Manoj Bajpayee

`ਘੁਸਖੋਰ ਪੰਡਿਤ’ ਨਾਮ ਬਦਲਣ ਸਬੰਧੀ ਨੈਟਫਲਿਕਸ ਨੇ ਦਿੱਤੀ ਹਾਈਕੋਰਟ ਨੂੰ ਜਾਣਕਾਰੀ

ਨਵੀਂ ਦਿੱਲੀ, 11 ਫਰਵਰੀ 2026 : ਪ੍ਰਸਿੱਧ ਫਿ਼ਲਮ ਸਟਾਰ (Film star) ਮਨੋਜ ਬਾਜਪਾਈ ਦੀ ਐਕਟਿੰਗ ਵਾਲੀ ਫਿ਼ਲਮ ਘੁਸਖੋਰ ਪੰਡਤ (Film Ghuskhor Pandit) ਫਿ਼ਲਮ ਦਾ ਨਾਮ ਬਦਲਿਆ ਜਾਵੇਗਾ ਸਬੰਧੀ ਜਾਣਕਾਰੀ ਹਾਈਕੋਰਟ ਵਿਚ ਦੇ ਦਿੱਤੀ ਗਈ ਹੈ । ਕਿਸ ਨੇ ਦਿੱਤੀ ਕੋਰਟ ਨੂੰ ਇਹ ਜਾਣਕਾਰੀ ਫਿ਼ਲਮ ਸਟਾਰ ਮਨੋਜ ਬਾਜਪਾਈ (Manoj Bajpayee) ਦੀ ਐਕਟਿੰਗ ਵਾਲੀ ਫਿ਼ਲ ਘੁਸਖੋਰ ਪੰਡਤ…

Read More
Mathura

ਮਥੁਰਾ ‘ਚ ਕਮਰੇ ‘ਚੋਂ ਮਿਲੀਆਂ ਇਕੋ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ

ਮਥੁਰਾ, 11 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮਥੁਰਾ ਵਿਖੇ ਇਕ ਕਮਰੇ ਵਿਚੋਂ ਇੱਕੋ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਕੌਣ ਹੈ ਸ਼ਾਮਲ ਹੈ ਮ੍ਰਿਤਕਾਂ ਵਿਚ ਮਿਲੀ ਜਾਣਕਾਰੀ ਅਨੁਸਾਰ ਮਥੁਰਾ (Mathura) ਵਿਖੇ ਜੋ ਇਕ ਕਮਰੇ ਵਿਚੋਂ ਇੱਕੋ ਪਰਿਵਾਰ ਦੇ…

Read More
Road Accident

300 ਮੀਟਰ ਡੂੰਘੀ ਖੱਡ ਵਿਚ ਵਾਹਨ ਡਿੱਗਣ ਕਾਰਨ ਕਈਆਂ ਦੀ ਮੌਤ ਕਈ ਜ਼ਖ਼ਮੀ

ਦੇਹਰਾਦੂਨ, 11 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਦੇਹਰਾਦੂਨ ਵਿਖੇ ਇਕ ਵਾਹਨ ਦੇ 300 ਮੀਟਰ ਡੂੰਘੀ ਖੱਡ (300 meter deep pit) ਵਿਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਵਾਹਨ ਡਿੱਗਣ ਕਾਰਨ ਕਿੰਨੇ ਜ਼ਖ਼ਮੀ ਤੇ ਕਿੰਨਿਆਂ ਦੀ ਹੋਈ ਮੌਤ ਮਿਲੀ ਜਾਣਕਾਰੀ ਮੁਤਾਬਕ ਦੇਹਰਾਦੂਨ (Dehradun) ਦੇ ਵਿਕਾਸ ਨਗਰ ਵਿਖੇ ਜੋ ਪਿਕਅਪ…

Read More
Balkaur Singh

ਮੂਸੇਵਾਲਾ ਦੇ ਮਾਪਿਆਂ ਨੇ ਲਗਾਇਆ ਐਸ. ਪੀ. ਦਫ਼ਤਰ ਵਿਖੇ ਧਰਨਾ

ਮਾਨਸਾ, 11 ਫ਼ਰਵਰੀ 2026 : ਪੰਜਾਬ ਦੇ ਜਿ਼ਲਾ ਮਾਨਸਾ (Mansa District) ਵਿਖੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਨਸਾਫ ਦੀ ਮੰਗ ਨੂੰ ਲੈ ਕੇ ਉਸਦੇ ਮਾਪਿਆਂ ਨੇ ਐਸ. ਪੀ. ਦਫ਼ਤਰ (S. P. Office) ਅੱਗੇ ਧਰਨਾ ਲਗਾ ਦਿੱਤਾ ਹੈ । ਕੀ ਦੋਸ਼ ਲਗਾਇਆ ਮੂਸੇਵਾਲਾ ਦੇ ਮਾਪਿਆਂ ਨੇ ਮਿਲੀ ਜਾਣਕਾਰੀ ਅਨੁਸਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Shubhdeep Singh Sidhu…

Read More
Murder

ਅਬੋਹਰ ਵਿਖੇ ਹੋਟਲ ਦੇ ਕਮਰੇ ਵਿਚ ਹੋਇਆ ਲੜਕੀ ਦਾ ਕਤਲ

ਅਬੋਹਰ, 11 ਫਰਵਰੀ 2026 : ਪੰਜਾਬ ਦੇ ਜਿ਼ਲਾ ਫਾਜਿ਼ਲਕਾ (District Fazilka) ਦੇ ਸ਼ਹਿਰ ਅਬੋਹਰ ਵਿਚ ਮਲੌਟ ਰੋਡ ਤੇ ਇਕ ਹੋਟਲ ਵਿਚ ਇਕ ਲੜਕੀ ਦਾ ਕਤਲ (Murder of a girl) ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ । ਕਿਸ ਨਾਲ ਆਈ ਸੀ ਕੁੜੀ ਹੋਟਲ ਵਿਚ ਮਿਲੀ ਜਾਣਕਾਰੀ ਅਨੁਸਾਰ ਜੋ ਅਬੋਹਰ (Abohar) ਵਿਚ ਮਲੌਟ ਰੋਡ ਤੇ ਹੋਟਲ ਦੇ…

