boxing

ਮੁੱਕੇਬਾਜ਼ੀ ਵਿਚ ਭਾਰਤ ਨੇ ਅੰਡਰ-19 ਮਹਿਲਾ ਵਰਗ ਵਿੱਚ 8 ਤਮਗੇ ਕੀਤੇ ਪੱਕੇ

ਜਕਾਰਤਾ, 10 ਜੁਲਾਈ 2026 : ਏਸ਼ੀਆਈ ਅੰਡਰ-19 ਅਤੇ ਅੰਡਰ-23 ਮੁੱਕੇਬਾਜ਼ੀ ਚੈਂਪੀਅਨਸ਼ਿਪ (Boxing Championship) ਵਿੱਚ ਭਾਰਤੀ ਮਹਿਲਾ ਮੁੱਕੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ । ਪੰਜਵੇਂ ਦਿਨ ਛੇ ਮੁੱਕੇਬਾਜਾਂ ਨੇ ਸੈਮੀਫਾਈਨਲ ਵਿਚ ਥਾਂ ਬਣਾ ਕੇ ਕੀਤੇ ਆਪਣੇ ਤਮਗੇ ਪੱਕੇ ਵੀਰਵਾਰ ਨੂੰ ਮੁਕਾਬਲਿਆਂ ਦੇ ਪੰਜਵੇਂ ਦਿਨ ਭਾਰਤ ਦੀਆਂ 6 ਮੁੱਕੇਬਾਜ਼ਾਂ ਨੇ ਸੈਮੀਫਾਈਨਲ ਵਿੱਚ ਥਾਂ ਬਣਾ ਕੇ ਆਪਣੇ ਤਮਗੇ…

Read More
Canada Death

ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਸਰੀ ਵਿਚ ਹੋਈ ਮੌਤ

ਤਰਨਤਾਰਨ, 10 ਜੁਲਾਈ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਸ਼ਹਿਰ ਭਿਖੀਵਿੰਡ ਦੇ ਵਸਨੀਕ ਇਕ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਮੌਤ (Death) ਹੋ ਜਾਣ ਦਾ ਸਮਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਜਿਲੇ ਦੇ ਭਿਖੀਵਿੰਡ ਦੇ ਰਹਿਣ ਵਾਲੇ ਜਿਸ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਸਰੀ (Surrey)…

Read More
Shoot

ਬਲੋਚਿਸਤਾਨ ਵਿੱਚ ਖੇਡ ਰਹੇ ਦੋ ਈਸਾਈ ਨੌਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ

ਕਵੇਟਾ, 10 ਜੁਲਾਈ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਦੇ ਪਾਕਿਸਤਾਨ (Pakistan) ਵਿਚ ਬਣੇ ਬਲੋਚਿਸਤਾਨ ਵਿਖੇ ਕ੍ਰਿਕਟ ਖੇਡ ਰਹੇ ਦੋ ਈਸਾਈ ਨੌਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ (Murder) ਕੀਤੀ ਗਈ ਹੈ । ਪੁਲਸ ਨੇ ਕਰ ਦਿੱਤੀ ਹੈ ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਪਾਕਿਸਤਾਨ ਦੇ ਹਿੰਸਾ ਪ੍ਰਭਾਵਿਤ ਬਲੋਚਿਸਤਾਨ (Balochistan) ਸੂਬੇ ਵਿੱਚ ਅਣਪਛਾਤੇ ਹਥਿਆਰਬੰਦ…

