Arrest

ਯਮੁਨਾਨਗਰ `ਚ ਫਾਇਰਿੰਗ ਮਾਮਲੇ ਵਿਚ ਹੋਇਆ ਖੁਲਾਸਾ

ਯਮੁਨਾਨਗਰ, 18 ਫਰਵਰੀ 2026 : ਯਮੁਨਾਨਗਰ (Yamunanagar) ਵਿਖੇ ਕੁੱਝ ਦਿਨ ਪਹਿਲਾਂ ਦੇਰ ਰਾਤ ਵਰਯਾਮ ਸਿੰਘ ਹਸਪਤਾਲ ਅਤੇ ਸਿਟੀ ਮਾਲ ਦੇ ਬਾਹਰ ਹੋਈ ਫਾਇਰਿੰਗ ਮਾਮਲੇ (Firing cases) `ਚ ਹੈਰਾਨੀਜਨਕ ਖੁਲਾਸਾ ਹੋਇਆ ਹੈ । ਹਰਿਆਣਵੀ ਗਾਇਕ ਹਰਸ਼ ਮੋਹਾਲੀ ਤੋਂ ਗ੍ਰਿਫ਼ਤਾਰ ਪੁਲਸ ਜਾਂਚ `ਚ ਸਾਹਮਣੇ ਆਇਆ ਹੈ ਕਿ ਵਾਰਦਾਤ ਦੀ ਸਾਜ਼ਿਸ਼ `ਚ ਹਰਿਆਣਵੀ ਗੀਤਾਂ ਦੇ ਲੇਖਕ ਅਤੇ ਗਾਇਕ…

Read More
Investigation

ਗੈਂਗਸਟਰਾਂ ਤੇ ਵਾਰ ਮੁਹਿੰਮ 27ਵੇਂ ਦਿਨ ਵਿਚ ਹੋਈ ਦਾਖਲ

ਚੰਡੀਗੜ੍ਹ, 17 ਫਰਵਰੀ 2026 : ਪੰਜਾਬ ਵਿਚ ਗੈਂਗਸਟਰਾਂ ਤੇ ਵਾਰ ਮੁਹਿੰਮ (Campaign against gangsters) ਜੋ ਕਿ ਗੈਂਗਸਟਰਾਂ ਤੇ ਉਨ੍ਹਾਂ ਦੇ ਸਾਥੀਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਹੈ ਨੂੰ 27ਵਾਂ ਦਿਨ ਹੋ ਚੁੱਕਿਆ ਹੈ । ਮੁਹਿੰਮ ਤਹਿਤ ਕਿੰਨੀਆਂ ਥਾਵਾਂ ਤੇ ਛਾਪੇਮਾਰੀ ਕੀਤੀ ਤੇ ਕਿੰਨੇ ਕੀਤੇ ਗ੍ਰਿਫ਼ਤਾਰ ਪੰਜਾਬ ਪੁਲਸ ਨੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 27ਵੇਂ…

Read More
prisoners

ਤਿੰਨ ਕੈਦੀ ਜੰਮੂ ਦੇ ਆਰ. ਐਸ. ਪੁਰਾ ਨਿਰੀਖਣ ਘਰ ਵਿਚੋਂ ਹੋਏ ਫ਼ਰਾਰ

ਜੰਮੂ, 17 ਫਰਵਰੀ 2026 : ਭਾਰਤ ਦੇਸ਼ ਦੇ ਜੰਮੂ ਕਸ਼ਮੀਰ (Jammu and Kashmir) ਸੂਬੇ ਵਿਖੇ ਬਣੇ ਜੰਮੂ ਆਰ. ਐਸ. ਪੁਰਾ ਨਿਰੀਖਣ ਘਰ (R. S. Pura Inspection House) ਵਿਚੋਂ ਤਿੰਨ ਕੈਦੀਆਂ ਦੇ ਪੁਲਸ ਨੂੰ ਚਕਮਾ ਦੇ ਕੇ ਫਰਾਰ (Escape) ਹੋਣ ਦਾ ਪਤਾ ਚੱਲਿਆ ਹੈ । ਕਦੋਂ ਵਾਪਰੀ ਘਟਨਾ ਮਿਲੀ ਜਾਣਕਾਰੀ ਅਨੁਸਾਰ ਜੰਮੂ ਦੇ ਆਰ. ਐਸ. ਪੁਰਾ…

