ਕਰਨਾਲ ਵਿਖੇ ਲਾੜੇ ਨੇ ਕੀਤਾ ਦਾਜ ਵਿਚ ਮਿਲੇ ਪੈਸੇ ਤੇ ਫਰਨੀਚਰ ਵਾਪਸ

Marriage

ਹਰਿਆਣਾ, 6 ਫਰਵਰੀ 2026 : ਹਰਿਆਣਾ (Haryana) ਦੇ ਸ਼ਹਿਰ ਕਰਨਾਲ ਦੇ ਘਰੌਂਡਾ ਖੇਤਰ ਵਿਖੇ ਇਕ ਵਿਆਹ ਸਮਾਗਮ (Wedding ceremony) ਵਿਚ ਲਾੜੇ ਨੂੰ ਦਾਜ ਵਿਚ ਮਿਲੇ 6 ਲੱਖ ਰੁਪਏ ਤੇ ਫਰਨੀਚਰ ਦਾ ਸਮਾਨ ਵਾਪਸ ਕਰ ਦਿੱਤਾ । 

ਕੌਣ ਹੈ ਇਹ ਲਾੜਾ ਜਿਸਨੇ ਕੀਤਾ ਦਾਜ ਦਾ ਸਮਾਨ ਤੇ ਪੈਸੇ ਵਾਪਸ

ਕਰਨਾਲ (Karnal) ਦੇ ਘਰੌਂਡਾ ਵਿਖੇ ਜੋ ਇਕ ਅੰਕਿਤ ਨਾਮ ਦੇ ਲਾੜੇ ਵਲੋਂ ਵਿਆਹ ਸਮਾਗਮ ਦੌਰਾਨ ਲੜਕੀ ਦੇ ਪਰਿਵਾਰ ਵਲੋਂ ਟਿੱਕੇ ਦੌਰਾਨ ਲੜਕੇ ਨੂੰ ਸ਼ਗੁਨ ਦੇ ਤੌਰ ਤੇ ਜਦੋਂ ਦਾਜ ਵਿਚ 6 ਲੱਖ ਰੁਪਏ ਦਿੱਤੇ ਗਏ ਹਨ ਤਾਂ ਉਸਨੇ ਜਿਥੇ 6 ਲੱਖ ਰੁਪਏ ਵਾਪਸ (6 lakh rupees back) ਕਰ ਦਿੱਤੇ, ਉੇਥੇ ਹੀ ਦਾਜ ਵਿਚ ਮਿਲਿਆ ਫਰਨੀਚਰ ਵੀ ਵਾਪਸ (Furniture back) ਕਰ ਦਿੱਤਾ ਹੈ । ਲਾੜੇ ਨੇ ਜਿਨ੍ਹਾਂ ਪੈਸਿਆਂ ਨਾਲ ਉਸਦਾ ਟਿੱਕਾ ਕੀਤਾ ਗਿਆ ਸੀ ਵਿਚੋਂ ਸਿਰਫ਼ 500 ਰੁਪਏ ਚੁੱਕੇ ਤੇ ਉਸਨੂੰ ਹੀ ਆਪਣਾ ਦਾਜ ਸਮਝਦਿਆਂ ਸ਼ਗੁਨ ਦੇ ਤੌਰ ਤੇ ਰੱਖ ਲਿਆ । ਇਸ ਤੋਂ ਬਾਅਦ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਈਆਂ ।

Read More : ਆਸਾਮ ‘ਚ ਬਹੁ-ਵਿਆਹਤੇ ਰੋਕ ਲਈ ਵਿਧਾਨ ਸਭਾ ਨੇ ਬਿੱਲ ਪਾਸ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *