ਤੇਜ ਰਫ਼ਤਾਰ ਥਾਰ ਚਾਲਕ ਨੇ ਦੋ ਸਾਲਾ ਬੱਚੇ ਨੂੰ ਬੁਰੀ ਤਰ੍ਹਾਂ ਕੁਚਲਿਆ
ਜ਼ੀਰਕਪੁਰ, 16 ਅਕਤੂਬਰ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਵਿਖੇ ਪਟਿਆਲਾ ਰੋਡ ‘ਤੇ ਇਕ ਥਾਰ ਚਾਲਕ ਵਲੋਂ ਦੋ ਸਾਲਾ ਮਾਸੂਮ ਬੱਚੇ ਨੂੰ ਕੁਚਲ (Crush the child) ਦਿੱਤਾ ਗਿਆ ਹੈ । ਕਿਵੇਂ ਵਾਪਰਿਆ ਸੜਕ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਜੀਰਕਪੁਰ ਵਿਖੇ ਪਟਿਆਲਾ ਰੋਡ `ਤੇ ਸਕਾਈਨੈੱਟ ਟਾਵਰ ਦੇ ਨੇੜੇ ਇਕ ਕਥਿਤ ਰੂਪ ਵਿਚ…