Read More
America

ਗੋਲੀਆਂ ਚੱਲਣ ਕਾਰਨ ਅਮਰੀਕਾ ਵਿਚ ਗਈ ਦੋ ਵਿਅਕਤੀਆਂ ਦੀ ਜਾਨ

ਅਮਰੀਕਾ, 17 ਫਰਵਰੀ 2026 : ਅਮਰੀਕਾ (America) ਦੇ ਰ੍ਹੋਡ ਆਈਲੈਂਡ ਦੇ ਡੈਨਿਸ ਐਮ. ਲਿੰਚ ਅਰੇਨਾ ਵਿਖੇ ਇੱਕ ਆਈਸ ਹਾਕੀ ਮੈਚ ਦੌਰਾਨ ਹੋਈ ਗੋਲੀਬਾਰੀ (Shooting) ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ । ਗੋਲੀ ਚਲਾਉਣ ਵਾਲੇ ਨੇ ਖੁਦ ਨੂੰ ਵੀ ਮਾਰੀ ਗੋਲੀ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਖੇ ਜਿਸ ਵਿਅਕਤੀ ਨੇ ਗੋਲੀਬਾਰੀ ਕੀਤੀ ਨੇ ਆਪਣੇ ਆਪ…

Read More
Monika

ਘਰ ਵਿਚ ਵੜ ਕੇ ਇਕ ਵਿਅਕਤੀ ਨੇ ਕੀਤਾ ਫੌਜੀ ਦੀ ਪਤਨੀ ਦਾ ਕਤਲ

ਹਰਿਆਣਾ, 16 ਫਰਵਰੀ 2026 : ਹਰਿਆਣਾ (Haryana) ਦੇ ਯਮੁਨਾਨਗਰ ਵਿਖੇ ਇਕ ਵਿਅਕਤੀ ਵਲੋਂ ਘਰ ਵਿਚ ਦਾਖਲ ਹੋ ਕੇ ਇਕ ਮਹਿਲਾ ਦਾ ਚਾਕੂ ਨਾਲ ਹਮਲਾ ਕਰਕੇ ਕਤਲ (Murder) ਕੀਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਮਹਿਲਾ ਮਿਲੀ ਜਾਣਕਾਰੀ ਅਨੁਸਾਰ ਯਮੁਨਾਨਗਰ (Yamunanagar) ਵਿਖੇ ਜੋ ਇਕ ਮਹਿਲਾ ਜਿਸਨੂੰ ਇਕ ਭਾਰਤੀ ਫੌਜੀ ਦੀ ਪਤਨੀ ਦੱਸਿਆ ਜਾ ਰਿਹਾ…

Read More
Simranjeet

ਪੰਜਾਬ ਵਿਚ ਪ੍ਰਵਾਸੀਆਂ ਨੇ ਕੀਤਾ ਪੰਜਾਬੀ ਨੌਜਵਾਨ ਦਾ ਕਤਲ

ਮੋਹਾਲੀ, 16 ਫਰਵਰੀ 2026 : ਪੰਜਾਬ ਦੇ ਜਿ਼ਲਾ ਮੋਹਾਲੀ (District Mohali) ਵਿਖੇ ਪ੍ਰਵਾਸੀਆਂ ਵਲੋਂ ਇਕੱਠੇ ਹੋ ਕੇ ਇਕ ਪੰਜਾਬੀ ਨੌਜਵਾਨ ਦਾ ਚਾਕੂਆਂ ਨਾਲ ਕਤਲ (Murder) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਫੇਜ-11 ਵਿਖੇ ਜੋ ਪ੍ਰਵਾਸੀਆਂ (Immigrants) ਵਲੋਂ ਚਾਕੂਆਂ ਨਾਲ ਹਮਲਾ ਕਰਕੇ ਪੰਜਾਬੀ ਨੌਜਵਾਨ ਨੂੰ…

