ਪੰਜਾਬੀ ਗਾਇਕ ਦੇ ਕਾਫਲੇ ‘ਤੇੇ ਕੈਨੇਡਾ ਵਿਖੇ ਚਲਾਈਆਂ ਗੋਲੀਆਂ
ਕੈਨੇਡਾ, 9 ਸਤੰਬਰ 2026 : ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਐਕਟਰ ਦੀਆਂ ਗੱਡੀਆਂ ਦੇ ਕਾਫਲੇ ‘ਤੇ ਕੈਨੇਡਾ (Canada) ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ (Shooting) ਕੀਤੀ ਗਈ ਹੈ । ਕੌਣ ਹੈ ਇਹ ਪੰਜਾਬੀ ਗਾਇਕ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਐਬਟਸਫੋਰਡ ਵਿਖੇ ਜੋ ਇਕ ਸ਼ੋਅ ਮਗਰੋਂ ਪੰਜਾਬ ਦੇ ਪ੍ਰਸਿੱਧ ਗਾਇਕ (Popular singer) ਅਤੇ ਐਕਟਰ ਦੀਆਂ ਗੱਡੀਆਂ ਦੇ…
