ਫਤਿਹਪੁਰ `ਚ ਗੈਸ ਸਿਲੰਡਰ ਫਟਣ ਨਾਲ ਮਾਸੂਮ ਸਮੇਤ 4 ਦੀ ਮੌਤ
ਫਤਿਹਪੁਰ, 29 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਫਤਿਹਪੁਰ ਵਿਖੇ ਗੈਸ ਸਿਲੰਡਰ ਫਟਣ ਦੇ ਕਾਰਨ ਇਕ ਮਾਸੂਮ ਸਮੇਤ ਚਾਰ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ । ਕਿਵੇਂ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਜਾਣਕਾਰੀ ਅਨੁਸਾਰ ਸੁਰੇਸ਼ ਗੁਪਤਾ ਦੇ ਘਰ ‘ਚ ਖਾਣਾ ਬਣਾਉਂਦੇ ਸਮੇਂ ਅਚਾਨਕ ਗੈਸ ਸਿਲੰਡਰ (Gas cylinder)…