Read More
Murder

ਕਲਯੁਗੀ ਪੁੱਤ ਨੇ ਕੀਤਾ ਲੁਧਿਆਣਾ ਵਿਚ ਪਿਤਾ ਦਾ ਕਤਲ

ਲੁਧਿਆਣਾ, 16 ਫਰਵਰੀ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਵਿਖੇ ਇਕ ਕਲਯੁਗੀ ਪੁੱਤਰ ਵਲੋਂ ਆਪਣੇ ਹੀ ਪਿਤਾ ਦਾ ਬੇਰਹਿਮੀ ਨਾਲ ਕਤਲ (Murder) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਉਹ ਪਿਤਾ ਜਿਸਨੂੰ ਉਸਦੇ ਆਪਣੇ ਹੀ ਪੁੱਤਰ ਨੇ ਮਾਰ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਪੁੱਤਰ ਵਲੋਂ ਹੀ ਪਿਤਾ ਨੂੰ ਮੌਤ…

Read More
Ranveer

ਅਭਿਨੇਤਾ ਰਣਵੀਰ ਸਿੰਘ ਤੇ ਰੋਹਿਤ ਸ਼ੈੱਟੀ ਨੂੰ ਫਿਰ ਮਿਲੀ ਧਮਕੀ

ਮੁੰਬਈ, 14 ਫਰਵਰੀ 2026 : ਭਾਰਤ ਦੇਸ਼ ਦੇ ਪ੍ਰਸਿੱਧ ਫਿ਼ਲਮ ਸਟਾਰ (Film star) ਰਣਵੀਰ ਸਿੰਘ ਤੇ ਫਿਲਮੇਕਰ (Filmmaker) ਰੋਹਿਤ ਸ਼ੈਟੀ ਨੂੰ ਇਕ ਵਾਰ ਫਿਰ ਤੋਂ ਗੈਂਗਸਟਰਾਂ ਵਲੋਂ ਧਮਕੀ (Threat) ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਆਖਿਆ ਹੈ ਧਮਕੀ ਦੇਣ ਵਾਲੇ ਨੇ ਮਿਲੀ ਜਾਣਕਾਰੀ ਅਨੁਸਾਰ ਜੋ ਅਦਾਕਾਰ ਰਣਵੀਰ ਸਿੰਘ (Ranveer Singh) ਅਤੇ ਫਿਲਮਮੇਕਰ ਰੋਹਿਤ…

Read More
DGP

ਪੰਜਾਬ ਵਿਚ ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਨੂੰ ਹੋਇਆ 24ਵਾਂ ਦਿਨ

ਚੰਡੀਗੜ੍ਹ, 14 ਫਰਵਰੀ 2026 : ਪੰਜਾਬ ਵਿਚ ਗੈਂਗਸਟਰਾਂ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਗੈਂਗਸਟਰਾਂ ‘ਤੇ ਵਾਰ (Attack on gangsters) ਨੂੰ ਸ਼ੁਰੂ ਹੋਇਆਂ 24ਵਾਂ ਦਿਨ ਹੋ ਗਿਆ ਹੈ । ਕਿੰਨੀਆਂ ਥਾਵਾਂ ਕੇ ਕੀਤੀ ਗਈ ਛਾਪੇਮਾਰੀ ਮੁੱਖ ਮੰਤਰੀ ਪੰਜਾਬ (Chief Minister Punjab) ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ ਫੈਸਲਾਕੁੰਨ ‘ਗੈਂਗਸਟਰ ਟੂ…

Read More
Gun Shot

ਪਤਨੀ ਤੇ ਪੁੱਤ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਨੌਜਵਾਨ ਨੇ ਮਾਰੀ ਗੋਲੀ

ਫ਼ਿਰੋਜ਼ਪੁਰ, 14 ਫਰਵਰੀ 2026 : ਜਿ਼ਲਾ ਫਰੀਦਕੋਟ (Faridkot) ਦੇ ਪਿੰਡ ਬਾਜੀਦਪੁਰ ਵਿਖੇ ਇਕ ਨੌਜਵਾਨ ਵਲੋਂ ਆਪਣੀ ਹੀ ਪਤਨੀ ਤੇ ਪੁੱਤ (Wife and son) ਨੂੰ ਗੋਲੀ ਮਾਰ ਕੇ ਫਿਰ ਖੁਦ ਨੂੰ ਗੋਲੀ (Shoot yourself) ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ।  ਕਿਸ ਨੇ ਕਿਸ ਕਿਸ ਨੂੰ ਉਤਾਰਿਆ ਹੈ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਸ਼ਹਿਰ…

Read More