ਸੀ. ਜੇ. ਪੀ. ਆਗੂਆਂ ਨੇ ਕੇਂਦਰ ਸਰਕਾਰ ਅੱਗੇ ਰੱਖੀਆਂ ਤਿੰਨ ਮੰਗਾਂ
ਨਵੀਂ ਦਿੱਲੀ, 24 ਜੁਲਾਈ 2026 : ਕਾਕਰੋਚ ਜਨਤਾ ਪਾਰਟੀ (Cockroach Janata Party) ਦੇ ਆਗੂਆਂ ਵਲੋਂ ਅੱਜ ਪਾਰਟੀ ਪ੍ਰਧਾਨ ਜੇ. ਪੀ ਨੱਢਾ ਨੂੰ ਤਿੰਨ ਮੰਗਾਂ ‘ਤੇ ਆਧਾਰਤ ਇਕ ਮੰਗ ਪੱਤਰ (Demand letter) ਦਿੱਲੀ ਵਿਖੇ ਦਿੱਤਾ ਗਿਆ ਹੈ । ਕਿਹੜੀਆਂ ਹਨ ਤਿੰਨ ਮੰਗਾਂ ਮਿਲੀ ਜਾਣਕਾਰੀ ਅਨੁਸਾਰ ਕਾਕਰੋਚ ਜਨਤਾ ਪਾਰਟੀ ਦੇ ਬੁਲਾਰੇ ਸੌਰਵ ਦਾਸ (Saurav Das) ਵਲੋਂ ਜੋ…
