ਸਮੈਕ ਤੇ ਕਰੋੜਾਂ ਦੀ ਨਗਦੀ ਸਮੇਤ 10 ਮੁਲਜ਼ਮ ਦਿੱਲੀ ਪੁਲਸ ਵਲੋਂ ਗ੍ਰਿਫ਼ਤਾਰ
ਨਵੀਂ ਦਿੱਲੀ, 15 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦੱਖਣੀ ਪੂਰਬੀ ਦਿੱਲੀ ਪੁਲਸ (Delhi Police) ਵਲੋਂ 10 ਵਿਅਕਤੀਆਂ ਨੂੰ ਸਮੈਕ ਅਤੇ ਨਗਦੀ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕਿੰਨੀ ਸਮੈਕ ਤੇ ਕਿੰਨੀ ਨਗਦੀ ਕੀਤੀ ਗਈ ਹੈ ਬਰਾਮਦ ਮਿਲੀ ਜਾਣਕਾਰੀ ਅਨੁਸਾਰ ਦੱਖਣੀ ਪੂਰਬੀ ਦਿੱਲੀ ਪੁਲਸ ਵਲੋਂ ਜੋ ਨਸ਼ੀਲੇ ਪਦਾਰਥਾਂ (Drugs) ਦੀ ਤਸਕਰੀ…