Read More
Karnataka Accident

ਕਰਨਾਟਕ ਚ ਲਾਰੀ ਤੇ ਐੱਮ. ਯੂ. ਵੀ. ਦੀ ਟੱਕਰਚ ਕਈਆਂ ਦੀ ਮੌਤ

ਯੱਲਾਪੁਰ (ਕਰਨਾਟਕ), 10 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਜਿਲਾ ਉਤਰ ਕੰਨੜ ਵਿਖੇ ਬੀਤੀ ਰਾਤ ਇਕ ਲਾਰੀ ਤੇ ਐਮ. ਯੂ. ਪੀ. ਵੀ ਟੱਕਰ ਵਿਚ ਕਈਆਂ ਮੌਤਾਂ ਹੋਈਆਂ ਹਨ । ਕਿੰਨੇ ਵਿਅਕਤੀ ਉਤਰ ਗਏ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਕਰਨਾਟਕ ਦੇ ਉੱਤਰ ਕੰਨੜ ਜਿਲੇ ਵਿਚ ਬੁੱਧਵਾਰ ਦੇਰ ਰਾਤ ਇਕ ਐੱਮ. ਯੂ….

Read More
Ganja

ਥਾਈਲੈਂਡ ਤੋਂ ਅਹਿਮਦਾਬਾਦ ਹਵਾਈ ਅੱਡੇ `ਤੇ ਕਰੋੜਾਂ ਦੇ ਗਾਂਜੇ ਸਮੇਤ ਨਾਬਾਲਗ ਕਾਬੂ

ਅਹਿਮਦਾਬਾਦ, 10 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਸ਼ਹਿਰ ਅਹਿਮਦਾਬਾਦ ਦੇ ਹਵਾਈ ਅੱਡੇ ਵਿਖੇ ਇਕ ਨਾਬਾਲਗ ਨੂੰ ਗਾਂਜੇ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ । ਕਿੰਨੀ ਮਾਤਰਾ ਵਿਚ ਪਕੜਿਆ ਗਿਆ ਹੈ ਗਾਂਜਾ ਮਿਲੀ ਜਾਣਕਾਰੀ ਅਨੁਸਾਰ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ ਅਹਿਮਦਾਬਾਦ ਹਵਾਈ ਅੱਡੇ (Ahmedabad Airport) ਪਹੁੰਚੇ ਜਿਸ 19 ਸਾਲਾ…

Read More
Moga Murder

ਮੋਗਾ ਵਿਖੇ ਪੁੱਤ ਨੇ ਸੱਬਲ ਮਾਰ ਕੇ ਕੀਤਾ ਆਪਣੇ ਹੀ ਪਿਤਾ ਦਾ ਕਤਲ

ਮੋਗਾ, 10 ਜੁਲਾਈ 2026 : ਪੰਜਾਬ ਦੇ ਜਿਲਾ ਮੋਗਾ (Moga District) ਦੇ ਕਸਬਾ ਸਮਾਲਸਰ ਅਧੀਨ ਆਉਂਦੇ ਪਿੰਡ ਵਿਖੇ ਇਕ ਪੁੱਤਰ ਵਲੋਂ ਆਪਣੇ ਹੀ ਪਿਤਾ ਦਾ ਲੇਹੇ ਦਾ ਸੱਬਲ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਵਿਅਕਤੀ ਜਿਸਦਾ ਕਰ ਦਿੱਤਾ ਗਿਆ ਕਤਲ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਮੋਗਾ ਦੇ ਕਸਬਾ…

Read More
Death

ਮੋਗਾ `ਚ ਕਰੰਟ ਲੱਗਣ ਕਾਰਨ 2 ਨੌਜਵਾਨਾਂ ਦੀ ਮੌਤ

ਮੋਗਾ, 10 ਜੁਲਾਈ 2026 : ਪੰਜਾਬ ਦੇ ਮੋਗਾ (Moga) ਜਿਲੇ ਦੇ ਪਿੰਡ ਰਾਊਕੇ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਬਿਜਲੀ ਦਾ ਕਰੰਟ ਲੱਗਣ (electrocuted) ਕਾਰਨ ਮੌਤ ਹੋਣ ਜਾਣ ਦੀ ਖ਼ਬਰ ਸਾਹਮਣੇ ਆਈ ਹੈ । ਕੌਣ ਹਨ ਦੋਵੇਂ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਕਰੰਟ ਲੱਗਣ ਕਾਰਨ ਜਿਹੜੇ ਦੋ ਨੌਜਵਾਨ ਮੌਤ ਦੇ ਘਾਟ ਉਤਰ ਗਏ ਹਨ ਦੀ ਪਛਾਣ…

