆਇਆ ਸਾਹਮਣੇ ਸੀਰੀਆ ਦੀ ਸਰਕਾਰੀ…

Read More
Zirakpur Attack

ਹਥਿਆਰਬੰਦ ਨੌਜਵਾਨਾਂ ਨੇ ਘਰ ‘ਤੇ ਹਥਿਆਰਾਂ ਨਾਲ ਲੈਸ ਹੋ ਕੇ ਕਾਰ ਭੰਨੀ

ਜ਼ੀਰਕਪੁਰ, 27 ਦਸੰਬਰ 2025 : ਜ਼ੀਰਕਪੁਰ (Zirakpur) ਦੇ ਭਬਾਤ ਇਲਾਕੇ ਵਿਚ ਪੰਜ ਤੋਂ ਛੇ ਹਥਿਆਰਬੰਦ ਵਿਅਕਤੀਆਂ (Armed persons) ਵਲੋਂ ਜਰਨੈਲ ਇਨਕਲੇਵ-3 ਵਿਚ ਇੱਕ ਘਰ ‘ਤੇ ਹਮਲਾ ਕੀਤੇ ਜਾਣ ਬਾਰੇ ਪਤਾ ਚੱਲਿਆ ਹੈ । ਤੋੜ-ਭੰਨ ਦੀ ਘਟਨਾ ਨੇ ਫੈਲਾ ਦਿੱਤੀ ਖੇਤਰ ਵਿਚ ਦਹਿਸ਼ਤ ਪ੍ਰਾਪਤ ਜਾਣਕਾਰੀ ਅਨੁਸਾਰ ਹਥਿਆਰਾਂ ਨਾਲ ਲੈਸ ਹੋ ਕੇ ਨੌਜਵਾਨ ਘਰ ਵਿਚ ਵੜੇ ਅਤੇ…

Read More
Hardik Singh

ਹਾਰਦਿਕ ਐੱਚ. ਆਈ. ਐੱਲ. ਪ੍ਰੀਸ਼ਦ ਟੀਮ ਦਾ ਕਪਤਾਨ ਬਣਿਆ

ਨਵੀਂ ਦਿੱਲੀ, 27 ਦਸੰਬਰ 2025 : ਭਾਰਤ ਦਾ ਸਟਾਰ ਮਿਡਫੀਲਡਰ ਹਾਰਦਿਕ ਸਿੰਘ (Hardik Singh) ਨੂੰ 3 ਜਨਵਰੀ ਤੋਂ ਚੇਨਈਂ ਵਿਚ ਸ਼ੁਰੂ ਹੋ ਰਹੀ ਪੁਰਸ਼ ਹਾਕੀ ਇੰਡੀਆ ਲੀਗ ਵਿਚ ਐੱਚ. ਆਈ. ਐੱਲ. ਸੰਚਾਲਨ ਪ੍ਰੀਸ਼ਦ ਟੀਮ ਦਾ ਕਪਤਾਨ (Captain) ਬਣਾਇਆ ਗਿਆ ਹੈ । ਐੱਚ. ਆਈ. ਐੱਲ. ਸੰਚਾਨਲ ਪ੍ਰੀਸ਼ਦ ਦਾ ਪਹਿਲਾ ਮੈਚ 5 ਨੂੰ ਐੱਚ. ਆਈ. ਐੱਲ. ਸੰਚਾਨਲ…

Read More
Madras High Court

ਦੇਸ਼ `ਚ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਹੋਵੇ : ਮਦਰਾਸ ਹਾਈ ਕੋਰਟ

ਮਦੁਰਾਈ, 27 ਦਸੰਬਰ 2025 : ਮਦਰਾਸ ਹਾਈ ਕੋਰਟ (Madras High Court) ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਭਾਰਤ `ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ `ਤੇ ਪਾਬੰਦੀ (Social media ban) ਲਾਈ ਜਾਣੀ ਚਾਹੀਦੀ ਹੈ ਜਿਵੇਂ ਕਿ ਆਸਟ੍ਰੇਲੀਆ `ਚ ਹੈ । ਅਦਾਲਤ ਨੇ ਸ਼ੁੱਕਰਵਾਰ ਕਿਹਾ ਕਿ ਜਦੋਂ ਤੱਕ ਅਜਿਹਾ ਕਾਨੂੰਨ…

Read More
Luthra Brothers

ਲੂਥਰਾ ਭਰਾਵਾਂ ਦੀ ਪੁਲਸ ਹਿਰਾਸਤ 29 ਦਸੰਬਰ ਤੱਕ ਵਧੀ

ਪਣਜੀ, 27 ਦਸੰਬਰ 2025 : ਗੋਆ ਦੀ ਇਕ ਅਦਾਲਤ (Goa Court) ਸੌਰਭ ਤੇ ਗੌਰਵ ਲੁਥਰਾ ਦੀ ਪੁਲਸ ਹਿਰਾਸਤ (Police custody) 29 ਦਸੰਬਰ ਤੱਕ ਵਧਾ ਦਿੱਤੀ ਹੈ । ਦੋਵੇਂ ਭਰਾ ਰੋਮੀਓ ਲੇਨ ਨਾਈਟ ਕਲੱਬ (Romeo Lane Nightclub) ਦੇ ਮਾਲਕ ਹਨ, ਜਿੱਥੇ 6 ਦਸੰਬਰ ਨੂੰ ਇਕ ਵੱਡੀ ਅੱਗ ਲੱਗ ਗਈ ਸੀ ਤੇ 25 ਵਿਅਕਤੀ ਮਾਰੇ ਗਏ ਸਨ…

Read More