ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਹੋਇਆ ਬ੍ਰੇਨ ਹੈਮਰੇਜ
ਮੁੰਬਈ, 19 ਫਰਵਰੀ 206 : ਪ੍ਰਸਿੱਧ ਫਿ਼ਲਮ ਸਟਾਰ ਸਲਮਾਨ ਖਾਨ (Salman Khan) ਦੇ ਪਿਤਾ ਸਲੀਮ ਖਾਨ ਜਿਨ੍ਹਾਂ ਨੂੰ ਲੰਘੇ ਦਿਨੀਂ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਦਾ ‘ਬ੍ਰੇਨ ਹੈਮਰੇਜ’ (‘Brain hemorrhage’) ਦਾ ਇੱਥੇ ਇਲਾਜ ਕੀਤਾ ਗਿਆ ਹੈ । ਡਾਕਟਰਾਂ ਮੁਤਾਬਕ ਖਾਨ ਨੂੰ ਚੌਕਸੀ ਵਜੋਂ ਜੀਵਨ ਰੱਖਿਅਕ ਪ੍ਰਣਾਲੀ ਤੇ ਰੱਖਿਆ ਗਿਆ ਹੈ ਡਾਕਟਰਾਂ ਨੇ ਬੁੱਧਵਾਰ…