Read More
Poision

ਜਹਿਰੀਲੀਜ ਚੀਜ਼ ਨਿਗਲਣ ਨਾਲ ਪਿਤਾ-ਧੀ ਦੀ ਮੌਤ ਤੇ ਮਾਂ-ਪੁੱਤਰ ਦੀ ਹਾਲਤ ਗੰਭੀਰ

ਪਟਿਆਲਾ, 9 ਜੁਲਾਈ 2026 : ਸ਼ਾਹੀ ਸ਼ਹਿਰ ਪਟਿਆਲਾ (Patiala) ਵਿਖੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਵਿਚੋਂ ਦੋ ਦੀ ਮੌਤ ਤੇ ਦੋ ਦੀ ਹਾਲ ਜਹਿਰੀਲੀ ਚੀਜ਼ (Poisonous thing) ਖਾਣ ਨਾਲ ਗੰਭੀਰ ਬਣੀ ਹੋਈ ਹੈ । ਕੌਣ ਹਨ ਚਾਰੋਂ ਜਣੇ ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਵਿਖੇ ਜੋ ਬੀਤੀ ਰਾਤ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਵਲੋਂ ਕੋਈ ਜਹਿਰੀਲੀ ਚੀਜ਼…

Read More
High Court

ਪੰਜਾਬੀ ਫਿ਼ਲਮ ਸਤਲੁਜ ਨੂੰ ਲੈ ਕੇ ਹਾਈਕੋਰਟ ਵਿਚ ਜਨ ਹਿਤ ਪਟੀਸ਼ਨ ਦਾਇਰ

ਚੰਡੀਗੜ੍ਹ, 9 ਜੁਲਾਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿਚ ਪੰਜਾਬੀ ਫਿ਼ਲਮ ਸਤਲੁਜ ਦੀ ਮੰਗ ਨੂੰ ਲੈ ਕੇ ਜਨ ਹਿਤ ਪਟੀਸ਼ਨ (Public Interest Litigation) ਦਾਇਰ ਕੀਤੀ ਹੈ । ਕੀ ਮੰਗ ਕੀਤੀ ਗਈ ਹੈ ਜਨ ਹਿਤ ਪਟੀਸ਼ਨ ਦਾਇਰ ਕਰਕੇ ਮਿਲੀ ਜਾਣਕਾਰੀ ਅਨੁਸਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ…

Read More
Bhagwant mann

ਨਸ਼ਾ ਪੀੜ੍ਹਤਾਂ ਨੂੰ ਸਰਕਾਰ ਕਰਵਾ ਰਹੀ ਹੈ ਰਿਕਵਰੀ ਦੀਆਂ ਸਹੂਲਤਾਂ ਮੁਹੱਈਆ

ਚੰਡੀਗੜ੍ਹ, 9 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਪੀੜ੍ਹਤਾਂ ਨੂੰ ਨਸ਼ਾ ਮੁਕਤੀ, ਇਲਾਜ ਅਤੇ ਰਿਕਵਰੀ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ । ਕਿੰਨੇ ਨਸ਼ਾ ਪੀੜ੍ਹਤਾਂ ਨੂੰ ਕਰਵਾਈਆਂ ਗਈਆਂ ਹਨ ਸਹੂਲਤਾਂ ਮੁਹੱਈਆ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੀ ‘ਯੁੱਧ ਨਸਿ਼ਆਂ ਵਿਰੁੱਧ’ (War on drugs) ਮੁਹਿੰਮ ਤਹਿਤ ਸੂਬੇ ਭਰ…

Read More