ਬਜ਼ੁਰਗ ਮਹਿਲਾ ਨੇ ਲਗਾਏ ਜਿਨਸੀ ਸੋਸ਼ਣ ਤੇ ਮਾਰਕੁੱਟ ਦੇ ਦੋਸ਼
ਪਾਣੀਪਤ, 18 ਅਗਸਤ 2026 : ਪਾਣੀਪਤ (Panipat) ਵਿਖੇ ਸਿਵਲ ਹਸਪਤਾਲ ਵਿਖੇ ਸਿਟੀ ਸਕੈਨ ਕਰਵਾਉਣ ਪਹੁੰਚੀ ਮਹਿਲਾ ਨੇ ਉਸ ਨਾਲ ਜਿਨਸੀ ਸੋਸ਼ਣ (Sexual abuse) ਅਤੇ ਮਾਰਕੁੱਟ ਦੇ ਦੋਸ਼ ਲਗਾਏ ਹਨ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪਾਣੀ ਦੇ ਸਿਵਲ ਹਸਪਤਾਲ (Civil Hospital) ਵਿਚ ਇਲਾਜ ਕਰਵਾ ਰਹੀ ਜਿਸ 57 ਸਾਲਾ ਬਜ਼ੁਰਗ ਮਹਿਲਾ ਨਾਲ ਸਿਟੀ ਸਕੈਨ…
