ਦਿੱਲੀ ਵਿਖੇ ਮਾਲ ਦੀ ਪਾਰਕਿੰਗ ਵਿਚ ਖੜ੍ਹੀ ਕਾਰ ਵਿਚੋਂ ਮਿਲੀ ਲਾਸ਼
ਨਵੀਂ ਦਿੱਲੀ, 24 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਮਯੂਰ ਵਿਹਾਰ ਖੇਤਰ ਵਿਚ ਬਣੇ ਮਾਲ ਦੀ ਪਾਰਕਿੰਗ ਵਿਚ ਖੜ੍ਹੀ ਇਕ ਕਾਰ ਵਿਚੋਂ ਨੌਜਵਾਨ ਦੀ ਲਾਸ਼ (Corpse) ਬਰਾਮਦ ਹੋਈ ਹੈ । ਕੌਣ ਹੈ ਨੌਜਵਾਨ ਜਿਸਦੀ ਲਾਸ਼ ਹੋਈ ਹੈ ਬਰਾਮਦ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਮਯੂਹਰ ਵਿਹਾਰ ਖੇਤਰ ਵਿਚ ਬਣੇ ਮਾਲ ਦੀ ਪਾਰਕਿੰਗ…
