ਦਿੱਲੀ `ਚ ਆਈ. ਐੱਸ. ਆਈ. ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼
ਨਵੀਂ ਦਿੱਲੀ, 29 ਅਗਸਤ 2026 : ਦਿੱਲੀ ਪੁਲਸ (Delhi Police) ਦੇ ਵਿਸ਼ੇਸ਼ ਸੈਲ ਵਲੋਂ ਆਈ. ਐਸ. ਆਈ. ਸਮਰਥਿਤ ਜਾਸੂਸੀ ਨੈਟਵਰਕ ਤਹਿਤ ਇਕ ਨਵ-ਵਿਆਹੇ ਜੋੜੇ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਵਲੋਂ ਜੋ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. (I. S. I.)…