Read More
Susen Chandra

ਬੰਗਲਾਦੇਸ਼ ਵਿਚ ਦੁਕਾਨਦਾਰ ਦਾ ਦੁਕਾਨ ਅੰਦਰ ਵੜ ਕੇ ਕੀਤਾ ਕਤਲ

ਢਾਕਾ, 11 ਫਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਦੇ ਮੈਮਨ ਸਿੰਘ ਜਿਲੇ ਦੇ ਤ੍ਰਿਸ਼ਾਲਾ ਉਪਰ ਨਗਰ ਵਿਖੇ ਲੰਘੇ ਦਿਨ ਇਕ ਹਿੰਦੂ ਕਾਰੋਬਾਰੀ (Hindu businessman) ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਹਿੰਦੂ ਵਪਾਰੀ ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਵਿਖੇ ਜੋ ਉਪਰੋਕਤ 62 ਸਾਲਾ ਹਿੰਦੂ ਵਪਾਰੀ…

Read More
Road Accident

ਕਾਰ ਵਿਚ ਸਵਾਰ ਤਿੰਨ ਵਿਅਕਤੀਆਂ ਦੀ ਹੋਈ ਮੌਤ

ਬਿਹਾਰ, 11 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਵਿਖੇ ਇਕ ਕਾਰ ਜੋ ਕਿ ਤੇਜ ਰਫ਼ਤਾਰ ਹੋਣ ਕਾਰਨ ਬੈਲੇਂਸ ਗੁਆ ਬੈਠੀ ਦੁਰਘਟਨਾਗ੍ਰਸਤ ਹੋਣ ਗਈ ਤੇ ਉਸ ਵਿਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ । ਕਿਸ ਨਾਲ ਜਾ ਟਕਰਾਈ ਕਾਰ ਮਿਲੀ ਜਾਣਕਾਰੀ ਅਨੁਸਾਰ ਜੋ ਕਾਰ ਹਾਦਸਾਗ੍ਰਸਤ (Car accident) ਹੋਈ ਹੈ ਤੇ ਉਸ ਵਿਚ…

Read More
bomb threat

ਮੋਹਾਲੀ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਮੋਹਾਲੀ, 11 ਫਰਵਰੀ 2026 : ਪੰਜਾਬ ਦੇ ਜਿ਼ਲਾ ਮੋਹਾਲੀ (Mohali) ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ (bomb threat) ਦਿੱਤੇ ਜਾਣ ਦਾ ਸਮਾਚਾਰ ਮਿਲਦਿਆਂ ਹੀ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ । ਕਿਸ ਤਰ੍ਹਾਂ ਭੇਜੀ ਗਈ ਧਮਕੀ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਜਿਨ੍ਹਾਂ ਵੀ ਸਕੂਲਾਂ ਨੂੰ ਬੰਬ ਨਾਲ ਉਡਾਉਣ (Bombing schools) ਦੀ…

Read More
Gangster

ਅਮਰੀਕਾ ਨੇ ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਸੋਮਬੀਰ ਮੋਟਾ ਨੂੰ ਕੱਢਿਆ ਬਾਹਰ

ਗੁਰੂਗ੍ਰਾਮ, 11 ਫਰਵਰੀ 2026 : ਸੁਪਰ ਪਾਵਰ ਦੇਸ਼ ਅਮਰੀਕਾ (America) ਨੇ ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਸੋਮਬੀਰ ਮੋਟਾ (Sombir Mota) ਨੂੰ ਅਮਰੀਕਾ ਤੋਂ ਬਾਹਰ (Outside the US) ਕੱਢੇ ਜਾਣ ਦਾ ਸਾਮਚਾਰ ਪ੍ਰਾਪਤ ਹੋਇਆ ਹੈ । ਸੋਮਬੀਰ ਤੇ ਦਰਜ ਹਨ 20 ਤੋਂ ਵਧ ਮਾਮਲੇ ਦਰਜ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਨੇ ਹਰਿਆਣਾ ਦੇ ਜਿਸ ਮੋਸਟ ਵਾਂਟੇਡ ਗੈਂਗਸਟਰ…

Read More
Master Saleem

ਪੰਜਾਬੀ ਗਾਇਕ ਮਾਸਟਰ ਸਲੀਮ ਦੇ ਮੈਨੇਜਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਜਲੰਧਰ, 11 ਫਰਵਰੀ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੇ ਪੰਜਾਬੀ ਗਾਇਕ (Punjabi singer) ਮਾਸਟਰ ਸਲੀਮ ਦੇ ਮੈਨੇਜਰ ਨੂੰ ਹਾਲ ਹੀ ਵਿਚ ਜਾਨੋਂ ਮਾਰਨ ਦੀਆਂ ਧਮਕੀਆਂ (Death threats) ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਣਯੋਗ ਹੈ ਕਿ ਹਰ ਦਿਨ ਫੋਨ ਜਾਂ ਈਮੇਲ ਰਾਹੀਂ ਲੋਕਾਂ ਨੂੰ ਜਾਨੋਂ ਮਾਰਨ ਜਾਂ ਫਿਰ ਸਕੂਲਾਂ ਨੂੰ ਉਡਾਉਣ ਦੀਆਂ…

Read More